Sunroof
Sippy Gill
The easy, fast & fun way to learn how to sing: 30DaySinger.com
ਉਹ ਮਿੱਤਰਾ ਦੇ ਸ਼ੌਕ ਚਕਮੇ ਰੱਖੇ Pitbull ਗੋਡਿਆਂ ਲਵਾਉਣ ਨੂੰ ਉਹ 2 lakh ਖਰੇ ਮਾਲ ਦਾ ਰੱਖਾਂ side ਉਤੇ ਅੱਖ ਜੀ ਖੜਾਣ ਨੂੰ ਉਹ ਦੱਲੇ ਦੀ ਮਕਾਣ ਜਾਵਾ ਨਾ ਘੈਂਟ vehari ਮਾਰੇ ਅੱਖ ਭਰੇ ਯਾਰ ਦੀ ਗੁੱਟ ਬਿੱਲੋ ਤੋੜ੍ਹੇ ਕਈਆਂ ਦੇ ਵੀਨੀ ਫੜੀ ਨੀਂ ਮੈਂ ਬੇਗਾਨੀ ਕਿਸੇ ਨਾਰ ਦੀ ਉਹ ਡੋਲਿਆ ਤੇ ਕਾਲ ਨੱਚਦਾ ਸੀ ਅਸੀਂ ਲੋਹੇ ਜਿਹੇ ਬਣੇ ਹੋਏ ਪੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ ਉਹ ਸੜਕਾਂ ਤੇ ਮੌਤ ਨੱਚਦੀ ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ ਉਹ ਕਲੀ ਵਾਲਾ ਪਾਵਾ ਕੁੜਤਾ ਲਾ ਕੇ ਲੱਕ ਨਾਲ ਰੱਖਾਂ 45 ਉਹ ਛੱਡੇ ਹੋਏ ਹਾੜੇ ਕੱਢ ਦੇ ਜਾਣੇ ਵਾਰ ਦੇ ਜਿਨ੍ਹਾਂ ਨਾਲ ਲਾ ਲਈ ਉਹ ਹੁਸਣ ਦੀ ਘਾਟ ਕੋਈ ਨਾ ਰੱਖੀ ਹਿੱਕ ਨਾਲ ਪੂਰੀ ਵਫ਼ਾ ਦਾਰੀ ਉਹ ਕਲੇ ਬੈਠ ਬੈਠ ਚੀਕਾਂ ਮਾਰਦੇ ਪੁੱਠੀ ਚੂੜੀ ਜਿਦੇ ਇਕ ਵਾਰ ਚੜੀ ਉਹ ਜ਼ਿੰਦਗੀ ਨੂੰ ਸ਼ੌਂਕ ਮੰਨਦਾ ਕੱਲ ਕੀ ਹੋਣਾ ਉੱਤੇ ਵਾਲਾ ਜਾਣੇ ਉਹ ਕਲਾ ਕਾਰੀ ਉਸ ਰੱਬ ਦੀ ਜਿਹੜਾ ਸਿਰ ਸਾਡਾ ਹੱਥ ਤਾਣੇ ਜੋਹ ਹਰ ਥਾਂ ਨਫ਼ੇ ਭਾਲ ਦੇ ਕਿਥੇ ਮਿਲਦੀ ਓਹਨਾ ਨਾਲ ਸਾਡੀ ਮੱਤ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ ਉਹ ਸੜਕਾਂ ਤੇ ਮੌਤ ਨੱਚਦੀ ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ ਉਹ ਡਿਗੀ ਚ ਪਲੇਟਾਂ ਰੱਖ ਦਾ ਜਿਹ ਦਿਲ ਕਰੇ number ਮੈਂ ਲਾ ਦੇਵਾ ਤੁਰ ਦੀ ticket ਉਸਦੀ ਜਿਹੜੇ ਬੰਦੇ ਨੂੰ ਮੈਂ block ਵਿਚ ਪਾ ਦੇਵਾ ਫੈਸਲੇ ਅਖੀਰ ਹੁੰਦੇ ਨੇ ਬੋਲ ਕੱਢ ਦਿਤੇ ਜੋ ਸਾਡੀ ਜੁਬਾਨ ਨੇ ਉਹ ਕਾਲਾ ਕਾਲਾ ਸਾਹ ਓਹਨਾ da ਜਿਹੜੇ ਅੱਜ ਤੱਕ ਖੜੇ ਹਿੱਕ ਤਾਣ ਕੇ ਉਹ ਨਸਲਾ ਦੀ ਪਰਖ ਬੜੀ ਬੰਦੇ ਲੰਡੂ ਨੂੰ ਪਛਾਣ ਲੈਂਦੀ ਝੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ ਉਹ ਸੜਕਾਂ ਤੇ ਮੌਤ ਨੱਚਦੀ ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ ਉਹ ਦਿਲ ਜਿਦੇ ਧੁੱਧ ਵਰਗੇ ਕੰਮ ਕਾਲੇ ਵੇ ਕਮਾਈ ਲਵਾਂ ਹੱਕ ਲਈ ਉਹ ਮਿੱਤਰਾ ਚਾਰ ਰੱਖਿਆ LC ਆ ਪਾਉਣ ਨੂੰ ਨੀਂ ਤਕ ਲਈ ਰਾਤ ਦਾ ਮੈਂ ਰਾਜਾ ਗੋਰੀਏ ਬੱਸ ਮਿਲਾ ਤੈਨੂੰ ਇਕ day time ਨੀਂ ਉਹ ਇਕ ਸ਼ੌਂਕ ਨੁਕਰੇ ਰੱਖੇ ਦੂਜਾ ਸ਼ੌਂਕ ਨਾਲ ਲਿਖੇ rhyme ਨੀਂ ਉਹ ਹਿੱਕਾ ਜਿਹੜੇ ਬਹੁਤ ਖੁਤ ਦੇ ਤੇਰੇ ਯਾਰ ਦਾ ਰੱਖੇ ਪਾਣੀ ਭਰ ਦੇ ਉਹ ਜੱਟ ਤੇ ਮਰਦ ਸੂਰਮੇ ਸਾਡਾ ਗੋਲੀ ਦੀ ਰਹਿਣੇ ਆ wait ਕਰਦੇ ਉਹ ਬੰਦਾਂ ਲਗੇ ਜ਼ਹਿਰ ਵਰਗਾ ਜੇ ਮਾਰ ਕੇ cross ਲਾਉਂਦਾ ਕੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ ਉਹ ਸੜਕਾਂ ਤੇ ਮੌਤ ਨੱਚਦੀ ਉਹ ਸੜਕਾਂ ਤੇ ਮੌਤ ਨੱਚਦੀ ਉਹ ਵੈਰੀ ਕੱਟ ਦੇ ਆ ਦਿਨ ਬਚ ਬਚ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ Sunroof ਖੋਲ ਰਾਤ ਨੂੰ ਕਰੇ ਤਾੜ ਤਾੜ ਤੇਰੇ ਆਲਾ ਜੱਟ ਨੀਂ
Watch: New Singing Lesson Videos Can Make Anyone A Great Singer
Written by: Sulakhan Cheema
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Sunroof Lyrics." Lyrics.com. STANDS4 LLC, 2024. Web. 3 Jun 2024. <https://www.lyrics.com/lyric-lf/10360708/Sippy+Gill/Sunroof>.
Discuss the Sunroof Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In