Beware of the Boys (Mundian to Bach Ke) [Jay Z Remix]
Jay-Z, Panjabi MC
The easy, fast & fun way to learn how to sing: 30DaySinger.com
Uh, uh, It's the Roc in the building Khaliq, Ramel, Pharrell in the house ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ (yes, live from United States) Brooklyn New York it's ya boy, Young ਨੀਵਿਆਂ ਤੂੰ ਕੁੱਝ ਚਿਰ ਪਾ ਕੇ ਰੱਖ ਲੈ (The Neptunes is in the house) ਪੱਲੇ ਵਿੱਚ ਮੁੱਖੜਾ ਲੁਕਾ ਕੇ ਰੱਖ ਲੈ ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ ਮੁੰਡਿਆਂ ਤੋਂ ਬਚ ਕੇ ਰਹੀਂ Soon as the beat drop, we got the streets locked Overseas, at Punjabi MC and the Roc I came to see the mamis in the spot On the count of three, drop your body like it's hot One, Young, two, you- One, two, three Young Hov's a snake charmer, move your body like a snake, mama Make me wanna put the snake on ya I'm on my eighth summer Still hot, Young's the 8th wonder All I do is get bread, yeah, I take Wonder I take one of your chicks straight from under your armpit The black Brad Pitt, I mack 'til six in the AM All day I'm P-I-M-P, I am simply Attached to the track like SMPTE It's simply good, Young Hov, infinitely hood ਕਰੀਂ ਨਾ ਕਿਸੇ ਦੇ ਨਾਲ ਪਿਆਰ ਮੁੰਡਿਆਂ ਤੋਂ ਬਚ ਕੇ ਰਹੀਂ (R.O.C, and you don't stop) ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (Punjabi MC, and we don't stop) ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (nigga, NYC and we don't stop) ਮੁੰਡਿਆਂ ਤੋਂ ਬਚ ਕੇ ਰਹੀਂ, ਓਏ (it's the Roc, it's the Roc) R.O.C, and you don't stop Punjabi MC, and we don't stop It's ya boy Jay-Z and we don't stop Nigga, R.O.C, and we won't stop ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ? ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ ਤੇਰਾ ਕੀ ਕਸੂਰ ਜੇ ਨਸ਼ੀਲੇ ਨੈਨ ਹੋ ਗਏ? ਸਿਖ ਕੇ ਅਦਾਵਾਂ ਸ਼ਰਮੀਲੇ ਨੈਨ ਹੋ ਗਏ ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ ਸਾਂਭ ਕੇ ਰੱਖਨੀ ਐ ਜੋਬਨ ਪਿਟਾਰੀ ਮੁੜ-ਮੁੜ ਕੇ ਨਹੀਂ ਆਉਣੀ ਐ ਬਹਾਰ ਮੁੰਡਿਆਂ ਤੋਂ ਬਚ ਕੇ ਰਹੀਂ Ma, I ain't gotta tell you, but it's your boy Hov From the U.S., you just lay down slow Catch your boy mingle in England, meddling in the Netherlands Checkin' in daily under aliases We rebellious, we back home, screamin', "Leave Iraq alone" But all my soldiers in the field, I will wish you safe return But only love kills war, when will they learn It's international Hov, been havin' the flow Before Bin Laden got Manhattan to blow Before Ronald Reagan got Manhattan to blow Before I was cabbin' it there back before Raw we had it all day, papi in the hallway Cop one on consignment they give you more yay Yeah, but that's another stor-ay But for now, mami, turn it around and let the boy play (Jay) ਗੋਰਾ-ਗੋਰਾ ਰੰਗ ਉਤੋਂ ਮਿਰਗਾਂ ਜਿਹੀ ਤੋਰ ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ ਮੁੰਡਿਆਂ ਤੋਂ ਬਚ ਕੇ ਰਹੀਂ (R.O.C, and you don't stop) ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ (Punjabi MC, and you don't stop) ਮੁੰਡਿਆਂ ਤੋਂ ਬਚ ਕੇ ਰਹੀਂ (nigga, NYC and we don't stop) ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ (it's the Roc, it's the Roc) R.O.C, and we don't stop Punjabi MC, and we don't stop It's ya boy Jay-Z and we don't stop Nigga, R.O.C, and we won't stop Yes, uh, bounce, bounce, bounce, bounce, bounce, yes ਮੁੰਡਿਆਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ ਚੋਬਰਾਂ ਦੇ ਬੁੱਲ੍ਹਾਂ ਉਤੇ ਤੇਰੀਆਂ ਕਹਾਣੀਆਂ Channi ਨੇ ਤਾਂ ਖੰਨੇ ਦੀਆਂ ਗਲ਼ੀਆਂ ਵੀ ਛਾਣੀਆਂ Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ Janjua ਤਾਂ ਹੋਇਆ ਤੇਰੇ ਰੂਪ ਦਾ ਦੀਵਾਨਾ ਝੱਲ ਸੱਕਿਆ ਨਾ ਹੁਸਨ ਦਾ ਵਾਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ, ਓਏ
The easy, fast & fun way to learn how to sing: 30DaySinger.com
Written by: Glen Larson, Rajinder Rai, Stuart Phillips
Lyrics © Universal Music Publishing Group, Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Beware of the Boys (Mundian to Bach Ke) [Jay Z Remix] Lyrics." Lyrics.com. STANDS4 LLC, 2024. Web. 11 May 2024. <https://www.lyrics.com/lyric-lf/13575322/Jay-Z/Beware+of+the+Boys+%28Mundian+to+Bach+Ke%29+%5BJay+Z+Remix%5D>.
Discuss the Beware of the Boys (Mundian to Bach Ke) [Jay Z Remix] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In