Raat Di Gedi,Peg Di Waashna [Remix Mashup]
Diljit Dosanjh, Amrit Maan
The easy, fast & fun way to learn how to sing: 30DaySinger.com
ਲੜਦੀ ਏ ਤੀਖੀ ਨਿਰੀ ਕੰਡ ਵਰਗੀ ਬੱਗੀ ਚਿੱਟੀ ਤਿਤਰੀ ਸੀ ਖੰਡ ਵਰਗੀ ਉਠ ਤੜਕੇ ਜੀ ਨੂਹ ਚਮਕੌਂਦੀ (ਹਾ ਹਾ ਹਾ) ਹੋ ਮਿਤਰਾਂ ਦੇ pistol ਨੂ ਡਬ ਕੇ ਸਰੌਣੇ ਸੌਂਦੀ ਜੱਟਾਂ ਦੇ ਨਾ ਨੇੜੇ ਲਗਦੀ ਕਿਹੰਦੀ ਪੇਗ ਦੀ ਵਾਸ਼ਨਾ ਔਂਦੀ ਜੱਟਾਂ ਦੇ ਨਾ ਨੇੜੇ ਲਗਦੀ ਕਿਹੰਦੀ ਪੇਗ ਦੀ ਵਾਸ਼ਨਾ ਔਂਦੀ ਜੱਟਾਂ ਦੇ ਨਾ ਨੇੜੇ ਲਗਦੀ ਹੋ party ਚ ਕਰਦੇ ਜੀ fire ਕਲ ਪਰਸੋਂ ਓਹਦਾ ਅਸਲੇ ਦੀ ਕੀਤੀ ਨੀ ਨਜਾਯਜ਼ ਕਦੇ ਵਰਤੌਂ ਬਸ party ਚ ਕਰਦੇ ਜੀ fire ਕਲ ਪਰਸੋਂ ਅਸਲੇ ਦੀ ਕੀਤੀ ਨੀ ਨਜਾਯਜ਼ ਕਦੇ ਵਰਤੌਂ ਹੋ ਨਾਲੇ ਵੱਡੇ ਦਿਲ ਵਾਲਾ ਤੇਰਾ ਗੋੰਣੇਆਨੇ ਆਲਾ ਵੱਡੇ ਦਿਲ ਵਾਲਾ ਤੇਰਾ ਗੋੰਣੇਆਨੇ ਆਲਾ ਮੁੱਛ ਜੱਟ ਦੀ record ਬਨੂੰਦੀ ਹੋ ਮਿਤਰਾਂ ਦੇ pistol ਨੂ ਡਬ ਕੇ ਸਰੌਣੇ ਸੌਂਦੀ ਜੱਟਾਂ ਦੇ ਨਾ ਨੇੜੇ ਲਗਦੀ ਕਿਹੰਦੀ ਪੇਗ ਦੀ ਵਾਸ਼ਨਾ ਔਂਦੀ ਜੱਟਾਂ ਦੇ ਨਾ ਨੇੜੇ ਲਗਦੀ ਕਿਹੰਦੀ ਪੇਗ ਦੀ ਵਾਸ਼ਨਾ ਔਂਦੀ ਜੱਟਾਂ ਦੇ ਨਾ ਨੇੜੇ ਲਗਦੀ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਓ ਜੱਟ ਰੌਲੇਯਾ ‘ਚ ਘੂਮੇ ਬਲੀਏ ਹਰ ਚੌਕ ਹਥਿਆਰ ਬੰਧ ਝੱਲੀਏ Light ਮਿਤਰਾਂ ਦੇ Bullet ਦੇ ਲਿਸ਼੍ਕ ਦੀ ਹੋ ਹੋ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼ ਦੀ ਹੋ ਤੇਰੇ ਪਿਛੇ ਨਿੱਤ ਆਵਾਂ ਰਾਤ ਜਾਗ ਕੇ ਲੰਗਾਵਾਂ ਨੀ ਤੂ ਨੀਂਦਰਾਂ ਹੰਢਾਵੇ ਤੇ ਮੈਂ risk ਹੰਢਾਵਾਂ ਨੀਂਦਰਾਂ ਹੰਢਾਵੇ ਮੈਂ risk ਹੰਢਾਵਾਂ ਹੋ ਤੇਰੇ ਪਿਛੇ ਨਿੱਤ ਆਵਾਂ ਰਾਤ ਜਾਗ ਕੇ ਲੰਗਾਵਾਂ ਨੀ ਤੂ ਨੀਂਦਰਾਂ ਹੰਢਾਵੇ ਤੇ ਮੈਂ risk ਹੰਢਾਵਾਂ ਯਾਰ ਘੁੱਮੇ ਤਾਰੇਆਂ ਦੇ ਚਾਨਨੇ ਕਾਥੋ ਕਰੇ ਹੇਰਾ ਫੇਰੀ ਹਾਨਨੇ ਜਾਵੇ ਦੇਖ ਕੇ ਬਨੇਰੇਯਾ ਤੋਂ ਖਿਸਕਦੀ ਹੋ ਹੋ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਚ੍ਹਿਦੀ ਆ ਤੇਰੇ ਇਸ਼੍ਕ਼ ਦੀ ਹੋ ਰਾਤ ਦੀ ਗੇੜੀ ਗਲ risk ਦੀ ਤਾਂਗ ਛਿੜੀ ਆ ਤੇਰੇ ਇਸ਼੍ਕ਼
The easy, fast & fun way to learn how to sing: 30DaySinger.com
Written by: JATINDER SHAH, RANBIR SINGH
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Raat Di Gedi,Peg Di Waashna [Remix Mashup] Lyrics." Lyrics.com. STANDS4 LLC, 2024. Web. 23 May 2024. <https://www.lyrics.com/lyric-lf/2771591/Diljit+Dosanjh/Raat+Di+Gedi%2CPeg+Di+Waashna+%5BRemix+Mashup%5D>.
Discuss the Raat Di Gedi,Peg Di Waashna [Remix Mashup] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In