Song parody of

Jatt De Khilaaf

by Gurlez Akhtar

Here's where you get creative! Use our cool song parody creator to make a totally new musical idea and lyrics for the Jatt De Khilaaf song by Gurlez Akhtar.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

Beat Inspector in the house baby (house baby) ਤੇਰੀ ਓਹ ਬਰਾਬਰੀ ਆ ਚਾਹੁੰਦੇ ਕਰਨਾ ਸਿਲੇਬਸ ਔਖਾ ਏ ਜ਼ਿੰਦਗੀ ਦਾ ਪੜਨਾ ਹੋ ਪਿੰਡਾਂ ਵਾਲੀ ਹੱਦ ਜੀਹਨੇ ਟੱਪੀ ਨਾ ਕਦੇ ਨੀ ਓਹੀ ਸਾਲੇ ਚਾਹੁੰਦੇ ਮੇਰੇ ਮੂਹਰੇ ਖੜਨਾ ਹਾਲੇ ਇਕ ਹੀ Step ਅੱਗੇ ਵਧਿਆ ਏ ਜੱਟ ਹੋ ਜਰੀ ਜਾਂਦੀ ਨੀ ਤਰੱਕੀ ਇਹ ਤਾਂ ਸਾਫ ਹੋ ਗਿਆ ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਨੀ ਬਿਲੋ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਵੇ ਸੁਣਿਆ ਸੀ ਰੌਲਾ ਸਰਪੰਚੀ ਟਾਇਮ ਦਾ ਲਾਣਾ ਪੀੜੀਆ ਤੋਂ ਕਰਦਾ ਇਲਾਜ ਵਹਿਮ ਦਾ ਕਹਿੰਦੇ ਆਮ ਨਹੀਓ ਬੰਦੇ ਜੇਹੜੇ ਨਾਲ ਤੇਰੇ ਆਂ ਜਿੱਥੇ ਹੱਥ ਨਹੀਓ ਪੈਂਦਾ ਦਸ ਕੰਮ ਕੇਹੜੇ ਆ ਵੇ ਤੇਰਾ Level ਏ high ਤੇਰੇ ਕੰਮ ਵੱਡੇ ਆ ਪਿਆਰਾ ਦਿਲ ਚੋ ਤੇ ਵੈਰ ਮਨ ਚੋ ਨਾ ਕੱਢੇ ਆ ਦੇਖੀ ਲਗਜ਼ਰੀ ਕਾਰਾਂ ਵਾਂਗੂੰ ਲਾਟ ਮਾਰਦੇ ਹੋ ਕੀਤੀ ਮਿਹਨਤ ਤੇ ਬਾਬੇ ਮੂਹਰੇ ਹੱਥ ਅੱਡੇ ਆ ਜਿਹੜੇ ਛੱਡ ਗਏ ਸੀ ਤੈਨੂੰ ਮਾੜਾ ਟਾਇਮ ਵੇਖ ਕੇ ਛਡ ਗਏ ਸੀ ਤੈਨੂੰ ਮਾੜਾ ਟਾਇਮ ਵੇਖ ਕੇ ਓਹ ਹੁਣ ਓਹਨਾ ਲਈ ਤਾਂ ਜੱਟ ਕੁੜੇ ਖਾਬ ਹੋ ਗਿਆ ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਨੀ ਬਿੱਲੋ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਵੇ ਸੇਖੋਂ ਸੇਖੋਂ ਜੱਟਾ ਤੂੰ ਕਰਾਈ ਪਈ ਐ ਨੀ ਉੱਠੀ ਕਲ ਦੀ ਲਗੌੜ ਖੁੰਜੇ ਲਾਈ ਪਈ ਏ ਜੇਹੜੇ ਰਹਿੰਦੇ ਨਾਲ ਓਹੀ ਲੱਤਾਂ ਖਿੱਚ ਦੇ ਹੋ ਪਿੱਛੋਂ ਰੋਸੋ ਦੀ ਜੁੱਤੀ ਤੇ ਤਾਈਓ ਟੰਗੇ ਦਿਸ ਦੇ ਇਹ ਦੁਨੀਆ ਏ ਟੇਡੀ ਕਿਸੇ ਸਮਝ ਨਾ ਆਈ ਜੀਹਦੀ ਧੌਣ ਉਤੇ ਗੋਡਾ ਓਹੀ ਕਰੇ ਬਾਈ ਬਾਈ ਵੇ ਰਾਤੀਂ ਪਿੰਡ ਤੇਡਵਾਲ fire ਹੋਏ ਸੀ ਹੋ ਚੜੀ ਜੱਟਾ ਨੂੰ ਜਵਾਨੀ ਕੁੜੇ ਹੋਣੀ ਘੁੱਟ ਲਾਈ ਵੇ ਤੂੰ ਵੀ ਟਲਦਾ ਨੀ ਜੱਟਾ ਮੱਚਦੇ ਮਚਾਉਣਾ ਏ ਟਲਦਾ ਨੀ ਜੱਟਾ ਮੱਚਦੇ ਮਚਾਉਣਾ ਏ ਹੋ ਬਿੱਲੋ ਤੂੰ ਹੀ ਦੱਸ ਐਡਾ ਕਿਹੜਾ ਪਾਪ ਹੋ ਗਿਆ ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਹੋ ਤੇਰੀ ਰੀਸ ਨਹੀਓ ਹੁੰਦੀ ਜੀਹਦੇ ਕੋਲੋਂ ਜੱਟਾ ਵੇ ਨੀ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ ਨੀ ਬਿਲੋ ਓਹੀ ਸਾਲਾ ਜੱਟ ਦੇ ਖਿਲਾਫ ਹੋ ਗਿਆ Beat Inspector in the house baby (house baby)

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
"Take me to your heart, take me to your soul. Give me your hand before I'm old."
A Michael Learns to Rock
B Backstreet Boys
C Michael Jackson
D Mariah Carey

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Gurlez Akhtar tracks

On Radio Right Now

Loading...

Powered by OnRad.io


Think you know music? Test your MusicIQ here!