Copyright

Arsh Braich

0 fans

Arsh Braich


2:31

 Watch: New Singing Lesson Videos Can Make Anyone A Great Singer

ਹੋ ਪਹਿਲਾ ਨਿਕੀ ਨਿਕੀ ਗੱਲ ਦੀ ਸੀ care ਕਰਦਾ
ਹੁਣ serious ਗੱਲਾਂ ਵੀ ਨਾ ਗੌਰਦਾ ਵੀ ਤੂੰ
ਅਧੂਰੇ ਜ਼ਿਆਦਾ ਤਾਂ blood ਤੂੰ ਕਤਾ ਤਾ ਕੁੜੀ ਦਾ ਵੇ
ਮਾਪੇ ਕਹਿੰਦੇ ਦਿਨੋਂ ਲਿਸੀ ਹੁੰਦੀ ਫਿਰੇ ਤੂੰ
ਹਾਣ ਤੇਰੇ ਸਾਰੇ ਪੁੱਠੇ ਕੰਮ ਜੇ ਸੁਧਾਰ ਡੂੰਗਾ
ਇਕ ਵਾਰੀ ਮੈਨੂੰ ਘਰ ਤੇਰੇ ਆ ਲੈਣ ਦੇ ਵੇ ਮੇਰੀ
ਹਾਣ ਮੇਰੀ ਮਰਜੀ ਤੋਂ ਬਿਨਾਂ ਸਾ ਲੈਕੇ ਵਖਾਈ
ਵਿਆਹ ਦੇ ਕੋਪਿਰਾਈਟ ਜੱਟੀ ਨੂ ਬਣਾ ਲੈਣ ਦੇ
ਹਾਣ ਮੇਰੀ ਮਰਜੀ ਤੋਂ ਬਿਨਾਂ ਸਾ ਲੈਕੇ ਦਿਖਾਈ
ਵਿਆਹ ਦੇ copyright ਜੱਟੀ ਨੂ ਬਣਾ ਲੈਣ ਦੇ

ਹੋ ਪਹਿਲਾ ਤੇਰੀਆਂ ਫ੍ਰੈਂਡ ਆ ਨੂ block ਕਰ ਤੂੰ
ਤੈਥੋਂ ਨਾਮ ਸੁਣ ਮੇਰਾ ਮੇਥੋ ਸੜ ਦੀਆਂ ਜੋ
ਉੱਤਰ ਘਰ ਵੱਖਰੀ ਕੇ ਕੌਈ ਚਾਰਾ ਨਾ ਚੱਲੇ
ਫਿਕ ਪੁਹੰਚ ਦੀ ਕੋਸ਼ਿਸ਼ ਪੂਰੀ ਕਰਦਿਆਂ ਯੋ
ਅੱਜ ਤੀਨ ਚਾਰ ਨੇੜੇ ਤੇਰੇ ਉਦੀਆਂ
ਪਹਿਲਾ ਉਨ੍ਹਾਂ ਦੀ ਮੇਰੀ ਜੀ ਬਣਾ ਲੈਣ ਦੇ ਵੇ ਮੇਰੀ
ਹਾਣ ਮੇਰੀ ਮਰਜੀ ਤੋਂ ਬਿਨਾਂ ਸਾ ਲੈਕੇ ਵਖਾਈ
ਵਿਆਹ ਦੇ copyright ਜੱਟੀ ਨੂ ਬਣਾ ਲੈਣ ਦੇ
ਹਾਣ ਮੇਰੀ ਮਰਜੀ ਤੋਂ ਬਿਨਾਂ ਸਾ ਲੈਕੇ ਵੇਖ
ਵਿਆਹ ਦੇ copyright ਜੱਟੀ ਨੂ ਬਣਾ ਲੈਣ ਦੇ

ਹੁਣ ਕਰਦਾ ਏ ਗੱਲ ਗੱਲ ਉੱਤੇ ਗ਼ਲਤੀ
ਤੇਰੀ ਗਲਟੋ ਦਾ ਤੈਨੂੰ ਹੀ ਵਿਆਜ ਲੱਗਣਾ
ਵੇ ਕਰ ਪੋਲਾ ਜੇਹਾ ਮੂੰਹ ਤੂੰ ਮੰਗੇ ਗਏ ਮਾਫੀਆ
ਦਿਲ ਤੋੜਨੇ ਦਾ ਤੈਨੂੰ ਵੀ ਪਾਪ ਲੱਗਣਾ
ਹੋ ਬੇਬੇ ਬਾਪੂ ਨੇ ਤੈਨੂੰ ਹੈ ਵੇਗਾਦਿਆਂ
ਗੁਰੂ ਸੇਖੋਂ ਵਾਰੀ ਮੇਰੀ ਆ ਲੈਣ ਦੇ
ਮੇਰੀ ਮਰਜੀ ਤੋਂ ਬਿਨਾਂ ਸਾ ਲੈਕੇ ਵੇਖ
ਵਿਆਹ ਦੇ copyright ਜੱਟੀ ਨੂ ਬਣਾ ਲੈਣ ਦੇ
ਮੇਰੀ ਮਰਜੀ ਤੋਂ ਬਿਨਾਂ ਸਾ ਲੈਕੇ ਵੇਖ
ਵਿਆਹ ਦੇ copyright ਜੱਟੀ ਨੂ ਬਣਾ ਲੈਣ ਦੇ

 Watch: New Singing Lesson Videos Can Make Anyone A Great Singer

Written by: DARK CELLO, GURU SEKHON

Lyrics © THE ROYALTY NETWORK INC., Peermusic Publishing

Lyrics Licensed & Provided by LyricFind

Discuss the Copyright Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Copyright Lyrics." Lyrics.com. STANDS4 LLC, 2024. Web. 30 Apr. 2024. <https://www.lyrics.com/lyric-lf/11007523/Arsh+Braich/Copyright>.

    Missing lyrics by Arsh Braich?

    Know any other songs by Arsh Braich? Don't keep it to yourself!

    Browse Lyrics.com

    Quiz

    Are you a music master?

    »
    Who released the album "Future"?
    A Ludacris
    B Justin Beiber
    C Jaden
    D Don Diablo

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Arsh Braich tracks

    On Radio Right Now

    Loading...

    Powered by OnRad.io


    Think you know music? Test your MusicIQ here!