Nanki Da Veer
Diljit Dosanjh
Become A Better Singer In Only 30 Days, With Easy Video Lessons!
ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ ਨੀ ਏਹ ਜੋਗੀਆਂ ਦਾ ਜੋਗੀ ਨੀ ਏਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ ਸਾਥੀ ਦੋ ਨੇ ਪਿਆਰ ਏਹਦੇ ਬਾਲਾ ਮਰਦਾਣਾ ਰਬ ਨਾਲੇ ਏਹਦੇ ਰਹਿਕੇ ਇਹਦਾ ਕਰੇ ਸ਼ੁਕਰਾਣਾ ਇਕੱਓਂਕਾਰ ਦਾ ਪੁਜਾਰੀ ਇਹਨੂੰ ਨਾਮ ਦੀ ਖੁਮਾਰੀ ਮੋਹਡੇ ਸਬਰਾਂ ਦੀ ਖਾਰੀ ਸਾਚ ਜਾਂਦਾ ਅਗ ਚੀਰ ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ ਭਣੇ ਭਰਮਾ ਨੂ ਬਾਬਾ ਜਾਤ ਪਾਤ ਨੂ ਨਾ ਮੰਨੇ ਸਗੋਂ ਮੋਹ ਤੇ ਪਿਆਰ ਵਾਲੇ ਬੀਜ ਦਾ ਏ ਗੰਨੇ ਭੁੱਖ ਕਿਸੇ ਦੀ ਨਾ ਵੇਖੇ ਸਬ ਲਾਉਂਦਾ ਡਾਢੇ ਲੇਖੇ ਲੋਕੀ ਰੱਖਦੇ ਭੁਲੇਖੇ ਨੀ ਏਹ ਸਭ ਤੋਂ ਅਮੀਰ ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ ਪਿਤਾ ਕਾਲੁ ਵੀ ਨਾ ਜਾਨੇ ਭੈਣ ਨਾਨਕੀ ਪਸ਼ਾਨੇ ਬਾਬਾ ਕਲਾਂ ਨੀ ਦਿਖਾਉਂਦਾ ਮੰਨੇ ਮਾਲਕ ਦੇ ਭਾਣੇ ਪੰਜਾਂ ਪੱਥਰਾਂ ਨੂ ਲਾਉਂਦਾ ਕਹਾਣੀ ਹੱਕ ਦੀ ਸਿਖਾਉਂਦਾ ਮਿੱਟੀ ਵਿਚੋਂ ਹੈ ਕਮਾਉਂਦਾ ਵੀਤ ਬੁਝੈ ਕੇਹੜਾ ਪੀਰ ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ ਨੀ ਏਹ ਜੋਗੀਆਂ ਦਾ ਜੋਗੀ ਨੀ ਏਹ ਜੋਗੀਆਂ ਦਾ ਜੋਗੀ ਤੇ ਪੀਰਾਂ ਦਾ ਪੀਰ ਭੈਣ ਨਾਨਕੀ ਦਾ ਵੀਰ ਤੰਨ ਮੰਣ ਦਾ ਫ਼ਕੀਰ
Become A Better Singer In Only 30 Days, With Easy Video Lessons!
Written by: Diljit Dosanjh
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Nanki Da Veer Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/11130424/Diljit+Dosanjh/Nanki+Da+Veer>.
Discuss the Nanki Da Veer Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In