Keh Len De

卡卡

0 fans

卡卡

卡卡 (Kǎ kǎ), also known as Kaka, is a famous Chinese singer and songwriter. She gained popularity after participating in the reality TV show "Super Girl" in 2005. Known for her powerful vocals and charismatic stage presence, 卡卡 has released several successful albums and singles over the years, spanning various genres such as pop, rock, and ballads. She is regarded as one of the influential figures in the Chinese music industry. more »


2:30

 The easy, fast & fun way to learn how to sing: 30DaySinger.com

ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ  ਰਿਹ ਲੇਨ ਦੇ
ਲਭ ਕੇ ਬਹਾਨੇ ਜਾਣੇ ਜੋਡ਼ ਲ ਯਰਾਨੇ ਜਾਣੇ
ਘੜੀ ਬਿੰਦ ਤੇਰੇ ਵਿਹੜੇ  ਬਿਹ ਲੈਣ ਦੇ
ਮੈਨੂ ਤਾਂ ਨਾ ਰੋਕ ਮੈਂ ਤਾਂ ਪਿਹਲਾ ਹੀ ਡਰਪੋਕ
ਮੇਰਾ ਹੌਸਲਾ ਨਾ ਸੋਖਿ ਏਹਨੂੰ ਵਿਹ ਲੈਣ ਦੇ

ਦਿਲ ਵਿਚ ਹੋੜ  ਲੱਗੀ ਤੋੜ  ਲਗੀ ਥੋੜ  ਲੱਗੀ
ਲੋੜ  ਲਗੀ ਯਾਰ ਨੂ ਏ ਤੇਰੀ ਦੀਦ  ਦੀ
ਕਿਹੜਾ  ਕੰਜਰ ਤਰੀਖ ਦੇਖੇ ਮਹੀਨਾ ਦੇਖੇ weak ਦੇਖੇ
ਕਰਕੇ ਉਡੀਕ ਦੇਖੇ ਔਂਦੀ ਈਦ  ਦੀ
ਮੁਹੱਬਤਾਂ ਨੇ ਗੂੜੀਆਂ
ਲੈਕੇ ਔਣ ਚੂੜੀਆਂ
ਪਯੀ ਨਾ ਤੇ ਤਊੜੀਆ ਤੂ ਖੇ ਲੈਣ ਦੇ
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ ਤੇੜੇ  ਰਿਹ ਲੇਨ ਦੇ
ਪੈਰ ਲੱਤਾਂ ਪੱਟ ਲੱਕ ਹਿਕ ਧੌਣ ਵੀਣੀਆਂ
ਤੇਰੀਆਂ  ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ
ਰਾਹਾਂ ਵਿਚ ਸਾਹਾਂ ਵਿਚ ਤੇਰੀਆਂ  ਨਿਗਾਹਾਂ ਵਿਚ
ਇਸ਼੍ਕ਼ ਤੋ ਹੀਣੀਆੰ   ਨੀ ਜ਼ਿੰਦਗੀ ਆਂ ਜੀਣੀਆੰ
ਗੱਲਾਂ ਥੋਡੀ ਬੁੱਲ ਨਾਕ ਜ਼ੁਲਫਾਂ ਮਥਾ ਤੇ ਅੱਖ
ਆਸ਼ਿਕ਼ ਦਾ ਦਿਲ ਧਕ ਧਕ ਕਰਦਾ
ਸੂਰਤ ਬਾਖੂਬ ਖੂਬਸੂਰਤ ਤੇਰੀ
ਰਿਹਿਮ ਕਰ ਚਿਹਰੇ ਉੱਤੋਂ ਚਕ ਭਰਦਾ
ਤੇਰੇ ਪਿੰਡ ਵਾਲੀ ਨਿਹਰ ਬਡਾ ਕਰਦੀ ਆ ਕੇਹਰ
ਖੌਰੇ ਕੱਡੇ ਕਿਹਦਾ ਵੈਰ ਮੈਨੂ ਤੰਗ ਕਰਕੇ
ਨੰਗ ਤੇ ਮਲੰਗ ਤਾਂ ਮੈਂ ਪਿਹਲਾਂ ਤੋਂ ਹੀ ਆਂ
ਹੋ ਗਯਾ ਬੇਰੰਗ ਅੱਜ ਸੰਗ ਕਰਕੇ
ਮੈਨੂ ਕਰ ਗਏ ਫਕ਼ੀਰ
ਤੇਰੇ ਨਜ਼ਰਾਂ ਦੇ ਤੀਰ
ਮੇਰਾ ਦਿਲ ਗਏ ਚਿਰ ਪੀਡ ਸੇ ਲੈਣ ਦੇ
ਦੱਸ ਕਿ ਕਰਾ ਤੇਰੇ ਤੇ ਮਰਾਂ
ਕਿਹਨ ਤੋਂ ਢਰਾ ਕਿਹ ਲੇਨ ਦੇ
ਤੂ ਮੇਰੇ ਜਜ਼ਬਾਤ ਛੇੜੇ
ਇੱਕੋ ਗੱਲ ਕਿਹੰਦੇ ਜਿਹੜੇ
ਬਸ ਤੇਰੇ ਨੇੜੇ  ਤੇੜੇ ਰਿਹ ਲੇਨ ਦੇ

 Watch: New Singing Lesson Videos Can Make Anyone A Great Singer

Written by: Kaka

Lyrics © Phonographic Digital Limited (PDL)

Lyrics Licensed & Provided by LyricFind

Discuss the Keh Len De Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Keh Len De Lyrics." Lyrics.com. STANDS4 LLC, 2024. Web. 12 May 2024. <https://www.lyrics.com/lyric-lf/2546683/%E5%8D%A1%E5%8D%A1/Keh+Len+De>.

    Missing lyrics by 卡卡?

    Know any other songs by 卡卡? Don't keep it to yourself!

    Browse Lyrics.com

    Quiz

    Are you a music master?

    »
    Tony Lewis is more known as a member of which band?
    A King
    B Alphaville
    C The Outfield
    D Dexys Midnight Runners

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    卡卡 tracks

    On Radio Right Now

    Loading...

    Powered by OnRad.io


    Think you know music? Test your MusicIQ here!