S.H.O [Remix]

Singga

0 fans

Singga

Manpreet Singh, professionally known as Singga, is an Indian singer, songwriter, actor, rapper, lyricist, composer, producer and Director associated with Punjabi Music and Punjabi cinema. He is best known for his song "Badnam", "Sheh", "Shadow", "Photo", "Jatt Di Clip 2" and "Brotherhood" in punjabi music industry. He made his acting debut with bollywood movie, Jora: The Second Chapter in film industry. more »


2:46

 The easy, fast & fun way to learn how to sing: 30DaySinger.com

Mixing in the house
ਹੋ ਰਾਹ ਚ ਛੱਡ  ਆਯਾ ਸੀ ਮੈਂ ਕਿਨੀ ਵਾਰੀ ਬੱਸਤਾ
ਹਨ ਔਖਾ ਸੀਗਾ ਲੱਗਦਾ school  ਵਾਲਾ ਰੱਸਤਾ
ਹੋ ਰਾਹ ਚ ਛੱਡ  ਆਯਾ ਸੀ ਮੈਂ ਕਿਨੀ ਵਾਰੀ ਬੱਸਤਾ
ਔਖਾ ਸੀਗਾ ਲੱਗਦਾ school  ਵਾਲਾ ਰੱਸਤਾ
ਬਾਪੂ ਮੇਰਾ ਡਾਗ  ਲੈਕੇ ਪਿਛੇ  ਮੇਰੇ ਆਵੇ
ਬਾਪੂ ਮੇਰਾ ਡਾਗ  ਲੈਕੇ ਪਿਛੇ  ਮੇਰੇ ਆਵੇ
ਕੇਨਦਾ ਕੰਮ ਲੱਗ ਖੇਤਾਂ ਚਾ ਪੜਾਈ ਛੱਡ ਦੇ
ਕੰਮ ਲੱਗ ਖੇਤਾਂ ਚਾ ਪੜਾਈ ਛੱਡ ਦੇ
ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ  ਹੁੰਨ ਤਾਂ ਲ੍ੜਾਈ ਛੱਡ  ਦੇ
ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਾਥ ਜੋਡੋ  ਹੁੰਨ ਤਾਂ ਲ੍ੜਾਈ ਛੱਡ ਦੇ
ਹਾਂ ਹਾਂ
ਹਾਜੀ ਹੋ ਦਾਦੀ ਦੀ ਖੂੰਡੀ ਨਾਲ ਬੰਦੇ ਕਿਨੇ ਕੁਟੇ ਨੇ
ਓਹਦੋ ਤੋ ਹੀ ਘੱਰ ਚ report ਆਇਯਾ  ਨੇ
ਲੋਕਿ ਮੰਗਨ ਜਾਂਦੇ  ਯਾ ਹੱਤ ਜੋਡ ਜੋਡ ਕੇ
ਸਾਨੂ ਚੁੱਲੇ ਉੱਤੇ ਬੈਠੇ ਨੂ ਵੋਟਾ ਆਈਯਾ  ਨੇ
ਹੋ ਦਾਦੀ ਦੀ ਖੂੰਡੀ ਨਾਲ ਬੰਦੇ ਕਿਨੇ ਕੁਟੇ ਨੇ
ਓਹਦੋ ਤੋ ਹੀ ਘੱਰ ਚ report ਆਇਯਾ  ਨੇ
ਲੋਕਿ ਮੰਗਨ ਜਾਂਦੇ  ਯਾ ਹਥ ਜੋਡ ਜੋਡ ਕੇ
ਸਾਨੂ ਚੁੱਲੇ ਉੱਤੇ ਬੈਠੇ ਨੂ ਵੋਟਾ ਆਈਯਾ  ਨੇ
ਹੋ ਵੇਖੀ  ਸਿੰਗਗਾ ਕੱਲਾ ਪੂਰਾ ਸੜ ’ਦਾ ਮਹੱਲਾ
ਹੋ ਵੇਖੀ  ਸਿੰਗਗਾ ਕੱਲਾ ਪੂਰਾ ਸੜ ’ਦਾ ਮਹੱਲਾ
ਕਿਹੰਦੇ ਦਿਨ ਓ ਦਿਨ ਹੁੰਦੀ ਜੋ ਚ੍ੜਾਈ ਛੱਡ  ਦੇ
ਦਿਨ ਓ ਦਿਨ ਹੁੰਦੀ ਜੋ ਚ੍ੜਾਈ ਛੱਡ  ਦੇ
ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ  ਹੁੰਨ ਤਾਂ ਲ੍ੜਾਈ ਛੱਡ ਦੇ
S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ  ਹੁੰਨ ਤਾਂ ਲ੍ੜਾਈ ਛੱਡ ਦੇ

ਹੋ ਲੁੱਟੇ ਸੀ ਪਤੰਗ ਹੁੰਨ ਦਿੱਲ  ਲੁੱਟੇ ਨੇ
ਹਰ ਵਿਹਲੇ ਮੱਰ ਉਤੇ ਰਿਹਿੰਦੇ ਯਾਰ ਨੀ
Oxbridge ਤਕ ਗੱਲ ਬਾਤ ਯਾ
ਦੋ ਚੱਕੇਯਾ ਤੇ ਘੁੱਮਦੀ ਆ ਸਾਡੀ car  ਨੀ
ਦੋ ਚੱਕੇਯਾ ਤੇ ਘੁੱਮਦੀ ਆ ਸਾਡੀ car  ਨੀ
ਹੋ ਲੁੱਟੇ ਸੀ ਪਤੰਗ ਹੁੰਨ ਦਿੱਲ  ਲੁੱਟੇ ਨੇ
ਹਰ ਵਿਹਲੇ ਮੱਰ ਉਤੇ ਰਿਹਿੰਦੇ ਯਾਰ ਨੀ
Oxbridge ਤਕ ਗੱਲ ਬਾਤ ਯਾ
ਦੋ ਚੱਕੇਯਾ ਤੇ ਘੁੱਮਦੀ ਆ ਸਾਡੀ car  ਨੀ
ਹੋ ਮੇਰੇ dad  ਦੇ friend  ਕਿਹੰਦੇ ਮੁੰਡਾ ਤੁਵਡਾ end
ਹੋ ਮੇਰੇ dad  ਦੇ friend  ਕਿਹੰਦੇ ਮੁੰਡਾ ਤੁਵਡਾ end
ਦੋ number  ਦੀ ਕਰਦਾ  ਕਮਾਈ  ਛੱਡ  ਦੇ
ਦੋ number  ਦੀ ਕਰਦਾ  ਕਮਾਈ  ਛੱਡ  ਦੇ
ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ  ਹੁੰਨ ਤਾਂ ਲ੍ੜਾਈ ਛੱਡ ਦੇ
ਹਨ S.H.O ਕਲ ਸੀ ਬੁਲਾ ਕੇ ਮੈਨੂ ਕੇਹੰਦਾ
ਕਾਕਾ ਹਥ ਜੋਡੋ  ਹੁੰਨ ਤਾਂ ਲ੍ੜਾਈ ਛੱਡ ਦੇ
ਆ ਆ ਆ ਆ ਆ  ਆ ਆ
ਆ ਆ ਆ ਆ ਆ  ਆ ਆ

 Watch: New Singing Lesson Videos Can Make Anyone A Great Singer

Written by: SINGGA, MIX SINGH

Lyrics © Royalty Network, Peermusic Publishing

Lyrics Licensed & Provided by LyricFind

Discuss the S.H.O [Remix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "S.H.O [Remix] Lyrics." Lyrics.com. STANDS4 LLC, 2024. Web. 2 May 2024. <https://www.lyrics.com/lyric-lf/2529193/Singga/S.H.O+%5BRemix%5D>.

    Missing lyrics by Singga?

    Know any other songs by Singga? Don't keep it to yourself!

    Watch the song video

    S.H.O [Remix]

    31.6M
    620.6K     42,580

    Browse Lyrics.com

    Quiz

    Are you a music master?

    »
    What was the name of the English rock band before it became the Beatles?
    A Quarrymen
    B Iron Butterfly
    C Dave Clark Five
    D Who

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Singga tracks

    On Radio Right Now

    Loading...

    Powered by OnRad.io


    Think you know music? Test your MusicIQ here!