Adhiya
Karan Aujla
Struggling with Adhiya? Become a better singer in 30 days with these videos!
Yeah Proof ਹੋ ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁਭਦੇ ਨੀ ਓਦੋ ਜੱਟ ਦਾਰੂ ਦੇ ਸਮੁੰਦਰ ਚ ਡੂਬਦੇ ਹੋ ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁਭਦੇ ਨੀ ਓਦੋ ਜੱਟ ਦਾਰੂ ਦੇ ਸਮੁੰਦਰ ਚ ਡੂਬਦੇ ਜੇਹੜੀ ਤੇਰੀ ਸ਼ੋਲ਼ ਦੀ ਬਣਾਕੇ ਰਖੀ ਲੋਈ ਆ ਨੀ ਓਸੇ ਥੱਲੇ ਹੁੰਦੀ ਏਕ bottle ਲਕੋਈ ਏ ਮੇਰੇ ਕੋਲ ਨਾਗ ਕੋਕੇ ਦਾ ਇਲਾਜ ਤੇਰੇ ਧੋਖੇ ਦਾ ਠੇਕੇ ਤੋਂ ਜਾਂਦਾ ਮਿਲ ਨੀ ਹਾਂ ਪੇਗ ਲਾਂਦਾ ਜਧਿਯਾ ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ ਡੱਬ ਵਿੱਚ ਅਧੀਆ ਤੇ ਓਹਤੋਂ ਬਾਦ ਵਧੀਆ ਹੋ ਕਾਫੀ ਚਿਰ ਬਾਦ ਨੀ ਆ ਗਯੀ ਰਾਤ ਯਾਦ ਨੀ ਯਾਦ ਕਾਹਦੀ ਆ ਗਯੀ ਸਾਲਾ fever ਹੋ ਗਯਾ ਦੇ ਗਯਾ ਜਵਾਬ ਨੀ doctor ਸਾਹਬ ਨੀ ਕਿਹੰਦਾ ਹੁਣ ਆਧੀ ਤੇਰੀ liver ਹੋ ਗਯਾ ਕਿਹੰਦਾ ਹੁਣ ਆਧੀ ਤੇਰੀ liver ਹੋ ਗਯਾ ਨਜ਼ਾਰੇ ਲੈਂਦਾ ਯਾਰ ਤਾਂ ਨੀ ਤੈਨੂ ਲਗੇ ਮਾਰਤਾ ਨੀ ਤੇਰੇ ਧੋਖੇ ਨਾਲ ਮੇਰੀ ਉਮਰ ਹੀ ਵਧੀਆ ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ ਡੱਬ ਵਿੱਚ ਅਧੀਆ ਤੇ ਓਹਤੋਂ ਬਾਦ ਵਧੀਆ ਓ ਛੱਡੇਯਾ ਦੇਕੇ ਤੂ ਸਾਨੂ ਹੋਕਾ ਸੀ ਸ਼ਰਾਬ ਤਾਂ ਸਵਾਦ ਪ੍ਯਾਰ ਫੋਕਾ ਸੀ ਜਿਹਨੇ ਸਾਨੂ ਲੁੱਟੇਯਾ ਓ ਕੋਕਾ ਸੀ ਕੋਕੇ ਪੀਛੇ ਲੁੱਕੇਯਾ ਜੋ ਧੋਖੇ ਸੀ ਮੇਰੀ ਨਿੱਤ ਦੀ routine ਤੇਰਾ ਭੁੱਲਣਾ ਪ੍ਯਾਰ ਮੈਨੂ ਆਂਖ ਦੇਂਦੇ ਯਾਰ ਬਸ 2 ਏਕ ਪੇਗ ਮਾਰ ਗਲ ਫੇਰ ਵੀ ਨਾ ਬੰਦੀ ਜੇ ਚਕ ਲਈਏ ਅਧੀਆ ਨੀ ਭੁੱਲ ਜਾਂਦੇ ਗਮ ਨਾਲੇ ਨੀਂਦ ਔਂਦੀ ਬਧੀਆ ਓ tight ਹੋਕੇ ਪਹੋਂਚ ਜਾਈ ਏ ਤੇਰੇ ਪਿੰਡ ਬਲੀਏ ਫੇਰ ਮੇਰਾ ਮਨ ਕਿਹੰਦਾ ਛੱਡ ਪਰਾ ਚਲੀਏ ਤੈਨੂ ਲਗਦਾ ਜੇ ਤੇਰਾ ਦੋਖਾ ਵੱਸੋਂ ਬਾਹਰ ਨੀ ਓ ਕਮਲੀਏ ਯਾਦ ਤੇਰੀ ਏਕ ਪੇਗ ਦੀ ਮਾਰ ਨੀ ਸੁਨ੍ਣ ਗਯਾ ਹੋ ਤੇਰੇ ਬਿਨਾ ਸੋਹਣੀਏ ਸੁੰਞੇ ਸੁੰਞੇ ਦੇਖ ਲਾ ਸਾਢੇ ਵਿਹੜੇ ਵਿਚ ਮੰਝੇ ਢਾਏ ਲਗਦੇ ਓ ਸਸਤੀ ਦਵਯੀ ਆ ਜਿਹਦੇ ਨਾਲ ਭੁੱਲੀ ਦਾ ਅਧੀਏ ਤੇ 90 ਕ ਰੁਪਏ ਲਗਦੇ ਅਧੀਏ ਤੇ 90 ਕ ਰੁਪਏ ਲਗਦੇ ਨਾ ਅੱਡੀ ਮੈਨੂ ਯਾਰਾ ਦਾ ਸਮੁੰਦਰ ਪ੍ਯਾਰਾ ਦਾ ਨੀ ਸਾਡੀ ਜ਼ੀਦ ਨਾਲ ਬਣੇ ਦਾਰੂ ਦੀ ਓ ਨਦੀਆਂ ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ ਡੱਬ ਵਿੱਚ ਅਧੀਆ ਤੇ ਓਹਤੋਂ ਬਾਦ ਵਧੀਆ
Become A Better Singer In Only 30 Days, With Easy Video Lessons!
Written by: Jaskaran Singh Aujla
Lyrics © Phonographic Digital Limited (PDL), Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Adhiya Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/2546709/Karan+Aujla/Adhiya>.
Discuss the Adhiya Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In