Tera Mera Viah
Jass Manak, प्रिया
Watch: New Singing Lesson Videos Can Make Anyone A Great Singer
Mixing in the house ਵੇ ਮੈਂ ਤਾਂ ਤੇਰੇ ਉੱਤੇ senty ਹੋਈ ਬਾਹਲੀ ਫਿਰਦੀ ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ ਵੇ ਮੈਂ ਤਾਂ ਤੇਰੇ ਉੱਤੇ senty ਹੋਇ ਬਾਹਲੀ ਫਿਰਦੀ ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਭਾਅ ਚੰਨ ਵੇ ਵੇ ਮੈਂ ਹਵਾ ਵਿੱਚ ਪਰੀਆਂ ਦੇ ਵਾਂਗ ਉੱਡ ਦੀ ਮੈਨੂੰ ਜਿਸ ਦਿਨ ਕਰਤੀ ਤੂੰ ਹਾਂ ਚੰਨ ਵੇ ਕੈਲਗਰੀ ਆਜੁ ਛੱਡ ਕੇ ਕੈਲਗਰੀ ਆਜੁ ਛੱਡ ਕੇ ਹੋ ਗੱਡੀ airport ਵੱਲ ਨੂੰ ਤਾਂ ਪਾ ਸੋਹਣਿਆਂ Airport ਵੱਲ ਨੂੰ ਤਾਂ ਪਾ ਸੋਹਣਿਆ ਓ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਹਾਂਹਾਂਹਾਂਹਾਂਹਾਂਹਾਂਹਾਂਹਾਂ ਹਾਂ ਕਦੋ ਤੇਰੀ ਆਊਗੀ ਬਰਾਤ ਜੱਟਾ ਵੇ ਮੇਰੀ ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ.. ਹਾਂ ਕਦੋ ਤੇਰੀ ਆਊਗੀ ਬਰਾਤ ਜੱਟਾ ਵੇ ਮੇਰੀ ਦਿਲ ਵਿੱਚ ਰਹਿਣੀ ਏਹੀ ਬਾਤ ਜੱਟਾ ਵੇ ਸਹੇਲੀਆਂ ਨੂੰ ਗੋਡੇ-ਗੋਡੇ ਚਾਹ ਛੱਡਣਾ ਕਹਿੰਦੀ ਨੱਚਣਾ ਅੱਸੀ ਤਾਂ ਸਾਰੀ ਰਾਤ ਜੱਟਾ ਵੇ ਕਰਿ ਨਾ ਕੰਜੂਸੀ ਮੁੰਡਿਆਂ ਕਰਿ ਨਾ ਕੰਜੂਸੀ ਮੁੰਡਿਆਂ ਵੇ ਮੇਨੂ ਭਾਰੀ ਜਾਹਿ ring ਦਯਿ ਤੂੰ ਪਾ ਸੋਹਣਿਆਂ ਭਾਰੀ ਜਾਹਿ ring ਦਯਿ ਤੂੰ ਪਾ ਸੋਹਣਿਆਂ ਓ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਹਾਂਹਾਂਹਾਂਹਾਂਹਾਂਹਾਂਹਾਂਹਾਂ ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਇ ਫਿਰਦੀ ਮੁੰਡਾ ਮਾਣਕ ਦਾ ਬਾਂਹ ਪੈ ਲਖਾਇ ਫਿਰਦੀ ਮਾਣਕ ਦਾ ਬਾਂਹ ਪੈ ਲਖਾਇ ਫਿਰਦੀ ਮਾਣਕ ਦਾ ਬਾਂਹ ਪੈ ਲਖਾਇ ਫਿਰਦੀ.. ਵੇ ਮੈਂ ਤਾਂ ਬੇਬੇ-ਬਾਪੂ ਕਦੋਂ ਦੇ ਮਨਾਇ ਫਿਰਦੀ ਮੁੰਡਾ ਮਾਣਕ ਦਾ ਬਾਂਹ ਪੈ ਲਖਾਇ ਫਿਰਦੀ ਮੇਨੂ ਵਾਈਟ ਬਸ ਤੇਰੇ ਇਕ ਫੋਨ ਕਾਲ ਦੀ ਮੈਂ ਤਾਂ India ਦੀ ਟਿਕਟ ਕਰੇਇ ਫਿਰਦੀ Dad ਖੁੱਲ੍ਹਾ ਪੈਸਾ ਲੌਣਗੇ Dad ਖੁੱਲ੍ਹਾ ਪੈਸਾ ਲੌਣਗੇ ਦੇਖੀ ਡੋਲਲਰਾਂ ਦੀ ਕਰ ਦੇਣੀ ਛਾਂ ਸੋਹਣਿਆਂ ਦੇਖੀ ਡੋਲਲਰਾਂ ਦੀ ਕਰ ਦੇਣੀ ਛਾਂ ਸੋਹਣਿਆਂ ਓ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਸਾਰਾ ਪਿੰਡ ਦੇਖੁ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆਂ ਹਾਂਹਾਂਹਾਂਹਾਂਹਾਂਹਾਂਹਾਂ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Tera Mera Viah Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/2546414/Jass+Manak/Tera+Mera+Viah>.
Discuss the Tera Mera Viah Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In