Peer Manaawan Challiyaan
Salim Sulaiman, Sukhwinder Singh
The easy, fast & fun way to learn how to sing: 30DaySinger.com
ਹੋ ਜੁਗ-ਜੁਗ ਜੀਏ ਹਿੰਦ ਦਾ ਆਸ਼ਿਯਾ ਹੋ ਜੁਗ-ਜੁਗ ਜੀਏ ਹਿੰਦ ਦਾ ਆਸ਼ਿਯਾ ਹੋ ਏਹਦਾ ਰੋਸ਼ਨ ਰਹੇ ਗੁਲਜ਼ਾਰ ਏਨੂ ਨਜ਼ਰ ਨਾ ਲਗੇ ਕਿਸੇ ਮਯਾਰ ਦੀ ਏਨੂ ਨਜ਼ਰ ਨਾ ਲਗੇ ਕਿਸੇ ਮਯਾਰ ਦੀ ਏਨੂ ਸੀਸ਼ ਦੇਵੇ ਦਾਤਾਰ ਏਨੂ ਸੀਸ਼ ਦੇਵੇ ਦਾਤਾਰ ਵੇਖੋ ਲਾਡਲਾ ਵਤਨ ਮੇਰਾ ਗਾਵੇ (ਹੋਏ) ਏਨੂ ਵੇਖ ਕੇ ਤਿਰੰਗਾ ਲਿਹਿਰਾਵੇ (ਹੋ!) ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ ਰਾਤੀ ਜਾਗ ਦਾ (ਹੋਏ) ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ ਪਿਹਿਰੇਦਾਰਿਆ ਦਾ ਫ਼ਰਜ਼ ਨਿਭਾਵੇ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਹੋ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ ਨੀਲੇ ਆਸਮਾਨ ਤੇ ਲੀਕਾ ਨੇ ਤੀਨ ਰੰਗ ਬਿਰੰਗਿਯਾ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਹੋ ਮਾਂਗਾ ਮੰਨਤਾਂ ਦੇਸ਼ ਦੀ ਖਾਤਿਰ ਹੋ ਹੋ ਮਾਂਗਾ ਮੰਨਤਾਂ ਦੇਸ਼ ਦੀ ਖਾਤਿਰ ਰੱੀਝਝਾ ਹੋਣ ਸਵੱਲੀਯਾ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਵੇਖੋ ਲਾਡਲਾ ਵਤਨ ਮੇਰਾ ਗਾਵੇ (ਹੋਏ) ਏਨੂ ਵੇਖ ਕੇ ਤਿਰੰਗਾ ਲਿਹਿਰਾਵੇ (ਹੋਏ) ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ ਰਾਤੀ ਜਾਗ ਦਾ (ਹੋਏ) ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ ਪਿਹਿਰੇਦਾਰਿਆ ਦਾ ਫ਼ਰਜ਼ ਨਿਭਾਵੇ ਹੋਏ ਹੋ ਮੇਰੇ ਦੇਸ਼ ਦਾ ਰੰਗ ਸੁਨਿਹਰਾ ਹੋ ਮੇਰੇ ਦੇਸ਼ ਦਾ ਰੰਗ ਸੁਨਿਹਰਾ ਏਹਦੇ ਮੱਥੇ ਹਿਮਾਲੀਆ ਦਾ ਤਾਜ ਏਹਦਾ ਸੀਨਾ ਚੌਡਾ ਬੇਲਿਯੋ ਏਹਦਾ ਸੀਨਾ ਚੌਡਾ ਬੇਲਿਯੋ ਏਹਦਾ ਸੀਨਾ ਚੌਡਾ ਬੇਲਿਯੋ ਏਹਦੀ ਗਾਵੇ ਗੂੰਜੇ ਆਵਾਜ਼ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਹੋ ਆਰ ਟਾਂਗਾ ਪਾਰ ਟਾਂਗਾ ਵਿਚ ਟਲਮ ਟੱਲੀਯਾ ਦੇਸ਼ ਮੇਰੇ ਦਾ ਬਡਾ ਹੈ ਰੁਤਬਾ ਭਾਸ਼ਾ ਰੰਗ ਬਿਰੰਗਿਯਾ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਹੋ ਮਾਰ salute ਤਿਰੰਗੇ ਨੂ, ਹੋ ਹੋ ਮਾਰ salute ਤਿਰੰਗੇ ਨੂ ਰੋਣਕ ਚਿਹਰੇ ਛਾ ਜਾਏ ਮਿਹੇਰ ਕਰੀਂ ਓ ਰੱਬਾ ਦਰ ਤੇਰੇ ਦੁਆਵਾਂ ਮੰਗਿਯਾ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਮੈਂ ਪਿਰ ਮਨਾਵਨ ਚੱਲੀ ਆਂ ਵੇਖੋ ਲਾਡਲਾ ਵਤਨ ਮੇਰਾ ਗਾਵੇ (ਹੋਏ) ਏਨੂ ਵੇਖ ਕੇ ਤਿਰੰਗਾ ਲਿਹਿਰਾਵੇ (ਹੋਏ) ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ ਰਾਤੀ ਜਾਗ ਦਾ (ਹੋਏ) ਰਾਤੀ ਜਾਗ ਦਾ ਦਿਨੇ ਨਾ ਅੱਕਖਾਂ ਮੀਚ ਦਾ ਪਿਹਿਰੇਦਾਰਿਆ ਦਾ ਫ਼ਰਜ਼ ਨਿਭਾਵੇ ਹਾਏ
The easy, fast & fun way to learn how to sing: 30DaySinger.com
Written by: Salim-Sulaiman
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Peer Manaawan Challiyaan Lyrics." Lyrics.com. STANDS4 LLC, 2024. Web. 16 May 2024. <https://www.lyrics.com/lyric-lf/12679871/Sukhwinder+Singh/Peer+Manaawan+Challiyaan>.
Discuss the Peer Manaawan Challiyaan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In