Pariya

Gurlez Akhtar, Vicky Dhaliwal

0 fans

Gurlez Akhtar

Gurlez Akhtar is a Punjabi vocalist known for her work in the Punjabi music industry. She has collaborated with various Punjabi singers and has gained popularity for her unique and powerful voice. Gurlez Akhtar has contributed to several hit Punjabi tracks and continues to be a prominent figure in the regional music scene. more »


2:39

 Struggling with Pariya? Become a better singer in 30 days with these videos!

ਹੋ ਰੋਲੀ ਵੈਂਗ ਗੋਲ ਗੋਲ ਅੱਖ ਨਾਰ ਦੀ
ਗੁੱਟ ਕਰੇ ਝਾੰਝਰਾਂ ਨੂ touch ਨਾਰ ਦੀ
ਹੋ ਰੋਲੀ ਵੈਂਗ ਗੋਲ ਗੋਲ ਅੱਖ ਨਾਰ ਦੀ
ਗੁੱਟ ਕਰੇ ਝਾੰਝਰਾਂ ਨੂ touch ਨਾਰ ਦੀ
ਵੇ ਹੁਸਨਾ ਦੀ ਲੋੜ ਜੱਟਾ ਥਾਰੇ ਕਾਲਜਾ
ਜਿਵੇ ਸੋਲਹ ਸਾਲ ਕੋ wine ਕੋਈ ਪਾਯੀ ਆ
ਹੋ ਤੈਨੂ ਚੰਨ ਜਿਹੀ ਆਖਾਂ ਜਾ  ਯਾ ਮੈਂ ਪਰਿਯਾ ਜਿਹੀ
ਵੇ ਨਾ ਜੱਟਾ ਨਾ ਜੱਟੀ ਮਾਂ ਤੇ ਗਯੀ ਆ
ਹੋ ਤੈਨੂ ਚੰਨ ਜਿਹੀ ਆਖਾਂ ਜਾ  ਯਾ ਮੈਂ ਪਰਿਯਾ ਜਿਹੀ
ਵੇ ਨਾ ਜੱਟਾ ਨਾ ਜੱਟੀ ਮਾਂ ਤੇ ਗਯੀ ਆ

The boss!

ਹੋ ਮੱਲੋ ਮੱਲੀ ਬੈਠਦੀ ਪਸੰਦ ਜੱਟ ਦੇ
ਇੰਨੀ ਵੀ ਨਾ ਜੱਟੀਏ ਨੀ ਤੌਹਰ ਕਢ ਤੂ
ਵੇ ਥੋਡੀ ਬਹੁਟੀਏ ਮੈਨੂ ਕਿੱਤੇ ਕੱਚ ਲਗਦੀ
ਨਾਲ ਜਦੋਂ ਖਡ਼ੀ ਸਿਰਾ ਆਪੇ ਲੱਗੇ ਜੌ
ਵੇ ਸਚੀ ਸਿਰਾ ਲਗ ਜੌ ਹਨ ਸਚੀ ਸਿਰਾ ਲਗ ਜੌ
ਹੋ ਗੂੰਜਦੀ ਪੰਜੇਬ ਜਦੋਂ ਪਾਕੇ ਨਿਕਲੇ
ਗੂੰਜਦੀ ਪੰਜੇਬ ਜਦੋਂ ਪਾਕੇ ਨਿਕਲੇ
ਹੋ ਚੋਬਰਾਂ ਦੇ ਭੋਰਾ ਲਖ ਲਾਕੇ ਲਯੀ ਆ
ਹੋ ਤੈਨੂ ਚੰਨ ਜਿਹੀ ਆਖਾਂ ਜਾ  ਯਾ ਮੈਂ ਪਰਿਯਾ ਜਿਹੀ
ਵੇ ਨਾ ਜੱਟਾ ਨਾ ਜੱਟੀ ਮਾਂ ਤੇ ਗਯੀ ਆ
ਹੋ ਤੈਨੂ ਚੰਨ ਜਿਹੀ ਆਖਾਂ ਜਾ  ਯਾ ਮੈਂ ਪਰਿਯਾ ਜਿਹੀ
ਵੇ ਨਾ ਜੱਟਾ ਨਾ ਜੱਟੀ ਮਾਂ ਤੇ ਗਯੀ ਆ

ਹੋ ਬੋਤਲ਼ਾਂ ਤਾਂ ਪੀਤੀਯਾਂ ਬਥੇਰਿਆ ਬਿੱਲੋ
ਨਾ ਲਭੇਯਾ ਸੁਰੂਰ ਤੇਰੀ ਅੱਖ ਨਾਲ ਦਾ
ਡਲੀ ਤੇਰੇ ਉੱਤੇ ਆਗਰਾ ਦੇ ਤਾਜ ਵਰਗੀ
ਹੋਰ ਦੱਸ ਧਾਲੀਵਾਲ ਕਿ ਭਾਲਦਾ
ਵੇ ਦੱਸ ਕਿ ਭਾਲਦਾ ਤੂ ਦੱਸ ਕਿ ਭਾਲਦਾ
ਹੋ ਥਨ ਭਾਗ  ਜੱਟੀਏ ਰਸੌਲੀ ਵਾਲੇ ਦੇ
ਥਨ ਭਾਗ  ਜੱਟੀਏ ਰਸੌਲੀ ਵਾਲੇ ਦੇ
ਵੇ ਚੰਦ ਜਿਹਦੀ ਜ਼ੁਲਫ਼ਾ ਦੀ ਛਾ ਤੇ ਗਯੀ ਏ
ਹੋ ਤੈਨੂ ਚੰਨ ਜਿਹੀ ਆਖਾਂ ਜਾ ਯਾ ਮੈਂ ਪਰਿਯਾ ਜਿਹੀ
ਵੇ ਨਾ ਜੱਟਾ ਨਾ ਜੱਟੀ ਮਾਂ ਤੇ ਗਯੀ ਆ
ਹੋ ਤੈਨੂ ਚੰਨ ਜਿਹੀ ਆਖਾਂ ਜਾ ਯਾ ਮੈਂ ਪਰਿਯਾ ਜਿਹੀ
ਵੇ ਨਾ ਜੱਟਾ ਨਾ ਜੱਟੀ ਮਾਂ ਤੇ ਗਯੀ ਆ

 Struggling with Pariya? Become a better singer in 30 days with these videos!

Written by: THE BOSS, VICKY DHALIWAL

Lyrics © Raleigh Music Publishing LLC

Lyrics Licensed & Provided by LyricFind

Discuss the Pariya Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Pariya Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/13250935/Gurlez+Akhtar/Pariya>.

    Missing lyrics by Gurlez Akhtar?

    Know any other songs by Gurlez Akhtar? Don't keep it to yourself!

    Browse Lyrics.com

    Quiz

    Are you a music master?

    »
    What is the highest-selling single of all time?
    A White Christmas by Frank Sinatra
    B Unforgettable by Nat King Cole
    C What a Wonderful World by Louis Armstrong
    D White Christmas by Bing Crosby

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurlez Akhtar tracks

    On Radio Right Now

    Loading...

    Powered by OnRad.io


    Think you know music? Test your MusicIQ here!