Teri Yaad [Remix 1]

Parmish Verma, Goldy Desi Crew

0 fans

Parmish Verma

Parmish Verma, is an Indian singer, director and actor associated with the Punjabi Music and Punjabi Film Industry. He started his career as a video director then singer, and later debuted as an actor with the film Rocky Mental. more »


2:51

 Become A Better Singer In Only 30 Days, With Easy Video Lessons!

ਜੱਦ ਵੀ ਦਿੱਸਦਾ ਚਿਹਰਾ ਤੇਰਾ
ਫਿਰ ਨੀ ਲੱਗਦਾ ਦਿੱਲ ਹਾਏ ਮੇਰਾ
ਜੱਦ ਵੀ ਦਿੱਸਦਾ ਚਿਹਰਾ ਤੇਰਾ
ਫਿਰ ਨੀ ਲੱਗਦਾ ਦਿੱਲ ਹਾਏ ਮੇਰਾ
ਕਦੇ ਤੇਰੇ ਸੁਪਨੇ ਵਿਚ ਮੈਂ
ਮੁਸਕੋਦਾ ਹਾਂ  ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ ਹਾਂ  ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ ਹਾਂ  ਕੇ ਨਈ

ਦਿੱਲ ਆਪਣੇ ਨੂ ਭੇਜ ਸੁਨੇਹਾ
ਦਿੱਲ  ਤੇ ਤੈਨੂ ਲਾ ਬੈਠੇ ਹਾਂ
ਮੈਂ ਨਾ ਰਿਹਾ ਹੁੰਨ ਤੂ ਹੀ ਤੂ ਏ
ਹੁਣ ਆਪਣਾ ਆਪ ਗੁਆ  ਬੈਠੇ ਹਾਂ
ਤੈਨੂ ਸਾਰ ਕੇ ਬਾਤਾ  ਤਾਰੇਯਾ ਦੇ ਨਾਲ
ਪੋਂਦਾ ਹ ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ  ਹਾਂ  ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ  ਹਾਂ  ਕੇ ਨਈ

ਪੱਤਚਡ  ਪਿਚੋ  ਓਂਦੀ  ਜਿਹੜੀ
ਸਚੀ ਤੂ ਬਹਾਰ ਜੇਹੀ ਏ
ਇਸ਼ਕਾਂ ਵਾਲੀ ਤਰਜ਼ ਛੇਡਦੀ
ਤੂ ਰੱਬਾਬ ਦੀ ਤਾਰ   ਜੇਹੀ ਏ
ਨੀ Deepu Kakowalia ਚੇਤੇ ਓਂਦਾ ਨਾ ਕੇ ਨਾਹੀ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ ਹਾਂ  ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ ਹਾਂ  ਕੇ ਨਈ

ਇੱਕੋ ਥਾਂ  ਤੇ ਘੁੱਮਦਾ ਰਿਹਨਾ
ਤੇਰਿਯਾ ਪੈਡਾ  ਚੁਮ ਦਾ ਰਿਹਨਾ
ਦੀਦ ਤੇਰੀ ਬਡੀ ਖਾਸ ਮੇਰੇ ਲਈ
ਖ਼ਾਬ  ਮਿਲਣੇ ਦੇ ਬੁੰਨਦਾ ਰਿਹਨਾ
ਤੂ ਵੀ ਸੋਚ ਕੇ ਦੇਖ ਜ਼ਰਾ ਮੈਂ
ਚਾਹੁੰਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ ਹਾਂ ਕੇ ਨਈ
ਲੱਖ ਕਰਦਾ ਤੈਨੂ ਯਾਦ ਯਾਦ ਮੈਂ ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ
ਓਂਦਾ ਹਾਂ ਕੇ ਨਈ

 Become A Better Singer In Only 30 Days, With Easy Video Lessons!

Written by: DEEPU KAKOWALIA, DESI CREW

Lyrics © Royalty Network, Peermusic Publishing

Lyrics Licensed & Provided by LyricFind

Discuss the Teri Yaad [Remix 1] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Teri Yaad [Remix 1] Lyrics." Lyrics.com. STANDS4 LLC, 2024. Web. 18 May 2024. <https://www.lyrics.com/lyric-lf/3399680/Parmish+Verma/Teri+Yaad+%5BRemix+1%5D>.

    Missing lyrics by Parmish Verma?

    Know any other songs by Parmish Verma? Don't keep it to yourself!

    Watch the song video

    Teri Yaad [Remix 1]

    36.1M
    485K     15,592

    Browse Lyrics.com

    Quiz

    Are you a music master?

    »
    The Radiohead song "There there. (The Boney King of Nowhere.)" is from which of their albums?
    A Kid A
    B Hail to the Thief
    C A Moon Shaped Pool
    D In Rainbows

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Parmish Verma tracks

    On Radio Right Now

    Loading...

    Powered by OnRad.io


    Think you know music? Test your MusicIQ here!