Hakumtaan
Ninja, Dilpreet Dhillon, Sippy Gill, Davvy Singh
The easy, fast & fun way to learn how to sing: 30DaySinger.com
ਹੋ ਭਾਵੇ ਸ਼ਕਲ ਦੋਹਾ ਦੀ ਇਕੋ ਜਿਹੀ ਹੋ ਬੱਚਾ ਬਿੱਲੀ ਦਾ ਸ਼ੇਰ ਨਹੀਂ ਹੋ ਸਕਦਾ ਸੋ ਸਾਰ ਰਹੇ ਵਿਚ ਸ਼ੇਰਾ ਦੇ ਪਰ ਗਿੱਦੜ ਦਲੇਰ ਨੀ ਹੋ ਸਕਦਾ ਫੇਰ ਚੀਮੇਯਾ ਦਾ ਰਿਹ ਗੇਯਾ ਕਿ ਰੁਤਬਾ ਜੇ ਗੋਲ ਬਾਜ਼ੀਆਂ ਜੀਤੌਂ ਲਗ ਪਏ ਸਿਖੇ ਯਾਰੀ ਚ ਨਾ bypaas ਕਰਨਾ ਨੀ ਤਾਹੀ ਚਰਚੇ ਜੇ ਹੋਣ ਲਗ ਪਏ ਹਿੱਕ ਮੌਤ ਦੀ ਦੇ ਉੱਤੇ ਪੈਂਦਾ ਨਚਨਾ ਹਿੱਕ ਮੌਤ ਦੀ ਮੌਤ ਦੀ ਦੇ ਉੱਤੇ ਪੈਂਦਾ ਨਚਨਾ ਫਿਰ ਕਿੱਤੇ ਜਾਕੇ ਬਣ ਦੇ ਆ ਨਾਮ ਬੱਲੇਯਾ ਓਹੀ ਕਰਦੇ ਹਕੁਮਤਾਂ ਨੇ ਜਗ ਤੇ ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ ਓਹੀ ਕਰਦੇ ਹਕੁਮਤਾਂ ਨੇ ਜਗ ਤੇ ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ, ਹੋ ਹੋ ਹੋ ਓਹ ਤਾ ਹੁੰਦੇ ਕਮਜ਼ੋਰ ਜੋ ਮੈਦਾਨ ਛੱਡ ਜਾਂਦੇ ਆਂ ਹਾਰ ਕੇ ਹਲਾਤਾਂ ਤੋ ਕਮਾਨ ਛੱਡ ਜਾਂਦੇ ਆ ਹਾਰ ਕੇ ਹਲਾਤਾਂ ਤੋ ਕਮਾਨ ਛੱਡ ਜਾਂਦੇ ਆ ਓਹੋ ਜ਼ਿੰਦਗੀ ਨਾ ਜੰਗ ਬੰਦੇ ਲੜ ਦੇ ਆ ਜਿਹੜੇ ਸਦਾ ਜੀਤ ਕੇ ਜ਼ਮਾਨੇ ਤੇ ਨਿਸ਼ਾਨ ਛੱਡ ਜਾਂਦੇ ਆ ਜੀਤ ਕੇ ਜ਼ਮਾਨੇ ਤੇ ਨਿਸ਼ਾਨ ਛੱਡ ਜਾਂਦੇ ਆ ਬਹੁਤੀ knowledge ਨਾ ਰਖੇ ਹਥਿਆਰਾ ਦੀ ਬਹੁਤੀ knowledge Knowledge ਨਾ ਰਖੇ ਹਥਿਆਰਾ ਦੀ ਜਿਹੜਾ ਹਿੱਕ ਵਿਚ ਰੱਖਦਾ ਤੂਫਾਨ ਬੱਲੇਯਾ ਓਹੀ ਕਰਦੇ ਹਕੁਮਤਾਂ ਨੇ ਜਗ ਤੇ ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ ਓਹੀ ਕਰਦੇ ਹਕੁਮਤਾਂ ਨੇ ਜਗ ਤੇ ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ, ਹੋ ਹੋ ਹੋ ਸ਼ੌਂਕ ਨਾਂ ਪਵਾ ਕੇ ਰੱਖੀ ਪਟ ਉਤੇ ਮੋਰਨੀ ਜੁਰਤ ਬੰਦੇ ਦੀ ਬਿੱਲੋ ਦੱਸ ਦਿੰਦੀ ਤੋਰ ਨੀ ਜੁਰਤ ਬੰਦੇ ਦੀ ਬਿੱਲੋ ਦੱਸ ਦਿੰਦੀ ਤੋਰ ਨੀ ਗੇੜੀ ਗੂੜੀ ਬਿੱਲੋ ਲਾਉਂਦੇ ਹੁੰਦੇ ਆ ਜਵਾਕ ਨੀ ਗੱਲ ਸਿੱਰੇ ਲੌਣ ਵਾਲੇ ਹੁੰਦੇ ਬੰਦੇ ਹੋਰ ਨੀ ਗੱਲ ਸਿੱਰੇ ਲੌਣ ਵਾਲੇ ਹੁੰਦੇ ਬੰਦੇ ਹੋਰ ਨੀ ਹੋ ਪਤਾ ਲੱਗਜੂ ਤਰੀਕਾ ਤੈਨੂੰ ਜਿਯੋਨ ਦਾ ਪਤਾ ਲੱਗਜੂ, ਹੋ ਪਤਾ ਲੱਗਜੂ ਲੱਗਜੂ ਤਰੀਕਾ ਤੈਨੂੰ ਜਿਯੋਨ ਦਾ ਕਰੀ search ਤੂੰ ਭੈਣੀ ਆਲਾ ਖਾਣ ਬੱਲੇਯਾ ਓਹੀ ਕਰਦੇ ਹਕੁਮਤਾਂ ਨੇ ਜਗ ਤੇ ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ ਓਹੀ ਕਰਦੇ ਹਕੁਮਤਾਂ ਨੇ ਜਗ ਤੇ ਬੰਦੇ ਅਣਖਾਂ ਦੇ ਹੁੰਦੇ ਜੋ ਗ਼ੁਲਾਮ ਬੱਲੇਯਾ, ਹੋ ਹੋ ਹੋ
The easy, fast & fun way to learn how to sing: 30DaySinger.com
Written by: DAVVY SINGH, KHAN BHAINWALA
Lyrics © THE ROYALTY NETWORK INC., Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Hakumtaan Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/12204887/Ninja/Hakumtaan>.
Discuss the Hakumtaan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In