Kali Teri Gutt [Remix]

Asa Singh Mastana, Dollar D

0 fans

Asa Singh Mastana

Asa Singh Mastana (1926–1999) was a Punjabi musician and singer, best known for lending his voice to the hit Bollywood film Heer, and singing jugni and Heer-genre of folk songs, which recount the tales of Heer Ranjha by poet Waris Shah. He became popular in the 1940s, by the mid-1960s, when state-run All India Radio started promoting folk musicians, this made him, along with Surinder Kaur and Kuldeep Manak singers of cult status.His well-known songs, among others "Balle Ni Panjaab Diye Sher Bachiye", "Doli Charhdeyan Marian Heer Cheekaan" and "Kali Teri Gut", have served as templates for later Punjabi musicians His great work also expands to singing sad songs like "Jadon Meri Arthi Utha Ke Chalan Ge". He was mostly paired with Surinder Kaur or Prakash Kaur fo… more »


3:16

 The easy, fast & fun way to learn how to sing: 30DaySinger.com

ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ (ਤੇਰਾ ਲਾਲ ਨੀ)
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਾਰੰਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸੰਭਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ

ਹੋ ਓ ਓ ਓ ਓ ਓ ਓ ਓ ਓ ਓ

ਕੰਨਾ ਵਿਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿਠੇ ਤੇਰੇ ਬੋਲ ਮੂੰਹੋ ਬੋਲ ਇਕ ਵਾਰ ਨੀ
ਆ ਹਾ

ਕੰਨਾ ਵਿਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿਠੇ ਤੇਰੇ ਬੋਲ ਮੂੰਹੋ ਬੋਲ ਇਕ ਵਾਰ ਨੀ
ਪੈਲਾਂ ਪੋਂਦੀਏ ਨੀ ਤੇਰੀ ਮੋਰਾ ਜਿਹੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ

ਚੰਨ ਜਿਹੇ ਮੁੱਖੜੇ ਤੇ ਗਿੱਠ ਗਿੱਠ ਲਾਲੀਯਾ
ਮਹਿਕਦੀ ਜਵਾਨੀ ਜਿਵੇ ਚੰਬੇ ਦਿਯਾਂ ਡਾਲੀਯਾ (seriously)
ਚੰਨ ਜਿਹੇ ਮੁੱਖੜੇ ਤੇ ਗਿੱਠ ਗਿੱਠ ਲਾਲੀਯਾ
ਮਹਿਕਦੀ ਜਵਾਨੀ ਜਿਵੇ ਚੰਬੇ ਦਿਯਾਂ ਡਾਲੀਯਾ
ਝੱਲੀ ਨਾਯੀਯੋ ਜਾਂਦੀ ਤੇਰੇ ਰੂਪ ਵਾਲੀ ਚਾਲ ਨੀ (what)
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ

ਹੋ ਓ ਓ ਓ ਓ ਓ ਓ ਓ ਓ ਓ

ਧੀਏ ਨੀ ਪੰਜਾਬ ਦੀਏ ਗਿਧੇਯਾ ਦੀ ਰਾਣੀ ਤੂੰ
ਖੇਤਾਂ ਦੀ ਬਾਹਾਰ ਅਤੇ ਚੋਕੇ ਦੀ ਸਾਵਾਨੀ ਤੂੰ
ਧੀਏ ਨੀ ਪੰਜਾਬ ਦੀਏ ਗਿਧੇਯਾ ਦੀ ਰਾਣੀ ਤੂ
ਖੇਤਾਂ ਦੀ ਬਹਾਰ ਅਤੇ ਚੋਕੇ ਦੀ ਸਾਵਾਨੀ ਤੂ
ਪ੍ਯਾਰ ਦੀ ਪੁਜਾਰਣ ਏ ਪ੍ਯਾਰਾਂ ਦਾ ਸਵਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਪਰਾਂਦਾ ਤੇਰਾ ਲਾਲ ਨੀ
ਰੂਪ ਦੀਏ ਰਾਨੀਏ ਪਰਾਂਦੇ ਨੂੰ ਸੰਭਾਲ ਨੀ (Dollar D)
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ (Dollar D)
ਕਾਲੀ ਤੇਰੀ ਗੁੱਤ ਤੇ ਪਰਾਂਦਾ, ਤੇਰਾ ਲਾਲ ਨੀ (Dollar D)
ਕਾਲੀ ਤੇਰੀ ਗੁੱਤ ਤੇ ਪਰਾਂਦਾ, ਤੇਰਾ ਲਾਲ ਨੀ (Dollar D)

 Become A Better Singer In Only 30 Days, With Easy Video Lessons!

Written by: ASA SINGH MASTANA, K.S. NARULA, PINTO JOHAL

Lyrics © Royalty Network

Lyrics Licensed & Provided by LyricFind

Discuss the Kali Teri Gutt [Remix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Kali Teri Gutt [Remix] Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/12809144/Asa+Singh+Mastana/Kali+Teri+Gutt+%5BRemix%5D>.

    Missing lyrics by Asa Singh Mastana?

    Know any other songs by Asa Singh Mastana? Don't keep it to yourself!

    Browse Lyrics.com

    Quiz

    Are you a music master?

    »
    Who had the No.1 hit with Ice Ice Baby?
    A Ice Cube
    B Jay Z
    C Vanilla Ice
    D Eminem

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Asa Singh Mastana tracks

    On Radio Right Now

    Loading...

    Powered by OnRad.io


    Think you know music? Test your MusicIQ here!