Mann Jaa Ve

Kay Vee Singh

0 fans

Kay Vee Singh


3:22

 Watch: New Singing Lesson Videos Can Make Anyone A Great Singer

ਦਿਲ ਦੇ ਕਰੀਬ ਤੇਰੇ ਰਿਹਨਾ ਜੱਟੀ ਨੇ
ਅੱਖ ਬੰਦ ਕਰ ਵਿਚ ਰਿਹਨਾ ਜੱਟੀ ਨੇ
ਹਾਏ ਦਿਲ ਦੇ ਕਰੀਬ ਤੇਰੇ ਰਿਹਨਾ ਜੱਟੀ ਨੇ
ਅੱਖ ਬੰਦ ਕਰ ਵਿਚ ਰਿਹਨਾ ਜੱਟੀ ਨੇ
ਕਢ ਕੇ ਜਿਹ time ਕਦੇ ਬੈਠੀ ਮੇਰੇ ਕੋਲ
ਸਚ ਜਾਣੀ ਬਾਲਾ ਕੁਛ ਕਿਹਨਾ ਜੱਟੀ ਨੇ
ਓ ਮੁਖ ਚ smile ਜਿਹਾ ਹਜ਼ੂਰ ਕਰ ਦੌਂ
ਹੋ ਕਲਾ ਕਲਾ ਦੁਖ ਥੋਡਾ ਦੂਰ ਕਰ ਦੌਂ
ਹਾਂ ਅੱਖੀਆਂ ਦੇ ਨਾਲ ਦੇਖੀ ਕਰੂ ਐਸਾ ਜਾਦੂ
Kay Vee Singh ਤੈਨੂ ਮਸ਼ੂਰ ਕਰ ਦੌਂ
ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ
ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ

Cheetah

ਸਾਡੇ ਉੱਤੇ ਇਕ ਏਹਸਾਨ ਕਰੋ ਜੀ
ਦਿਲ ਆਪਣੇ ਨੂ ਸਾਡੇ ਨਾਮ ਕਰੋ ਜੀ
ਸਾਡੇ ਉੱਤੇ ਇਕ ਏਹਸਾਨ ਕਰੋ ਜੀ
ਦਿਲ ਆਪਣੇ ਨੂ ਸਾਡੇ ਨਾਮ ਕਰੋ ਜੀ
ਹਾਏ ਸਾਡੇ ਉੱਤੇ ਇਕ ਏਹਸਾਨ ਕਰੋ ਜੀ
ਦਿਲ ਆਪਣੇ ਨੂ ਸਾਡੇ ਨਾਮ ਕਰੋ ਜੀ
ਨਾ ਐਵੇਂ ਬਹੋਤਾਂ ਸਾਨੂ ਪਰੇਸਾਨ ਕਰੋ ਜੀ
ਜੱਟੀ ਮਰਦੀ ਥੋਡੇ ਤੇ ਤੁੱਸੀ ਮਾਨ ਕਰੋ ਜੀ
ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ
ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ

ਅੱਸੀ ਪ੍ਯਾਰ ਨਾਲ ਦਿੱਤਾ ਚਕ ਲੋ ਗੁਲਾਬ ਜੀ
ਆਜੋ ਮਿੱਠੀ ਮਿੱਠੀ ਗੱਲਾਂ ਕਰੀਏ ਜਨਾਬ ਜੀ
ਅੱਸੀ ਪ੍ਯਾਰ ਨਾਲ ਦਿੱਤਾ ਚਕ ਲੋ ਗੁਲਾਬ ਜੀ
ਆਜੋ ਮਿੱਠੀ ਮਿੱਠੀ ਗੱਲਾਂ ਕਰੀਏ ਜਨਾਬ ਜੀ
ਅੱਸੀ ਪ੍ਯਾਰ ਨਾਲ ਦਿੱਤਾ ਚਕ ਲੋ ਗੁਲਾਬ ਜੀ
ਆਜੋ ਮਿੱਠੀ ਮਿੱਠੀ ਗੱਲਾਂ ਕਰੀਏ ਜਨਾਬ ਜੀ
ਛੱਡ ਦੋ ਜੀ ਜਿਹੜੀਆਂ ਪੜ੍ਹਾਈਆਂ ਕਰਦੇ
ਸਾਡੀ ਦਿਲ ਵਾਲੀ ਬੱਸ ਪੜ੍ਹ ਲੋ ਕਿਤਾਬ ਜੀ
ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ
ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ

ਤੇਰੇ ਲਯੀ ਮੈਂ dinner plan ਕਰੇਯਾ
Ricky Malhi ਤੇਰਾ ਬਾਹਰ ਜਾਣਾ ban ਕਰੇਯਾ
ਹਾਏ ਤੇਰੇ ਲਯੀ ਮੈਂ dinner plan ਕਰੇਯਾ
Ricky Malhi ਤੇਰਾ ਬਾਹਰ ਜਾਣਾ ban ਕਰੇਯਾ
ਪੱਟ ਲੁੰਗੀ ਵੇ ਮੈਂ scheme ਆਂ  ਜੱਟਾ ਲਾਕੇ
ਜੱਟੀ ਨੇ ਤੇਰੇ ਪਿਛੇ ਰੰਗ tan ਕਰੇਯਾ
ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ
ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾ ਉੱਤੇ
ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ
ਓਏ ਮੰਨ ਜਾ ਵੇ ਮੰਨ ਜਾ ਵੇ ਮੰਨ ਜਾ ਵੇ ਤੂ
ਜੱਟੀ ਮਰਦੀ ਤੇਰੇ ਤੇ ਮਰੇ ਹੋਰਾਂ ਉੱਤੇ ਤੂ

 Become A Better Singer In Only 30 Days, With Easy Video Lessons!

Written by: CHEETAH, KAY VEE SINGH, RICKY MALHI

Lyrics © Universal Music Publishing Group

Lyrics Licensed & Provided by LyricFind

Discuss the Mann Jaa Ve Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Mann Jaa Ve Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/2761905/Kay+Vee+Singh/Mann+Jaa+Ve>.

    Missing lyrics by Kay Vee Singh?

    Know any other songs by Kay Vee Singh? Don't keep it to yourself!

    Watch the song video

    Mann Jaa Ve

    73.4M
    1.2M     52,712

    Browse Lyrics.com

    Quiz

    Are you a music master?

    »
    BTS: "Smooth like butter, pull you in like no other. Don't need no Usher to remind me ___ got it bad."
    A now
    B you
    C we
    D I

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Kay Vee Singh tracks

    On Radio Right Now

    Loading...

    Powered by OnRad.io


    Think you know music? Test your MusicIQ here!