Khayal

Prabh Deep

0 fans

Prabh Deep

Prabhdeep Singh, better known by his stage name, Prabh Deep, is an Indian rapper, songwriter and music producer from New Delhi, India. He gained recognition in the Indian music industry after the release of his debut album Class-Sikh which debuted at number 2 on the iTunes India albums chart and quickly ranked up to number 1 by the end of the year. more »


4:08

 Struggling with Khayal? Become a better singer in 30 days with these videos!

ਤੋੜੇ ਮੈਂ ਤੋੜੇ ਮੈਂ ਲੋਕਾਂ ਦੇ ਭਰਮ (ਹੇ ਹੇ)
ਛੋੜੇ ਮੈਂ ਛੋੜੇ ਮੈਂ ਜਦੋਂ ਦੇ ਗ਼ਮ (ਹੋ ਹੋ)
ਓਦੋ ਦਾ ਬੋਲਿਆ ਨੀ ਕਦੇ ਮੈਂ ਝੂਠ (ਹੇ ਹੇ)
ਬੋਲਾ ਮੈਂ ਬੋਲਾ ਮੈਂ ਅਧੂਰਾ ਜਾ ਸੱਚ (ਹੋ)
ਕੀ ਲੱਗਿਆ ਸੀ ਗੰਦਾ ਹੀ ਰਾਵਾਂਗਾ ਜਾਵਾਂਗਾ hard ਨੀ
ਗਾਨੇ ਕੀ ਸੁਣਨਾ ਮੈਂ, scene ਹੀ ਕਬਾੜ
ਵੇ ਲੈ ਰਹੇ ਨੇ ਝੂਟੇ ਉਡਦੇ ਪੰਜਾਬ ਦੇ
ਤੀਰ ਵੀ ਉਡਤਾ ਹੀ ਲਿਆ ਜਨਾਬ ਨੇ
Beat ਤਾਂ ਬਹੁਤ ਵਦੀਆਂ ਹੀ ਚੱਕੀ ਆ ਵੀਰ
ਪਰ ਤੇਰੀ ਆਵਾਜ਼ ਤੇ ਕੰਨ ਦੋਨੋ ਖ਼ਰਾਬ
ਮੁਰਗੀ ਦੇ ਨਾਮ ਤੇ ਦਿੱਤੀ ਆ ਦਾਲ
ਸੁਣਦਾ ਨੀ ਤੈਨੂੰ ਕਿੰਨਾ ਗੰਦਾ ਗੀਤ ਬਨਾਯਾ ਤੂੰ
ਸੋਚਿਆ ਰੀਤ ਬਨਾਲਾ ਹੁਣ
ਹਰ album ਤੋ ਬਾਦ ਲਵਾਂਗਾ class
ਦੱਸਾਂਗਾ paas ਕੇ fail ਨਾ ਸੁਰ ਨਾ ਤਾਲ ਦਾ ਮੇਲ
ਦੋ ਹੀ ਸੀ ਰਸਤੇ ਆ office ਆ jail
ਤੀਜਾ ਮੈਂ ਆਪੇ ਬਨਾਯਾ ਮੈਂ ਬਦਲੀ game
ਬੱਚਿਆਂ ਨੂੰ ਕਿਦਾ ਸਮਝਾਵਾਂ ਨਜ਼ਰੀਆਂ ਮੇਰਾ
ਮੁਕਾਬਲੇ ਦਾ scene ਨੀ ਐ
ਨੀਂਹਤੇ ਤੇ ਕਰਨਾ ਨੀ ਵਾਰ ਜਾਇਜ਼ ਮੈਂ ਕਰਨੀ ਲੜਾਈ
ਤੂੰ ਪਲਕ ਝੱਪਕਾਯੀ ਤੂੰ ਗਿਆ
ਮੁਕਾਬਲੇ ਦਾ scene ਨੀ ਐ
ਨੀਂਹਤੇ ਤੇ ਕਰਨਾ ਨੀ ਵਾਰ ਜਾਇਜ਼ ਮੈਂ ਕਰਨੀ ਲੜਾਈ
ਤੂੰ ਪਲਕ ਝੱਪਕਾਯੀ
ਹੋ
ਤੇਰੀ ਇੱਜ਼ਤ ਗਿਰਗਿ ਚੱਕ ਲੈ (ਐ)
ਤੂੰ ਅਰਾਮ ਕਰਕੇ ਥਕਿਆ (ਐ)
ਤੂੰ ਐ ਆਲਸੀ ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋ ਆ ਬਾਰ ਦੀ (yeah)
ਤੇਰੀ ਇੱਜ਼ਤ ਗਿਰਗਿ ਚੱਕ ਲੈ (ਐ)
ਤੂੰ ਅਰਾਮ ਕਰਕੇ ਥਕਿਆ (ਐ)
ਤੂੰ ਐ ਆਲਸੀ ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋ ਆ ਬਾਰ ਦੀ
ਤੋੜੇ ਮੈਂ ਤੋੜੇ ਮੈਂ ਲੋਕਾਂ ਦੇ ਭਰਮ (yo)
ਛੋੜੇ ਮੈਂ ਛੋੜੇ ਮੈਂ ਜਦੋਂ ਦੇ ਗ਼ਮ (ਵੋ ਵੋ)
ਓਦੋ ਦਾ ਬੋਲਿਆ ਨੀ ਕਦੇ ਮੈਂ ਝੂਠ (ਵੋ ਵੋ)
ਬੋਲਾ ਮੈਂ ਬੋਲਾ ਮੈਂ ਅਧੂਰਾ ਜਾ ਸੱਚ (ਵੋ ਵੋ)
ਡਰਿਆ ਸੀ ਪਹਿਲਾ ਪਰ ਮੌਕੇ ਤੇ ਕਰਤਾ ਮੈਂ ਕੰਮ
ਲੋਕਾਂ ਨੂੰ ਪਤਾ ਨੀ ਕਰ ਰਿਹਾ ਕੀ
ਰਹਿਣਾ ਮੈਂ ਲੋਕੀ ਸਮਝਣੇ ਔਖੇ ਐ
ਗੱਲਾਂ ਤੇ ਮੇਰਾ ਸੰਗੀਤ ਧਿਆਨ ਵੇ ਥੋੜਾ ਤੇ ਗਿਆਨ ਵੇ
ਭੋਰਾ ਬਗਲ ਚ ਛੋਰਾ ਤੇ ਸ਼ਹਿਰ ਚ ਢੀਂਡੋਰਾ
ਗੋਲੀ ਨਾ ਪਾਈ ਮੈਂ ਬੰਬ ਦਾ ਗੋਲਾ
ਬੁਰੀ ਮੈਂ ਨੀਯਤ ਨੂੰ ਸੱਚ ਨਾਲ ਤੋਲਾ
ਸੀਰ ਤੇ ਨੀ ਹੱਥ ਕਿੱਸੇ ਦਾ
ਨਾ ਕਿੱਸੇ ਦਾ ਇਹਸਾਨ ਮੇਰੇ ਬਾਰੇ ਕਿੱਸੇ ਇਹ ਸੁੰਨਣ
ਪ੍ਰਭ ਦਾ ਫਿਰ ਹੋਗਿਆ ਦਿਮਾਗ ਵੀ ਖ਼ਰਾਬ
ਫਿਰ ਕੱਢੇ ਗਾਲ

ਕਾਫੀ ਚਿਰ ਤੋ ਇਹ ਚਾਉਂਦੇ ਮੈਂ ਆਪੇ ਖੋ ਦਾ ਫਿਰ ਤੋ
ਹਿੱਲ ਜਾਵਾਂ ਸੀਰ ਤੋ ਤੇ ਹਾਰ ਜਾਵਾਂ ਦਿਲ ਤੋ
ਮੇਰੀ ਬੁਰੀ ਗੱਲਾਂ ਬਾਰੇ ਕਰਾਂ ਗੱਲ ਮੇਰੀ ਕੱਲਾ ਵੇ ਹਨੇਰੇ ਵਿਚ ਫਿਰ ਤੋ  (yo)
ਰਾਤ ਹੋਗੀ ਦਿਨ ਤੋ ਕੰਮ ਕਿੱਤਾ ਕੁਛ ਨੀ ਬੁਰਾਈਆਂ ਕਰਾਂ ਓਹਨਾ ਦੀ
ਜੋ ਨਾਲ ਪਹਿਲੇ ਦਿਨ ਤੋ, ਫਿੱਟੇ ਮੂੰਹ
ਮੌਕੇ ਤੇ ਦੂਰ ਦੀ ਗੱਲ ਇਹ ਰਾਹ ਕਰਾਂ ਬੰਦ
ਡਰ ਦੇ ਨੇ ਮੇਰੇ ਤੋ ਕਿਉਂਕਿ ਪੈਸਾ ਤੋ ਆ ਵੱਧ ਮੇਰਾ ਨਾਂ ਲੈਂਗਾ
ਜੱਦ ਅੱਗੇ ਜੀ ਤੂੰ ਲਗਾਈਂ ਤੇਰੇ ਦਿਲ ਤੋ ਮੇਰੀ ਗੱਲਾਂ ਲੱਗ ਗਈਆਂ ਤੇਰੇ ਸੀਰ ਤੋ

ਤੇਰੀ ਇੱਜ਼ਤ ਗਿਰਗੀ ਚੱਕ ਲੈ (ਹ ਹ ਹ ਹ)
ਤੂੰ ਅਰਾਮ ਕਰਕੇ ਥਕਿਆ ਐ  (ਹ ਹ ਹ ਹ)
ਤੂੰ ਐ ਆਲਸੀ ਐ ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋ ਐ ਬਾਰ ਦੀ  (ਹ ਹ ਹ ਹ)
ਤੇਰੀ ਇੱਜ਼ਤ ਗਿਰਗੀ ਚੱਕ ਲੈ (yo)
ਤੂੰ ਅਰਾਮ ਕਰਕੇ ਥਕਿਆ ਐ (yo)
ਤੂੰ ਆ ਆਲਸੀ ਐ ਮੇਰੇ ਜਿੰਨਾ ਕੰਮ ਕਰਨਾ ਤੇਰੇ ਵੱਸ ਤੋ ਐ ਬਾਰ ਦੀ
ਤੋੜੇ ਮੈਂ ਤੋੜੇ ਮੈਂ ਲੋਕਾਂ ਦੇ ਭਰਮ (ਹੇ ਹੇ)
ਛੋੜੇ ਮੈਂ ਛੋੜੇ ਮੈਂ ਜਦੋਂ ਦੇ ਗ਼ਮ (ਹੋ ਹੋ)
ਓਦੋ ਦਾ ਬੋਲਿਆ ਨੀ ਕਦੇ ਮੈਂ ਝੂਠ  (ਹੇ ਹੇ)
ਬੋਲਾ ਮੈਂ ਬੋਲਾ ਮੈਂ ਅਧੂਰਾ ਜਾ ਸੱਚ (ਹੋ)

ਹੇ ਹੇ ਹੋ ਹੋ ਵੋ ਵੋ

 Struggling with Khayal? Become a better singer in 30 days with these videos!

Written by: Lakshay Singh, Shivam Sharma

Lyrics © O/B/O DistroKid

Lyrics Licensed & Provided by LyricFind

Discuss the Khayal Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Khayal Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/12393703/Prabh+Deep/Khayal>.

    Missing lyrics by Prabh Deep?

    Know any other songs by Prabh Deep? Don't keep it to yourself!

    Browse Lyrics.com

    Quiz

    Are you a music master?

    »
    In what year did Elvis Presley die?
    A 1978
    B 1976
    C 1975
    D 1977

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Prabh Deep tracks

    On Radio Right Now

    Loading...

    Powered by OnRad.io


    Think you know music? Test your MusicIQ here!