Kisaan Vs. Delhi
Ninja
Become A Better Singer In Only 30 Days, With Easy Video Lessons!
ਪੰਜਾਬ ਦਾ ਨੋਜਵਾਨ ਆ ਕੇਡਾ ਪੁਠੀ ਲੱਤ ਨਸ਼ੇ ਲਿਆ ਲਿਆ ਕੇ ਖੱਤਮ ਕਰਤਾ ਯਾਰ ਹੁਣ ਇਹ ਸਰਕਾਰ ਨੂੰ ਸਾਡੇ ਨੋਜਵਾਨ ਨੇ ਪਤਾ ਦਵਾਤਾਂ ਖੇਤਾਂ ਦੇ ਰਾਜੇ ਨੋਜਾਵਾਂ ਓ ਚੁਕੋਨ ਵਾਲੈ ਨੌਜਵਾਨ ਓ ਕਰਤਾ ਪੂਰਕ ਜੀ ਦੇ ਵਾਰਿਸ ਨੇ ਏਕੋ ਗੂਂਜੂਗੀ ਆਵਾਜ਼ ਕਿ ਕਿਸਾਨ ਜ਼ਿੰਦਾਬਾਦ ਐਸਾ ਰਚੁ ਇਤਿਹਾਸ ਰਖੂ ਦੁਨਿਯਾ ਏ ਯਾਦ ਏਕੋ ਗੂਂਜੂਗੀ ਆਵਾਜ਼ ਕਿ ਕਿਸਾਨ ਜ਼ਿੰਦਾਬਾਦ ਐਸਾ ਰਚੁ ਇਤਿਹਾਸ ਰਖੂ ਦੁਨਿਯਾ ਏ ਯਾਦ ਏਨੇ ਸੀਨੇ ਵਿਚ ਅੱਗ ਅਸੀ ਜਿੱਤ ਲਾਗੇ ਜੁਂਗ ਮੁਡਾਗੇ ਮੁਡਾਗੇ ਕੱਡ ਕੇ ਹੀ ਹੱਲ ਨੂ ਜਾਦੇ ਮਾਰਦੇ ਫਰਾਟੇ ford Delhi ਵੱਲ ਨੂ ਮਾਰਦੇ ਫਰਾਟੇ ford Delhi ਵੱਲ ਨੂ ਜਾਦੇ ਮਾਰਦੇ ਫਰਾਟੇ ford Delhi ਵੱਲ ਨੂ ਮਾਰਦੇ ਫਰਾਟੇ ford Delhi ਵੱਲ ਨੂ ਓ ਦੇਖ ਦੇਖ Delhi ਏ ਤੋ ਹੋਜੇਂਗੀ ਦੀਵਾਨੀ ਦੇਖ ਖੰਡੇ ਦਿਯਾ ਤਾਰਾ ਉਤੇ ਨੱਚਦੀ ਜਵਾਨੀ ਦੇਖ ਵੈਰਿਯਾ ਲਈ ਲੰਗਰ ਆ Delhi ਦੇਹ ਤੂ ਦਾਨੀ ਦੇਖ ਓ ਦੇਖ ਦੇਖ Delhi ਏ ਤੋ ਹੋਜੇਂਗੀ ਦੀਵਾਨੀ ਦੇਖ ਖੰਡੇ ਦਿਯਾ ਤਾਰਾ ਉਤੇ ਨੱਚਦੀ ਜਵਾਨੀ ਦੇਖ ਵੈਰਿਯਾ ਲਈ ਲੰਗਰ ਆ Delhi ਦੇਹ ਤੂ ਦਾਨੀ ਦੇਖ ਕਿ ਵਾਂਗੂ ਪਾਨੀ ਦੀ ਬੌਛਾਰ ਮੌਤ ਸਿਰ ਤੇ ਸਵਾਰ ਕੰਬ ਗੇਯਾ ਅਸਮਾਨ ਦੇਖ ਬਾਜਾ ਦੀ ਉਡਾਰ ਦੱਸ ਕਿਹਡਾ ਵੈਰੀ ਏ ਨੀ ਜਿਹਡਾ ਸਾਨੂ ਖੰਘ ਜਾਉ ਜਾਦੇ ਮਾਰਦੇ ਫਰੱਟੇ ford Delhi ਵੱਲ ਨੂ ਮਾਰਦੇ ਫਰਾਟੇ ford Delhi ਵੱਲ ਨੂ ਜਾਦੇ ਮਾਰਦੇ ਫਰੱਟੇ ford Delhi ਵੱਲ ਨੂ ਮਾਰਦੇ ਫਰਾਟੇ ford Delhi ਵੱਲ ਨੂ ਜਿਨੇ ਮਾਂ ਦਾ ਦੁੱਧ ਪੀਤਾ ਯਾ ਬੱਹਾਰ ਆਵੇ ਬੱਹਾਰ ਆਕੇ ਸਾਡੇ ਨਾਲ ਮੁਕਾਬ ਲਾ ਕਰੇ ਫਿਰ ਪਤਾ ਲੱਗੇ ਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਸ਼ੇਰਾ ਵਾਲੀ ਸ਼ੇਰਾ ਵਾਲੀ ਚੱਲ ਓਨਦੇ ਤੁਰੇ ਅਸੀ ਪਿੰਡਾ ਦੇ ਆ ਜਾਏ ਕੇਡਾ ਖੱਡ ਜੁਂਗਾ ਮੋਰੇ 80 ਸਾਲਾ ਦਾ ਬਾਬਾ ਮਾਰਦਾ ਖੰਗੁਰੇ ਓ ਸ਼ੇਰਾ ਵਾਲੀ ਸ਼ੇਰਾ ਵਾਲੀ ਚੱਲ ਓਨਦੇ ਤੁਰੇ ਅਸੀ ਪਿੰਡਾ ਦੇ ਆ ਜਾਏ ਕੇਡਾ ਖੱਡ ਜੁਂਗਾ ਮੋਰੇ 80 ਸਾਲਾ ਦਾ ਬਾਬਾ ਮਾਰਦਾ ਖੰਗੁਰੇ Name ਕੌਮ ਦਾ ਏ ਸਿੰਘ ਪੇਹਲੇ ਦਿਨ ਤੋ ਹੀ king ਪੇਹਲਾ ਜੋਡ਼ ਦੇ ਆ ਹੱਥ ਫੇਰ ਪਾ ਦਿੰਦੇ ring ਜੱਸੀ ਲੋਕੇ ਆ ਵੇ ਕੇਡਾ ਪਾ ਲੂ ਹੱਥ ਗਲ ਨੂ ਜਾਦੇ ਮਾਰਦੇ ਫਰੱਟੇ ford Delhi ਵੱਲ ਨੂ ਮਾਰਦੇ ਫਰਾਟੇ ford Delhi ਵੱਲ ਨੂ ਜਾਦੇ ਮਾਰਦੇ ਫਰੱਟੇ ford Delhi ਵੱਲ ਨੂ ਮਾਰਦੇ ਫਰਾਟੇ ford Delhi ਵੱਲ ਨੂ
The easy, fast & fun way to learn how to sing: 30DaySinger.com
Written by: Jassi Lohka
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kisaan Vs. Delhi Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/2529496/Ninja/Kisaan+Vs.+Delhi>.
Discuss the Kisaan Vs. Delhi Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In