Tiktok

Gurlez Akhtar, Harjot Cheema

0 fans

Gurlez Akhtar

Gurlez Akhtar is a Punjabi vocalist known for her work in the Punjabi music industry. She has collaborated with various Punjabi singers and has gained popularity for her unique and powerful voice. Gurlez Akhtar has contributed to several hit Punjabi tracks and continues to be a prominent figure in the regional music scene. more »


4:37

 Become A Better Singer In Only 30 Days, With Easy Video Lessons!

Million ਪੋਸਟਾਂ ਤੇ like ਹੁੰਦੇ ਆ
Million ਵਿੱਲੀਓਨ heart ਔਂਦੇ ਆ
Million ਪੋਸਟਾਂ ਤੇ like ਹੁੰਦੇ ਆ
Million ਵਿੱਲੀਓਨ heart ਔਂਦੇ ਆ
ਨੈਣ ਮੇਰੇ ਦੋਨੇ ਰੌਂਦ ਬਾਰਾਂ ਬੋਰ ਦੇ
ਓ ਮੁੰਡੇਆਂ ਨੂ ਜੇਡੇ ਘਬਰਟ ਪੌਂਦੇ ਆ,
ਕਿਹੰਦੇ ਸੀ Collab ਤੇਰੇ ਨਾਲ ਕਰਨੀ,
ਓ ਕਿਹੰਦੇ ਸੀ Collab ਤੇਰੇ ਨਾਲ ਕਰਨੀ,
DM ਵਿਚ ਵੇ ਮੈਂ ਸਾਰੇ ਠੋਕ ਤੇ

Laddi ਗਿੱਲ ਦੀ ਬੀਟ ਤੇ!

ਜੱਟੀ ਚੱਲਦੀ trendingTiktok ਤੇ
ਨਿਤ ਬਣ ਦੇ duet ਮੇਰੇ Tiktok ਤੇ
ਚੱਲਦੀ trendingTiktok ਤੇ
ਬਣ ਦੇ duet ਮੇਰੇ Tiktok ਤੇ

Snapchat ਉੱਤੇ ਪਾਈਏ ਜਦੋਂ ਵੀ story ਨੀ
ਮਰੇ ਹਰ ਕੁੜੀ ਸਾਂਵਲੀ ਤੇ ਗੋਰੀ ਨੀ

ਅਛਾ ਜੀ! ਫੜਾ ਹੀ ਆ ਬਸ.

Snapchat ਉੱਤੇ ਪਾਈਏ ਜਦੋਂ ਵੀ story ਨੀ
ਮਰੇ ਹਰ ਕੁੜੀ ਸਾਂਵਲੀ ਤੇ ਗੋਰੀ ਨੀ
ਕਾਲਿਆਂ ਨੇ ਜੀਪ-ਆਂ ਦਿਲ ਸਾਫ ਜੱਟਾਂ ਦੇ
ਕੋਯੀ ਵੀ ਨਾ ਬਲੀਏ ਖਿਲਾਫ ਜੱਟਾਂ ਦ
ਹੋ ਪੋਸਟਾਂ ਦੇ ਉੱਤੇ ਨੀ comment ਦੇਖ ਕੇ,
ਤੇਰੇ ਜਿਹੀਆਂ ਅੱਲੜਾਂ ਦਾ BP ਘਟ ਦਾ
Insta ਤੇ daily ਜੇੜੇ ਧਕ ਪੌਂਦੇ ਆ
ਓਹ੍ਨਾ ਵਿਚ ਔਂਦਾ ਕੁੜੇ ਨਾਮ ਜੱਟ ਦਾ
Insta ਤੇ daily ਜੇੜੇ ਧਕ ਪੌਂਦੇ ਆ
ਓਹ੍ਨਾ ਵਿਚ ਔਂਦਾ ਕੁੜੇ ਨਾਮ ਜੱਟ ਦਾ

ਹਰ ਪਾਸੇ ਮੇਰੇ ਹੀ ਆ ਹੁੰਦੇ ਚਰਚੇ
Nose pin ਮੇਰਾ ਅੱਗ ਲਾਯੀ ਰਖਦਾ
ਹੁਸਨ ਆ ਮੇਰਾ ਕੋਹਿਨੂਰ ਵਰਗਾ
ਜੋ ਧਨ-ਧਨ ਸ਼ਿਅਰ ਚ ਕਰਾਯੀ ਰਖਦਾ
ਚਕਦੇ ਸੀ ਜੇਡੇ ਵੇ ਸ੍ਟੇਪ ਮੁੰਡੇਯਾ
ਵੇ ਚਕਦੇ ਸੀ ਜੇਡੇ ਵੇ ਸ੍ਟੇਪ ਮੁੰਡੇਯਾ
ਪਿਹਲੀ ਵਾਰੀ ਚ ਹੀ ਦਬਕੇ ਨਾ ਰੋਕਥੇ

ਹੋ ਦਬਕੇ ਸਾਡੇ ਦਾ ਵੀ ਤੋਡ਼ ਨੀ ਮਿਥੀਏ!

ਜੱਟੀ ਚੱਲਦੀ trendingTiktok ਤੇ
ਨਿਤ ਬਣ ਦੇ duet ਮੇਰੇ Tiktok ਤੇ
ਚੱਲਦੀ trendingTiktok ਤੇ
ਬਣ ਦੇ duet ਮੇਰੇ Tiktok ਤੇ , ਹੋ-ਹੋ.

ਨਾਰਾਂ ਹੁੰਦੀਯਾ ਨੇ ਦੀਂ ਜਦੋਂ ਮੁੱਛ ਖੜ ਦੀ
ਸਾਡੀ ਜਣੀ-ਖਣੀ ਨਾਲ ਨਾਯੋ ਅੱਖ ਲੜਦੀ
ਬੰਦੇ ਸਾਡੇ ਨਾਲ ਰਿਹਿੰਦੇ ਚੜਦੇ ਤੋਂ ਚੜਦੇ
ਨੀ ਜੋ ਅੱਲੜਾਂ ਦੇ ਰਾਹਾਂ ਵਿਚ ਨਾਯੋ ਖੜ੍ਹ ਦੇ
ਕੱਡ ਕੱਡ ਟੌਰ ਜਦੋਂ ਪੌਂਦਾ ਸੇਲਫੀ
ਹੋ ਕੱਡ ਕੱਡ ਟੌਰ ਜਦੋਂ ਪੌਂਦਾ ਸੇਲਫੀ
ਲਾ ਦਿੰਦਾ ਸਿਰਾ ਫਿਰ ਕੀਤੇ ਹੱਟਦਾ
Insta ਤੇ daily ਜੇੜੇ ਧਕ ਪੌਂਦੇ ਆ
ਓਹ੍ਨਾ ਵਿਚ ਔਂਦਾ ਕੁੜੇ ਨਾਮ ਜੱਟ ਦਾ
Insta ਤੇ daily ਜੇੜੇ ਧਕ ਪੌਂਦੇ ਆ
ਓਹ੍ਨਾ ਵਿਚ ਔਂਦਾ ਕੁੜੇ ਨਾਮ ਜੱਟ ਦਾ

ਬਿਨਾ ਫਿਲ੍ਟਰ ਕੂਦੀ ਜਚਦੀ ਆ ਬਾਡੀ ਵੇ
ਹਾਰ ਤੇ ਸ਼ਿੰਗਾਰ ਦੀ ਵੀ ਲੋਡ ਕੋਯੀ ਨਾ,
ਗ੍ਟ ਰੋਡ ਉੱਤੇ ਚਾਰ ਤੱਕ ਬਾਪੂ ਦੇ,
ਪੈਸੇ ਅਤੇ ਗੱਦਿਯਨ ਦੀ ਤੋਡ਼ ਕੋਈ ਨਾ,
ਬਕਿਯਨ ਤੋਂ ਨੇਚਰ ਆਏ ਅੱਡ ਕੂਦੀ ਦਾ,
ਵੇ ਬਕਿਯਨ ਤੋਂ ਨੇਚਰ ਆਏ ਅੱਡ ਕੂਦੀ ਦਾ,
ਹੁੰਦੀ ਇਂਪ੍ਰੇਸ ਨਾ ਵੇ ਸਿਲ੍ਲੀ ਜੋਕ ਤੇ.
ਜੱਟੀ ਚੱਲਦੀ trendingTiktok ਤੇ
ਨਿਤ ਬਣ ਦੇ duet ਮੇਰੇ Tiktok ਤੇ
ਚੱਲਦੀ trendingTiktok ਤੇ
ਬਣ ਦੇ duet ਮੇਰੇ Tiktok ਤੇ

Mood ਹੋਵੇ ਘੈਂਟ live ਜੋ ਜਾਈਦਾ
ਕਿਹੰਦੀਆਂ-ਕਹੌਂਦੀਆਂ ਨੂ ਮੋਹ ਜਾਈਦਾ
ਹੋ caption ਵਿਚ ਫੁਕਰੀ ਨੀ ਸ਼ਡੀ ਦੀ
ਇਂਗ੍ਲੀਸ਼ ਵਿਚ ਨਾ ਹੀ ਗਾਲ ਕੱਦੀ ਦੀ
ਹੋ ਮਿੱਠੂ ਛਤੀਆਲੀਵਾਲਾ ਨਾਮ ਬਲਿਏ
ਹੋ ਯਾਰ ਤੇਰੇ ਚੀਮੇ ਦਾ ਵੀ ਨਾਮ ਬਲਿਏ,
ਅੱਜਕਲ ਬਚਾ-ਬਚਾ ਫਿਰੇ ਰੱਟਦਾ
Insta ਤੇ daily ਜੇੜੇ ਧਕ ਪੌਂਦੇ ਆ
ਓਹ੍ਨਾ ਵਿਚ ਔਂਦਾ ਕੁੜੇ ਨਾਮ ਜੱਟ ਦਾ
Insta ਤੇ daily ਜੇੜੇ ਧਕ ਪੌਂਦੇ ਆ
ਓਹ੍ਨਾ ਵਿਚ ਔਂਦਾ ਕੁੜੇ ਨਾਮ ਜੱਟ ਦਾ

 The easy, fast & fun way to learn how to sing: 30DaySinger.com

Written by: LADDI GILL, MITHU CHATIALIWALA

Lyrics © Royalty Network

Lyrics Licensed & Provided by LyricFind

Discuss the Tiktok Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Tiktok Lyrics." Lyrics.com. STANDS4 LLC, 2024. Web. 1 Jun 2024. <https://www.lyrics.com/lyric-lf/6709218/Gurlez+Akhtar/Tiktok>.

    Missing lyrics by Gurlez Akhtar?

    Know any other songs by Gurlez Akhtar? Don't keep it to yourself!

    Watch the song video

    Tiktok

    1.1M
    6,180     0

    Browse Lyrics.com

    Quiz

    Are you a music master?

    »
    "But you know that when the truth is told; That you can get what you want; Or you can just get ______."
    A bald
    B old
    C bold
    D bored

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurlez Akhtar tracks

    On Radio Right Now

    Loading...

    Powered by OnRad.io


    Think you know music? Test your MusicIQ here!