Munda Sohna Jeha
Amar Sehmbi
The easy, fast & fun way to learn how to sing: 30DaySinger.com
ਉਹਦੀ ਮੇਰੀ ਜੋੜੀ ਮਾਏ ਲਗਦੀ ਕਿਨੀ ਸੋਹਣੀ ਮਾਏ ਉਹਦੀ ਮੇਰੀ ਜੋੜੀ ਮਾਏ ਲਗਦੀ ਕਿਨੀ ਸੋਹਣੀ ਮਾਏ ਭਾਵੇ ਪੈ ਜਾਏ ਜੱਗ ਨਾਲ ਲੜਨਾ ਨਈ ਮੈਂ ਇਹ ਖੋਨੀ ਮਾਏ ਇਕ ਦੂਸਰੇ ਬਿਨਾ ਨਈ ਸਾਡਾ ਸਰ੍ਦਾ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਨੀ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਉਹਦੀ ਮੇਰੀ ਜੋੜੀ ਮਾਏ ਲਗਦੀ ਕਿਨੀ ਸੋਹਣੀ ਮਾਏ ਬਾਪੂ ਨਾਲ ਗੱਲ ਖੋਲ ਨੀ ਮਾਏ ਮੇਰੇ ਦਿਲ ਦੀ ਬੋਲ ਨੀ ਮਾਏ ਬਾਪੂ ਨਾਲ ਗੱਲ ਖੋਲ ਨੀ ਮਾਏ ਮੇਰੇ ਦਿਲ ਦੀ ਬੋਲ ਨੀ ਮਾਏ ਭਾਭੀ ਨੂ ਮੈਂ ਦਸ ਦਿਤਾ ਏ ਰਿਹਨਾ ਓਹਦੇ ਕੋਲ ਨੀ ਮਾਏ ਮੇਰੀ ਘੂਰ ਵੀ ਏ ਹੱਸ ਹੱਸ ਜ਼ੱਰਦਾ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਨੀ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਉਹਦੀ ਮੇਰੀ ਜੋੜੀ ਮਾਏ ਲਗਦੀ ਕਿਨੀ ਸੋਹਣੀ ਮਾਏ ਜੱਦ ਨੇਹਦੇ ਮੇਰੇ ਔਂਦਾ ਓ ਮਿਹਕਂ ਛਡੇ ਵਾਂਗ ਗੁਲਾਬਾਂ ਦੇ ਮੈਨੂ ਰੋਜ ਹੀ ਰੋਕ ਕੇ ਖ੍ੜ ਜਾਂਦਾ ਹਾਏ ਬਹਾਨੇ ਨਾਲ ਕਿਤਾਬਾਂ ਦੇ ਮੈਨੂ ਰੋਜ ਹੀ ਰੋਕ ਕੇ ਖ੍ੜ ਜਾਂਦਾ ਹਾਏ ਬਹਾਨੇ ਨਾਲ ਕਿਤਾਬਾਂ ਦੇ ਇਕ ਗੱਲ ਆਖਨੇ ਤੋਂ ਓ ਡਰਦਾ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਨੀ ਮਾਏ ਮੇਰਾ ਸਾਕ ਕਰਦੇ ਮੁੰਡਾ ਪਗ ਵਾਲਾ ਮੇਰੇ ਨਾਲ ਪੜਦਾ ਉਹਦੀ ਮੇਰੀ ਜੋੜੀ ਮਾਏ ਲਗਦੀ ਕਿਨੀ ਸੋਹਣੀ ਮਾਏ ਮਿਲ ਲ ਤੂ ਇਕ ਵਾਰ ਨੀ ਮਾਏ ਸੋਹਣਾ ਏ ਘਰ-ਬਾਰ ਨੀ ਮਾਏ ਮਿਲ ਲ ਤੂ ਇਕ ਵਾਰ ਨੀ ਮਾਏ ਸੋਹਣਾ ਆਏ ਘਰ-ਬਾਰ ਨੀ ਮਾਏ ਵੀਰੇ ਨਾਲ ਜਾਕੇ ਪਤਾ ਕਰੀ ਤੂ ਵੱਡਾ ਏ ਕੱਮ ਕਾਰ ਨੀ ਮਾਏ ਨਾਮ ਸਿਮਰ ਮੇਰੇ ਤੇ ਗੀਤ ਘੜ੍ਡਾ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਨੀ ਮਾਏ ਮੇਰਾ ਸਾਕ ਕਰਦੇ ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜਦਾ ਉਹਦੀ ਮੇਰੀ ਜੋੜੀ ਮਾਏ ਲਗਦੀ ਕਿਨੀ ਸੋਹਣੀ ਮਾਏ
Become A Better Singer In Only 30 Days, With Easy Video Lessons!
Written by: DESI CREW, SIMAR DORAHA
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Munda Sohna Jeha Lyrics." Lyrics.com. STANDS4 LLC, 2024. Web. 8 May 2024. <https://www.lyrics.com/lyric-lf/2521215/Amar+Sehmbi/Munda+Sohna+Jeha>.
Discuss the Munda Sohna Jeha Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In