Aasma
Kamal Khan, Shudhita
Struggling with Aasma? Become a better singer in 30 days with these videos!
ਖੋਰੇ ਚੰਦ ਨੀਵਾਂ ਹੋ ਗਯਾ ਖੋਰੇ ਧਰਤੀ ਉਚੀ ਹੋ ਗਈ ਖੋਰੇ ਚੰਦ ਨੀਵਾਂ ਹੋ ਗਯਾ ਖੋਰੇ ਧਰਤੀ ਉਚੀ ਹੋ ਗਈ ਤੈਨੂ ਜਦੋ ਦਾ ਵੇਖਯਾ ਮੇਰੀ ਨਜ਼ਰ ਸੂਚੀ ਹੋ ਗਈ ਮੈਂ ਤੇਰਾ ਚਿਹਰਾ ਪੜ੍ਹ ਰਿਹਾ ਕਿਸੇ ਦਾਸਤਾਨ ਜਿਹਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ, ਹਾਏ ਮੇਰੇ ਪੋਟੇਯਾ ਦੀਆਂ ਹਰਕਤਾਂ ਅੱਜ ਨਾਮ ਤੇਰਾ ਵੌਂ ਦੀਆਂ ਏਹੇ ਕੁਦਰਤਾਂ ਰੁਖਾਂ ਨੂ ਜੋ ਨਵੀਆਂ ਪੂਸ਼ਾਕਾਂ ਪੌਂ ਦੀਆਂ ਦਿਲ ਵਿਚ ਵਸਾ ਕੇ ਸੋਨੇ ਰੰਗੇ ਪਾਣੀਆਂ ਦੀ ਛਲ ਨੂ ਮਿੱਟੀ ਦੇ ਕਿਣਕੇ ਤੂਰ ਪਏ ਆਜ ਤਾਰਿਆਂ ਦੇ ਵਲ ਨੂ ਮੇਰੀ ਜ਼ਿੰਦਗੀ ਬਣੀ ਰੰਗਾ ਦਾ ਸਿਲਸਿਲਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਅੱਜ ਕਾਲ ਮੈਂ ਕੈਸਾ ਸੇਕ ਆਪਣੇ ਨੈਨਾ ਅੰਦਰ ਸੇਕਦਾ ਨਿੱਕੀ ਤੋ ਨਿੱਕੀ ਚੀਜ਼ ਨੂ ਵੀ ਗੋਰ ਦੇ ਨਾਲ ਵੇਖਦਾ ਸੁਬਹ ਸਵੇਰੇ ਸੂਹੇ ਫੂਲ ਤੋਂ ਚੋਂ ਰਹੀ ਯੇ ਤਰੇਲ ਹੈ ਪਾਣੀਆਂ ਤੇ ਰੰਗਾ ਦਾ ਵੀ ਕੋਈ ਆਪਣਾ ਹੀ ਮੈਲ ਹੈ ਰੁਕੀਆਂ ਨੇ ਜਿਸ ਤਰਹ ਬਦਲਾ ਵਿਚ ਬਿਜਲੀਆਂ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਜੀਯੁੰ ਨੇਰ੍ਹਿਆਂ ਵਿਚ ਟੀਮ ਟੀਮੌਣਾ ਤਾਰਿਆਂ ਦੀ ਰਸਮ ਹੈ ਮੈਂ ਤੇਰਾ ਨਗਮਾ ਗਾਵਾਂਗਾ ਮੈਨੂ ਖੁਦਾ ਦੀ ਕਸਮ ਹੈ ਅਧਾ ਅਧੂਰਾ ਚੰਨ ਵੀ ਕਿੰਨੀ ਸ਼ਾਨ ਦੇ ਨਾਲ ਮਾਗਦਾ ਐ ਜਿਸ ਦਿਨ ਓ ਪੂਰਾ ਆਵੇਗਾ ਦੇਖੋ ਕਿ ਮੇਲਾ ਲਗਦਾ ਐ ਖੁਸ਼ੀਆਂ ਨੇ ਲੈ ਲੇਯਾ ਮੇਰੇ ਦਿਲ ਚ ਦਾਖਲਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਏ ਕਿਸਮਤਾਂ ਦੇ ਕਾਫਲੇ ਤੇਰੇ ਦਰਾ ਤੇ ਰੁਕ ਗਏ ਜੋ ਜ਼ਿੰਦਗੀ ਦੇ ਨਾਲ ਸੀ ਓ ਸਾਰੇ ਸ਼ਿਕਵੇ ਮੂਕ ਗਏ ਕੀਤੇ ਧੁਪ ਹੈ ਕੀਤੇ ਛਾਵਾਂ ਨੇ ਕੀਤੇ ਚੁਪ ਤੇ ਕੀਤੇ ਸ਼ੋਰ ਹੈ ਪਰ ਏਸ ਤੋਂ ਵੀ ਪਾਰ ਕਿਦਰੇ ਅਸ੍ਲਿਯਤ ਕੁਛ ਹੋਰ ਹੈ ਰੋਸ਼ਨ ਜਹਾਂ ਦੇ ਨਾਲ ਕੋਈ ਜੁੜਿਆ ਰਾਬਤਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਕੁਦਰਤ ਹਾਂ ਮੈਂ ਤੇਰੀ ਤੇ ਤੂ ਮੇਰਾ ਖੁਦਾ ਧਰਤੀ ਤੇ ਮਿਲ ਗਯਾ ਕੋਈ ਆਸਮਾ ਜਿਹਾ ਕੋਈ ਆਸਮਾ ਜਿਹਾ ਕੋਈ ਆਸਮਾ ਜਿਹਾ ਕੋਈ ਆਸਮਾ ਜਿਹਾ, ਹਾਏ ਕੋਈ ਆਸਮਾ ਜਿਹਾ ਆ ਆ ਆ ਆ
Struggling with Aasma? Become a better singer in 30 days with these videos!
Written by: HARMANJEET SINGH, VISHAL KHANNA
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Aasma Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/12808989/Kamal+Khan/Aasma>.
Discuss the Aasma Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In