Nain
Ninja, Gurlez Akhtar
Become A Better Singer In Only 30 Days, With Easy Video Lessons!
ਮੇਰੀਆਂ ਅੱਖਾਂ ਦੀ ਦਾਰੂ ਵੇ Town ਤੇ ਹੋ ਗਈ ਭਾਰੂ ਵੇ Town ਤੇ ਹੋ ਗਈ ਭਾਰੂ ਵੇ ਹੋ ਮੇਰੀਆਂ ਅੱਖਾਂ ਦੀ ਦਾਰੂ ਵੇ Town ਤੇ ਹੋ ਗਈ ਭਾਰੂ ਵੇ Pub top ਦੇ ਬੰਦ ਕਰਾਤੇ ਤੇਰੀ wine shop ਨੇ ਠੇਕੇ ਸੁੰਨੇ ਕਰਤੇ ਵੇ ਮੇਰੇ ਨੈਣਾ ਦੀ scotch ਨੇ ਉਹ ਠੇਕੇ ਸੁੰਨੇ ਕਰਤੇ ਵੇ ਮੇਰੇ ਨੈਣਾ ਦੀ scotch ਨੈ ਨੈਣਾ ਦੀ scotch ਨੈ ਕਿੰਨੇ ਕਿੰਨੇ ਮੈਨੂੰ purpose ਵੱਜਦੇ ਗੱਲ ਇਕ ਦਿਨ ਦੀ ਨੀ ਰੋਜ ਵੱਜਦੇ ਉਹ ਮਿਲਕੀ ਜਿਹਾ ਰੰਗ ਦੇਖ ਨਹੀਓ ਰੱਜਦੇ ਕਿੱਥੇ ਟਲਦੇ ਨੈ ਆਸ਼ਿਕ਼ ਨੈ ਅੱਜ ਦੇ ਓਏ ਕਿੰਨੇ ਕਿੰਨੇ ਮੈਨੂੰ purpose ਵੱਜਦੇ ਗੱਲ ਇਕ ਦਿਨ ਦੀ ਨੀ ਰੋਜ ਵੱਜਦੇ ਉਹ ਮਿਲਕੀ ਜਿਹਾ ਰੰਗ ਦੇਖ ਨਹੀਓ ਰੱਜਦੇ ਕਿੱਥੇ ਟਲਦੇ ਨੈ ਆਸ਼ਿਕ਼ ਨੈ ਅੱਜ ਦੇ ਵੇ ਘੈਂਟ ਆਦਵਾ ਮੇਰੀਆਂ ਮੇਰੇ ਨਖਰੇ ਬੜੇ hot ਨੈ ਉਹ ਠੇਕੇ ਸੁੰਨੇ ਕਰਤੇ ਨੀ ਤੇਰੇ ਨੈਣਾ ਦੀ scotch ਨੈ ਓਏ ਠੇਕੇ ਸੁੰਨੇ ਕਰਤੇ ਵੇ ਮੇਰੇ ਨੈਣਾ ਦੀ scotch ਨੈ ਉਹ ਠੇਕੇ ਸੁੰਨੇ ਕਰਤੇ ਨੀ ਤੇਰੇ ਨੈਣਾ ਦੀ scotch ਨੈ ਤੇਰੇ ਨੀ ਸਵੇਗ ਦੇ ਨੈ full ਚਰਚੇ ਮੁੰਡਿਆਂ ਚ ਦੰਗੇ ਹੋਣੇ ਤੇਰੇ ਕਰਕੇ ਉਹ ਥੱਕਗੇ ਬੇਚਾਰੇ ਹੋਕੇ ਭਰ ਭਰ ਕੇ ਮਰ ਨਾ ਕੋਈ ਜਾਵੇ ਮੇਰੇ ਸਿਰ ਚੜ ਕੇ ਤੇਰੇ ਨੀ swag ਦੇ ਨੇ full ਚਰਚੇ ਮੁੰਡਿਆਂ ਚ ਦੰਗੇ ਹੋਣੇ ਤੇਰੇ ਕਰਕੇ ਉਹ ਤਕੜੇ ਬੇਚਾਰੇ ਹੋਕੇ ਭਰ ਭਰ ਕੇ ਮਰ ਨਾ ਕੋਈ ਜਾਵੇ ਮੇਰੇ ਸਿਰ ਚੜ ਕੇ ਪਏ ਪੁਵਾੜੇ ਤੇਰੀ ਗੱਲ ਦੇ ਕਲੇ ਡੋਟ ਨੇ ਡੋਟ ਨੇ ਉਹ ਠੇਕੇ ਸੁੰਨੇ ਕਰਤੇ ਵੇ ਮੇਰੇ ਨੈਣਾ ਦੀ scotch ਨੈ ਠੇਕੇ ਸੁੰਨੇ ਕਰਤੇ ਨੀ ਤੇਰੇ ਨੈਣਾ ਦੀ scotch ਨੇ ਉਹ ਠੇਕੇ ਸੁੰਨੇ ਕਰਤੇ ਓਏ ਮੇਰੇ ਨੈਣਾ ਦੀ scotch ਨੇ
The easy, fast & fun way to learn how to sing: 30DaySinger.com
Written by: Gurbinder Maan
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Nain Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/13199777/Ninja/Nain>.
Discuss the Nain Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In