Mana Leya Kar
Raghav Sachar
Become A Better Singer In Only 30 Days, With Easy Video Lessons!
ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ ਸਮਝ ਜਾਯਾ ਕਰ ਸਮਝਾ ਦਿਆਂ ਕਰ ਹਾਂ ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ ਸਮਝ ਜਾਇਆ ਕਰ ਸਮਝਾ ਦਿਆਂ ਕਰ ਛੋਟੇ ਮੋਟੇ ਪੰਗੇ ਦਿਲ ਤੇ ਨਹੀਂ ਲਾਈ ਦੇ ਪਿਆਰ ਨਾਲ ਓਹਨਾ ਨੂੰ ਸੁਲਝਾ ਲਿਆ ਕਰ ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਕਦੇ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ ਸਮਝ ਜਾਯਾ ਕਰ ਸਮਝਾ ਦਿਆਂ ਕਰ ਹਾਹਾ ਪਿਆਰ ਤਕਰਾਰ ਦੋਨੋ ਚੰਗੇ ਲੱਗਦੇ ਇਹੋ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਪਿਆਰ ਤਕਰਾਰ ਦੋਨੋ ਚੰਗੇ ਲੱਗਦੇ ਇਹੋ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਛੱਡੋ ਛੱਡੋ ਕਰੋ Ignore ਸੋਹਣੇਓ ਹੱਸ ਲੋ ਹਸਾ ਲੋ ਮੌਕੇ ਨਈਓਂ ਮਿਲਦੇ ਭੁੱਲ ਜਾਓ ਗੁੱਸਾ ਭੁੱਲ ਜਾਓ ਗੱਲ ਸਾਰੀ ਭੁੱਲ ਜਾਓ ਗੁੱਸਾ ਭੁੱਲ ਜਾਓ ਗੱਲ ਸਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਕਦੇ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ ਸਮਝ ਜਾਯਾ ਕਰ ਪਗਲੀ ਹੱਥ ਜੋੜਦਾ ਸਮਝਾ ਦਿਆਂ ਕਰ ਯਾਰ ਇਸ਼ਕੇ ਤੇ ਕੋਈ ਰੰਗ ਚੜ੍ਹ ’ਦਾ ਵੀ ਨੀ ਤੇਰੇ ਬਿਨਾਂ ਦਿਲ ਕਿੱਤੇ ਲੱਗਦਾ ਵੀ ਨੀ ਇਸ਼ਕੇ ਤੇ ਕੋਈ ਰੰਗ ਚੜ੍ਹ ’ਦਾ ਵੀ ਨੀ ਤੇਰੇ ਬਿਨਾਂ ਦਿਲ ਕਿੱਤੇ ਲੱਗਦਾ ਵੀ ਨੀ ਤੇਰੇ ਸਿਵਾ ਦੱਸ ਮੇਰਾ ਕੌਣ ਸੋਹਣੀਏ ਦੁਨੀਆਂ ਚ ਕੋਈ ਤੇਰੇ ਵਰਗਾ ਵੀ ਨੀ ਮੰਨਦੀ ਨੀਂ ਮੇਰੀ ਇਹੋ ਗੱਲ ਤੇਰੀ ਮਾੜੀ ਮੰਨਦੀ ਨੀਂ ਮੇਰੀ ਇਹੋ ਗੱਲ ਤੇਰੀ ਮਾੜੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਕਦੇ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਜਦੋਂ ਰੁਸ ਜਾਵਾਂ ਮੈਂ ਮਨਾ ਲਿਆ ਕਰ ਸਮਝ ਜਾਯਾ ਕਰ ਸਮਝਾ ਦਿਆਂ ਕਰ ਛੋਟੇ ਮੋਟੇ ਪੰਗੇ ਦਿਲ ਤੇ ਲਈ ਦੇ ਪਿਆਰ ਨਾਲ ਓਹਨਾ ਨੂੰ ਸੁਲਝਾ ਲਿਆ ਕਰ ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ ਤੇਰੇ ਮੇਰੇ ਪਿਆਰ ਦੀ ਐ ਗੱਲ ਬੜੀ ਪਿਆਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ ਨਾ ਮੈਂ ਕਦੇ ਜਿੱਤਿਆ ਨਾ ਤੂੰ ਹਾਰੀ
Watch: New Singing Lesson Videos Can Make Anyone A Great Singer
Written by: Raghav Sachar, Kunwar Juneja
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Mana Leya Kar Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/10560367/Raghav+Sachar/Mana+Leya+Kar>.
Discuss the Mana Leya Kar Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In