Arrogant
Yung Xiety
Watch: New Singing Lesson Videos Can Make Anyone A Great Singer
ਓ, ਦੇਸੀ ਮੁੰਡੇ ਕੁੜੇ ਅਜਨਾਲੇ ਵੱਲ ਦੇ ਦੁਨੀਆਂ ਏ ਘੁੰਮੀ, ਨਾ ਤੂੰ ਜਾਣੀ ਕੱਲ੍ਹ ਦੇ ਜੇ ਤੂੰ Versace ਆਂ ਪਸੰਦ ਕਰਦੀ ਸਾਨੂੰ ਨੇੜੇ ਲਾ-ਲਾ ਅਸੀਂ Gucci set ਆਂ ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਅਪਣਾ ਜਾ area, ਵੋਹ border ਕੇ ਪਾਸ ਹੈ Chemicals ਭੀ ਮਿਲਤੇ ਔਰ ਮਿਲਤੀ ਭੀ ਘਾਸ ਹੈਂ ਧੋਖਾ ਨਾ ਕ੍ਰੇਗੇ,ਨਾ ਹੀ ਕੋਈ chance ਹੈਂ ਅੱਕੜ ਸੇ ਰਿਹਤੇ ਹੈਂ, ਯਹੀ ਤੋ romance ਹੈਂ ਯਹੀ ਤੋ romance ਹੈਂ ਯਹੀ ਤੋ romance ਹੈਂ (yeah, yeah) ਯਹੀ ਤੋ romance ਹੈਂ ਯਹੀ ਤੋ romance ਹੈਂ ਉਂਝ ਘੂਰ ਨਾਲ਼ ਚੇਹਰਿਆਂ ਤੋਂ ਰੰਗ 'ਡਾ ਦਿਏ ਤੂੰ ਗੱਲ ਕਰ, ਜਿੰਦ ਤੇਰੇ ਨਾਮੇ ਲਾ ਦਿਏ ਕਿਸੇ ਦੇ ਖ਼ਿਆਲਾਂ ਨਾਲ਼ ਕੀਤਾ ਨਾ play ਜੇ ਕੋਈ ਸਾਡੇ ਜ਼ੋਰ ਪਾਵੇ, ਫ਼ੇਰ ਪਾਉਂਦੇ bend ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Arrogant Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/12656615/Yung+Xiety/Arrogant>.
Discuss the Arrogant Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
Accept answer
Offer Reward & Get Noticed
You need to be logged in to favorite.
Log In