Song parody of

Dss Bhabhiye

by Gurlez Akhtar

Here's where you get creative! Use our cool song parody creator to make a totally new musical idea and lyrics for the Dss Bhabhiye song by Gurlez Akhtar.

Simply click on any word to get rhyming words suggestion to use instead of the original ones. You may also remove or alter entire lines if needed — when you're done save your work and share it with our community — have fun!

  • English (English)
  • Français (French)
  • Español (Spanish)

ਓ ਦੇਖ ਮੇਰੇ ਵੱਲ ਮੁੱਛਾਂ ਤੇ ਸੀ ਹੱਥ ਰੱਖਦਾ ਹਾਂ ਕਾਲੇ ਕਾਲੇ ਸ਼ੈਡਾਂ ਚੋਂ ਸੀ ਮੈਨੂੰ ਤੱਕਦਾ ਓ ਵਾਂਗ ਵੇਲਿਆਂ ਦੇ ਮੁੱਛਾਂ ਤੇ ਸੀ ਹੱਥ ਰੱਖਦਾ ਕਾਲੇ ਕਾਲੇ ਸ਼ੈਡਾਂ ਚੋਂ ਸੀ ਮੈਨੂੰ ਤੱਕਦਾ ਹੋ ਐਂਨੀ ਸੀ ਨੀ ਜੱਟ ਦੀ ਚੜਾਈ ਭਾਬੀਏ ਕਿੱਤੇ ਐਂਟੀਆਂ ਨੇ ਹੈਡ ਡੌਨ ਸੀ ਓ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਓ ਨਾਰਾਂ ਦੇ ਦਿਲਾਂ ਤੇ ਕਰਦੇ ਆਂ ਕਬਜ਼ੇ ਜਦੋਂ ਛੇੜ ਦਿਆਂ ਵੈਰੀ ਜੱਟ ਕਿਥੇ ਦੱਬਦੇ ਨਾਰਾਂ ਦੇ ਦਿਲਾਂ ਤੇ ਕਰਦੇ ਆਂ ਕਬਜ਼ੇ ਜਦੋਂ ਛੇੜ ਦਿਆਂ ਵੈਰੀ ਜੱਟ ਕਿਥੇ ਦੱਬਦੇ ਝੱਲ ਦੇ ਆਂ ਯਾਰੀਆਂ ਲਈ ਮੁਢੋਂ ਤਸਲਾਂ ਥੋੜੀ ਜਿਹੀ ਪੁੱਠੀ ਮੱਤ ਸੀ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ ਜੱਟੀਏ ਨੀ ਤੇਰਾ ਜੱਟ ਸੀ ਓ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ ਜੱਟੀਏ ਨੀ ਤੇਰਾ ਜੱਟ ਸੀ ਓ ਟੋਰ ਟੱਪਾ ਪੂਰੀ ਸ਼ੌਕੀਨੀ ਬੰਬ ਨੀ ਅਣਖਾਂ ਲਈ ਗੱਬਰੂ ਸੀ ਪਾਉਂਦਾ ਲੰਬਾ ਨੀ ਓ ਟੋਰ ਟੱਪਾ ਪੂਰੀ ਸ਼ੌਕੀਨੀ ਬੰਬ ਨੀ ਅਣਖਾਂ ਲਈ ਗੱਬਰੂ ਸੀ ਪਾਉਂਦਾ ਲੰਬਾ ਨੀ ਓ ਤੇਜੀ ਨਾਭੇ ਆਲਾ ਨਾਰਾਂ ਕੋਲੋਂ ਸੁਣਿਆ ਓ ਰੰਗ ਦਾ ਤਾਂ ਗਬਰੂ ਬ੍ਰਾਊਨ ਸੀ ਓ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਖੁੱਲੇ ਦਿਲਾਂ ਨਾਲ ਸ਼ੌਂਕਾਂ ਉੱਤੇ ਨੋਟ ਫੂਕ ਦੇ ਲੋਕੀ ਪੁੱਛਦੇ ਸ਼ੌਕੀਨੀਆਂ ਦੇ ਰਾਜ਼ ਨੇ ਗਬਰੂ ਦੀ ਸਰਦਾਰੀ ਅਮਰ ਰਹੁ ਆਉਂਦੇ ਜਾਂਦੇ ਰਹਿੰਦੇ ਆ ਰਿਵਾਜ਼ ਨੇ ਖੁੱਲੇ ਦਿਲਾਂ ਨਾਲ ਸ਼ੌਂਕਾਂ ਉੱਤੇ ਨੋਟ ਫੂਕ ਦੇ ਲੋਕੀ ਪੁੱਛਦੇ ਸ਼ੌਕੀਨੀਆਂ ਦੇ ਰਾਜ਼ ਨੇ ਗਬਰੂ ਦੀ ਸਰਦਾਰੀ ਅਮਰ ਰਹੁ ਆਉਂਦੇ ਜਾਂਦੇ ਰਹਿੰਦੇ ਆ ਰਿਵਾਜ਼ ਨੇ ਓਹਨਾ ਦੀ ਤੂੰ ਪੱਕੀ ਭਰਜਾਈ ਬਣ ਗਈ ਜਿਹੜੇ ਮੇਰੇ ਨਾਲ ਦੇ ਕਰੰਦੇ ਅੱਤ ਸੀ ਓ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ ਜੱਟੀਏ ਨੀ ਤੇਰਾ ਜੱਟ ਸੀ ਓ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ ਜੱਟੀਏ ਨੀ ਤੇਰਾ ਜੱਟ ਸੀ ਓ ਰੋਡਆਂ ਤੇ ਗੱਦਖ਼ਾਨੇ ਚੀਕਾਂ ਮਾਰਦੇ ਨੀ ਘੁੰਮਦਾ ਰਹਿੰਦਾ ਖਿਆਲਾਂ ਵਿਚ ਓ ਨਾਰ ਦੇ ਓ ਰੋਡਆਂ ਤੇ ਗੱਦਖ਼ਾਨੇ ਚੀਕਾਂ ਮਾਰਦੇ ਨੀ ਘੁੰਮਦਾ ਰਹਿੰਦਾ ਖਿਆਲਾਂ ਵਿਚ ਓ ਨਾਰ ਦੇ ਗਬਰੂ ਦੀ ਬੋਲਦੀ ਸੀ ਰੇਪੋ ਭਾਬੀਏ ਓਹਦੇ ਪੱਖ ਵਿਚ ਸਾਰਾ ਟਾਊਨ ਸੀ ਓ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਓ ਜਿਹੜੀ ਚੀਜ ਸਾਡੇ ਨਾਮ ਨਾਲ ਜੁੜ ਜਾਏ ਦੁਨੀਆਂ ਤੇ ਬਣ ਜਾਏ ਟਰੇਂਡ ਨੀ ਓ ਜਿਥੇ ਕਿੱਥੇ ਬਿੱਲੋ ਤੇਰਾ ਕੰਮ ਅੜਿਆ ਨਾਂ ਗੱਬਰੂ ਦਾ ਕਰੀ ਰੇਕੰਮੈਂਡ ਨੀ ਓ ਜਿਹੜੀ ਚੀਜ ਸਾਡੇ ਨਾਮ ਨਾਲ ਜੁੜ ਜਾਏ ਦੁਨੀਆਂ ਤੇ ਬਣ ਜਾਏ ਟਰੇਂਡ ਨੀ ਓ ਜਿਥੇ ਕਿੱਥੇ ਬਿੱਲੋ ਤੇਰਾ ਕੰਮ ਅੜਿਆ ਨਾਂ ਗੱਬਰੂ ਦਾ ਕਰੀ ਰੇਕੰਮੈਂਡ ਨੀ ਓ ਕਹਿੰਦਾਂ ਕਹੋਂਦਿਆਂ ਨੂੰ ਜਾਕੇ ਪੁੱਛ ਲਈ ਵਾਂਗ ਦਿੱਤੇ ਓ ਚੁਗਾਠਾਂ ਪੱਟ ਸੀ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ ਜੱਟੀਏ ਨੀ ਤੇਰਾ ਜੱਟ ਸੀ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ ਲਾਲਾ ਲਾਲਾ ਜਿਹੜਾ ਸ਼ਹਿਰ ਚ ਕਰਾ ਗਿਆ ਜੱਟੀਏ ਨੀ ਤੇਰਾ ਜੱਟ ਸੀ ਕਾਲੀਆਂ ਸੀ ਕਾਰਾਂ ਪਾਏ ਚਿੱਟੇ ਕੁੜਤੇ ਨੀ ਦੱਸ ਭਾਬੀਏ ਓ ਜੱਟ ਕੌਣ ਸੀ

Done creating your parody?

Don't keep it to yourself! Save it now so you can share it with the rest of the world!

Browse Lyrics.com

Quiz

Are you a music master?

»
What are Imagine Dragons' 2012 and 2018 albums?
A Smoke & Mirrors, Evolve
B Night Visions, Evolve
C Origins, Smoke & Mirrors
D Night Visions, Origins

Free, no signup required:

Add to Chrome

Get instant explanation for any lyrics that hits you anywhere on the web!

Free, no signup required:

Add to Firefox

Get instant explanation for any acronym or abbreviation that hits you anywhere on the web!

Gurlez Akhtar tracks

On Radio Right Now

Loading...

Powered by OnRad.io


Think you know music? Test your MusicIQ here!