Someone Like Me
Talwiinder, Nds
Watch: New Singing Lesson Videos Can Make Anyone A Great Singer
NDS ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂ ਲਭ ਕੇ ਦਿਖਾ ਦੇ ਕੋਈ ਮੇਰੇ ਵਰਗਾ ਕਰਦੇ ਤਾਂ ਹੋਰ ਵੀ ਹੋਣੇ ਆ ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ ਦਿਖਾ ਦੇ ਕੋਈ ਮੇਰੇ ਵਰਗਾ ਨੀ ਮੈਨੂ ਲਭ ਕੇ ਦਿਖਾ ਦੇ ਕੋਈ ਮੇਰੇ ਵਰਗਾ ਕਰਦੇ ਤਾਂ ਹੋਰ ਵੀ ਹੋਣੇ ਆ ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ ਸੋਹਣੀ ਵੀ ਆਏ ਪ੍ਯਾਰੀ ਵੀ ਏ ਥੋਡੀ ਥੋਡੀ ਮਾਹਦੀ ਵੀ ਆਏ ਮੈਨੂ ਤੇਰੇ ਪ੍ਯਾਰ ਦੀ ਆਏ ਲੱਗੀ ਜੋ ਬੀਮਾਰੀ ਜਿਹੀ ਏ ਤੈਥੋ ਸੋਹਣੇ, ਮੈਥੋ ਸੋਹਣੇ ਦੁਨਿਯਾ ਤੇ ਬਹੁਤ ਹੋਣੇ ਪਰ ਇਕ ਦੂਜੇ ਨਾਲ ਐਂਨੇ ਜਚ ਦੇ ਨਹੀ ਹੋਣੇ ਉੱਤੋਂ ਉੱਤੋਂ ਕਰਦੇ ਵਿਖਾਵੇ ਉਂਝ ਤੇਰਾ ਵੀ ਤਾਂ ਮੇਰੇ ਬਿਨਾ ਨਹਿਯੋ ਸਰ੍ਦਾ ਉੱਤੋਂ ਉੱਤੋਂ ਕਰਦੇ ਵੇਖਾਵੇ ਮੈਨੂ ਪਤਾ ਤੇਰਾ ਮੇਰੇ ਬਿਨਾ ਨਹਿਯੋ ਸਰ੍ਦਾ ਦਿਖਾ ਦੇ ਕੋਯੀ ਮੇਰੇ ਵਰਗਾ ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ ਕਰਦੇ ਤਾਂ ਹੋਰ ਵੀ ਹੋਣੇ ਆ ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ, ਤੈਨੂੰ ਦਿਖਾ ਦੇ ਕੋਯੀ ਮੇਰੇ ਵਰਗਾ ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ ਕਰਦੇ ਤਾਂ ਹੋਰ ਵੀ ਹੋਣੇ ਆ ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ ਏ ਸਮਝ ਨਾ ਆਵੇ ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ ਏ ਸਮਝ ਨਾ ਆਵੇ ਕ੍ਯੂਂ ਮੈਂ ਕਰਦਾ ਤੈਨੂ ਪ੍ਯਾਰ ਦੁਨਿਯਾ ਤੋਂ ਲੁਕਣਾ ਨਹੀ ਰੋਕੇ ਗੀ ਤਾਂ ਰੁਕਣਾ ਨਹੀ ਕਦੇ ਤੇਰੇ ਵਾਸ੍ਤੇ ਏ ਪ੍ਯਾਰ ਮੇਰਾ ਮੁਕਣਾ ਨਹੀ ਤੈਨੂ ਪਤਾ, ਮੈਨੂ ਪਤਾ ਦਿਲ ਤੇਰਾ ਲਾ ਪਤਾ ਮੇਰੇ ਨਾਮ ਲਾਦੇਂਗੀ ਤਾਂ ਗੁਂਮ ਡਾ ਨਹੀ ਆਟਾ ਪਤਾ ਮੰਨ ਯਾ ਨਾ ਮੰਨ ਮੈਨੂ ਪਤਾ ਦਿਲ ਤੇਰਾ ਵੀ ਤਾਂ ਦਿਲ ਲੌਣੇ ਨੂ ਹੀ ਕਰਦਾ ਮੰਨ ਯਾ ਨਾ ਮੰਨ ਮੈਨੂ ਪਤਾ ਦਿਲ ਤੇਰਾ ਵੀ ਤਾਂ ਦਿਲ ਲੌਣੇ ਨੂ ਹੀ ਕਰਦਾ ਦੇਖਾ ਦੇ ਕੋਯੀ ਮੇਰੇ ਵਰਗਾ ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ ਕਰਦੇ ਤਾਂ ਹੋਰ ਵੀ ਹੋਣੇ ਆ ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ ਦੇਖਾ ਦੇ ਕੋਯੀ ਮੇਰੇ ਵਰਗਾ ਨੀ ਮੈਨੂ ਲਭ ਕੇ ਦੇਖਾ ਦੇ ਕੋਈ ਮੇਰੇ ਵਰਗਾ ਕਰਦੇ ਤਾਂ ਹੋਰ ਵੀ ਹੋਣੇ ਆ ਪਰ ਮੇਰੇ ਜਿੰਨਾ ਨਹਿਯੋ ਕੋਈ ਪ੍ਯਾਰ ਕਰਦਾ, ਤੈਨੂੰ
Become A Better Singer In Only 30 Days, With Easy Video Lessons!
Written by: RIPPY GREWAL, TALWINDER SINGH
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Someone Like Me Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/12679870/Talwiinder/Someone+Like+Me>.
Discuss the Someone Like Me Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In