Song parody of

Red Eyes [Remix 1]

by Gurlez Akhtar

Here's where you get creative! Use our cool song parody creator to make a totally new musical idea and lyrics for the Red Eyes [Remix 1] song by Gurlez Akhtar.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

ਓ, ਚੀਰਾ ਦੇ ਲਈਏ ਫੁੱਲਾਂ ਨੂੰ ਕੁੜੇ ਉੱਠ ਤੜਕੇ ਵੇ ਰਗਾਂ ਬੈਠੀਆਂ ਪਈਆਂ ਨੇ ਤਾਂਵੀ ਤੂੰ ਗੜਕੇਂ ਤੇਰੀ ਮੇਰੀ ਗਲਨੀ ਨਈ ਦਾਲ ਚੋਬਰਾ ਤੂੰ ਏ ਚਿੱਟੇ ਜਿਹੀ ਮੈਂ ਆਂ ਕਾਲਾ ਮਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਮੇਰੀ ਬਿੱਲੀ-ਬਿੱਲੀ ਅੱਖ ਹੋ, ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਵੇ ਮੇਰੀ ਬਿੱਲੀ-ਬਿੱਲੀ ਵੇ ਮੇਰੀ ਬਿੱਲੀ-ਬਿੱਲੀ ਹੋ, ਨੀ ਤੂੰ ਨਰਮ ਜਿਹੀ ਏ ਜਿਵੇਂ lotus ਦਾ ਫੁੱਲ ਵੇ ਤੇਰੀ red -red ਅੱਖ ਮੇਰੇ red -red ਬੁੱਲ੍ਹ ਸਾਡੀ ਗੱਲ੍ਹ ਦੇਖ ਲਾਲ ਕਾਲਾ ਮਾਲ ਕਰਦਾ ਵੇ ਮੈਂ ਗੱਲ੍ਹਾਂ 'ਤੇ ਗਲਾਲੀ ਲਈ ਸਫੋਰਾਂ ਕੋਲੋਂ ਮੁੱਲ ਵੇ ਸਾਲ ਵਿੱਚ ਐਨੇ ਪੈਸੇ ਏਦਾਂ ਫੂਕਦਾ ਓ, ਚੱਲਦੀ ਏ summer ਸਿਆਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਮੇਰੀ ਬਿੱਲੀ-ਬਿੱਲੀ ਅੱਖ ਹੋ, ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਓ, ਮੈਨੂੰ ਪਤਾ ਯਾਰੀ ਯਾਰ ਨਾਲ ਲਾਉਣ ਨੂੰ ਫਿਰੇਂ ਵੇ, ਤੇਰਾ ਬਾਪੂ ਤੈਨੂੰ gun ਨਾਲ ਵਿਆਉਣ ਨੂੰ ਫਿਰੇ ਜੱਟ ਸ਼ਾਇਰ ਰਕਾਨੇ ਤੈਨੂੰ ਕਰ ਦੂ ਬਿਆਨ ਵੇ, ਤੂੰ ਬੈਠੀਆਂ ਰਗਾਂ ਨਾਲ ਕਿੱਥੇ ਗਾਉਣ ਨੂੰ ਫਿਰੇਂ ਦੱਸ ਕਿੱਦਾਂ ਮੈਂ ਫਰਾਰ ਨਾਲ ਪਿਆਰ ਪਾ ਲਵਾਂ ਓ, ਤੇਰੇ ਔਜਲੇ ਦੀ ਪੁਲਿਸ ਨੂੰ ਭਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਮੇਰੀ ਬਿੱਲੀ-ਬਿੱਲੀ ਅੱਖ ਹੋ, ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਹੋ, ਨਾ ਮੈਂ ਫੁਕਰੀ ਦੇ ਚੱਕਰਾਂ 'ਚ ਪਵਾਂ ਨਾ ਤੈਨੂੰ ਸੱਚ ਦੱਸਾਂ ਲਾ ਕੇ ਗੱਲ ਕਵਾਂ ਨਾ ਨੀ ਤੂੰ ਜਿਨ੍ਹਾਂ ਨੂੰ ਜੱਟਾਂ ਤੋਂ ਉੱਤੇ ਮੰਨਦੀ ਸਾਥੋਂ ਮੰਗਦੇ ਉਨ੍ਹਾਂ ਨੂੰ ਟਾਈਮ ਦਵਾਂ ਨਾ ਜੱਟ ਓਹ, ਜੀਹਦੇ ਦੱਬ ਉੱਤੇ ਦੋ ਥੋੜ੍ਹਾ ਬੋਲ ਲਾ slow ਨੀ ਓ, all India ਲਸੰਸ ਸਾਰੇ ਅਸਲੇ ਮੈਂ ਕਰਦਾ ਨਾ show ਨੀ ਓ ਘੋੜੀਆਂ ਤਬੇਲੇ, ਜੱਟ ਹੋਣੀ ਮੇਲੇ ਚਮਚੇ ਨਾ ਥਾਲੀਆਂ, ਨਾ ਸਾਡੇ ਕੋਈ ਚੇਲੇ ਘਰੋਂ ਠੀਕ ਠਾਕ ਜੱਟਾਂ ਦੇ ਜਵਾਕ ਤਿੰਨ time ਰੋਟੀ ਬਸ ਜੱਟ ਦੀ ਖ਼ੁਰਾਕ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਮੇਰੀ ਬਿੱਲੀ-ਬਿੱਲੀ ਅੱਖ ਹੋ, ਮੇਰੀ ਲਾਲ ਗੋਰੀਏ ਵੇ ਮੇਰੀ ਬਿੱਲੀ-ਬਿੱਲੀ ਅੱਖ ਮੇਰੀ ਲਾਲ ਗੋਰੀਏ

Done creating your parody?

Don't keep it to yourself! Save it now so you can share it with the rest of the world!

Watch the song video

Red Eyes [Remix 1]

81.5M
875.8K     59,315

Browse Lyrics.com

Quiz

Are you a music master?

»
"We're walking on air, we're taking our time. But God only knows this isn't reason or rhyme" are lyrics from which O.M.D. song?
A Telegraph
B Enola Gay
C Silent Running
D Tesla Girls

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Gurlez Akhtar tracks

On Radio Right Now

Loading...

Powered by OnRad.io


Think you know music? Test your MusicIQ here!