Chunni [Remix]

Armaan Bedil, Double A

0 fans

Armaan Bedil


4:14
#1

 Watch: New Singing Lesson Videos Can Make Anyone A Great Singer

ਚੁੰਨੀਆ ਚੁੰਨੀਆ ਕਰਦੀ ਏਂ ਮੇਰੀ ਨਾ ਸੁਣਦੀ ਇੱਕ ਬਲੀਏ
ਚੁੰਨੀਆ ਲੈ ਲਈ ਲੱਖਾਂ ਪਰ ਸਿਰ ਤੇ ਵੀ ਲੈਣੀ ਸਿਖ ਬਲੀਏ
ਚੁੰਨੀਆ ਲੈ ਲਈ ਲੱਖਾਂ ਪਰ ਸਿਰ ਤੇ ਵੀ ਲੈਣੀ ਸਿਖ ਬਲੀਏ
ਤੈਨੂ ਕਿੰਨੇ ਵਾਰੀ ਦੱਸੀ ਗੱਲ ਪਹਿਲਾਂ ਵੀ ਦਿਮਾਗ ਵਿਚ ਪੈਣੀ ਚਾਹੀਦੀ
ਪੈਣੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ

ਤੇਰੇ ਕਰਕੇ ਮੈਂ ਨਿੱਤ ਬੰਨਾ ਚਿਣ ਚਿਣ ਪਗ ਨੀ
ਮੈਨੂੰ ਵੀ ਆ ਤੂੰ ਵੀ ਲਗੇ ਸਭ ਤੋਂ ਅੱਲਗ ਨੀ
ਮੈਨੂੰ ਵੀ ਆ ਤੂੰ ਵੀ ਲਗੇ ਸਭ ਤੋਂ ਅੱਲਗ ਨੀ
ਦਿੱਸੇ ਲੱਖਾਂ ਵਿਚੋਂ ਜੱਟੀ ਸਰਦਾਰਨੀ ਪਹਿਚਾਨ ਵੱਖ ਰਹਿਨੀ ਚਾਹੀਦੀ
ਰਹਿਨੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ

ਹੋ ਪਾਉਦੀ ਜੋ ਪਰਾਂਦੇ ਬ੍ਰੈਡਾਂ ਵਾਲ ਨਹੀ ਓ ਝਾਕ ਦੀ
ਲੰਬੀ ਗੁੱਤ ਪੋਨੀਆ ਨੂੰ ਹੱਟ ਪਿਛੇ ਆਖਦੀ
ਲੰਬੀ ਗੁੱਤ ਪੋਨੀਆ ਨੂੰ ਹੱਟ ਪਿਛੇ ਆਖਦੀ
ਭਾਵੇਂ ਯੈਂਕਣਾ ਚ ਬਹਿ ਜੀ ਸਦਕੇ ਸਲੂਨ ਚ ਨੀ ਬਹਿਨੀ ਚਾਹੀਦੀ
ਬਹਿਨੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ

ਹੋ ਸਦਕੇ ਮੈਂ ਸਰਦਾਰਾ ਤੇਰੇ ਘੈਂਟ ਨੇ ਅਸੂਲ ਵੇ
ਕੱਲੀ ਕੱਲੀ ਗੱਲ ਤੇਰੀ ਬੇਦਿਲਾ ਕਬੂਲ ਵੇ
ਓ ਵਿਰਸਾ ਏ ਪੰਜਾਬੀ ਬਾਕੀ ਗੱਲਾਂ ਨੇ ਫ਼ਜ਼ੁਲ ਵੇ
ਸਦਕੇ ਮੈਂ ਸਰਦਾਰਾ ਤੇਰੇ ਘੈਂਟ ਨੇ ਅਸੂਲ ਵੇ

Arry Grewal ਗੱਲਾਂ ਝੂਠੀਆ ਨੀ ਮਾਰਦਾ
ਚੁੰਨੀ ਲੇਕੇ ਦੂਣਾ ਪੈਂਦੈ ਰੋਬ ਮੁਟਿਆਰ ਦਾ
ਚੁੰਨੀ ਲੇਕੇ ਦੂਣਾ ਪੈਂਦੈ ਰੋਬ ਮੁਟਿਆਰ ਦਾ
ਜਣਾ ਖਣਾ ਜੇ ਕਸੂਤਾ ਜਿਹਾ ਝਾਕ ਦਾ ਤਾਂ ਜੁੱਤੀ ਕੱਡ ਲੈਣੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ
ਭਾਵੇ ਅੱਖਾਂ ਸਾਂਵੇ ਹੋਵਾਂ ਚਾਹੇ ਨਾ ਨੀ ਸਿਰ ਤੋ ਨੀ ਚੁੰਨੀ ਲੈਣੀ ਚਾਹੀਦੀ
ਲੈਣੀ ਚਾਹੀਦੀ

 The easy, fast & fun way to learn how to sing: 30DaySinger.com

Written by: ARRY GREWAL, RANJHA YAAR

Lyrics © Royalty Network

Lyrics Licensed & Provided by LyricFind

Discuss the Chunni [Remix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Chunni [Remix] Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/3356846/Armaan+Bedil/Chunni+%5BRemix%5D>.

    Missing lyrics by Armaan Bedil?

    Know any other songs by Armaan Bedil? Don't keep it to yourself!

    Watch the song video

    Chunni [Remix]

    14.9M
    162K     0

    Browse Lyrics.com

    Quiz

    Are you a music master?

    »
    Which song was discussed by the characters in the movie Reservoir Dogs?
    A Fool for love
    B Coconut
    C Like a virgin
    D Across 110th Street

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Armaan Bedil tracks

    On Radio Right Now

    Loading...

    Powered by OnRad.io


    Think you know music? Test your MusicIQ here!