Don't Worry
Gurlez Akhtar, Karan Aujla
The easy, fast & fun way to learn how to sing: 30DaySinger.com
Karan Aujla! Rihaan Records! Deep Jandu! ਹੋ ਕਰ ਦਈਏ ਹੱਲ ਦੱਸ ਕਿਹੜਿ ਮਸਲਾ ਨਿੱਕੀ ਆ ਜੇ ਗੱਲ ਚਕਣਾ ਨੀ ਅਸਲ੍ਹਾ ਪਹਿਲ ਨਾ ਕਰਾਂ ਮੈਂ ਨਾਹੀ ਰਾਜੀ ਲੜ ਕੇ ਕਰਦਾ scan ਨੀ ਨਬਜ਼ ਫੜ ਕੇ ਅੱਖ ਜੇ ਰੱਖੂ ਮੇਰੀ ਜਾਨ ਦੇ ਉੱਤੇ ਅੱਖ ਦੇ ਇਸ਼ਾਰੇ ਨਾਲ ਮੋੜ ਦੇਣੇ ਆ ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ ਤੋੜ ਦੇਣੇ ਆ ਤੋੜ ਦੇਣੇ ਆ ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਵੇ ਇਹੀ ਗੱਲਾਂ ਦੀ ਤਾਂ ਮੈਂਨੂੰ ਰਹਿੰਦੀ stress ਵੇ ਲੋਕਾਂ ਦਾ ਕੀ ਏ ਮਚਦੇ ਨੇ ਵੇਖ success ਵੇ ਹਾਂ ਨਿੱਤ ਦੇ ਨੇ ਲਫੜੇ ਮੈਂ ਅੱਕੀ ਪਈ ਆਂ ਤੈਨੂੰ ਸਮਝਾਕੇ ਜੱਟਾਂ ਥੱਕੀ ਪਈ ਆਂ ਅੱਧਿਆਂ ਬਾਰੇ ਤਾਂ ਡਰਦੀ ਨੀ ਦੱਸ ਦੀ ਨਿੱਬੂ ਵਾਂਗੂੰ ਸਾਰੇ ਤੇਂ ਨਿਚੋੜ ਦੇਣੇ ਆਂ ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ ਹੋ ਗੋਰੀ ਆ skin golden ਵਾਲੀਆਂ ਗੇੜੀ ਲਾਉਣ ਲੈ ਜਾਈਂ ਗੱਡੀਆਂ ਨੇ ਕਾਲੀਆਂ ਘਰੇ ਆ ਜਾਈਂ ਕਲੀਆਂ ਪਵਾ ਦਊ ਗੋਰੀਏ ਪੈਣਗੇ ਪਟਾਕੇ ਅੱਗ ਲਾ ਦਊ ਗੋਰੀਏ ਜਿੱਥੇ ਤੈਨੂੰ ਲੋੜ ਪੈਣੀ ਲੱਖ ਲੱਖ ਦੀ ਲੱਖ ਨਹੀਓਂ ਮਿੱਠੀਏ ਕਰੋੜ ਦੇਣੇ ਆ ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ ਤੋੜ ਦੇਣੇ ਆ ਤੋੜ ਦੇਣੇ ਆ ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਹਾਂ ਇੱਕੋ ਏ demand ਵੇਲ ਪੁਣਾ ਛੱਡ ਦੇ ਦੇਖ ਲੈ ਨਹੀਂ ਤਾਂ ਜੱਟੀ ਹੋ ਜਊ ਅੱਡ ਵੇ ਤੇਰਿਆਂ promise ਆਂ ਨੇ ਕੀਤਾ ਖੂਨ ਵੇ ਗੱਲਾਂ ਨਾਲ ਦਿਨ ਚ ਦਿਖਾਵੇ moon ਵੇ ਘਰਾਲੇ ਦੇ Karan ਘਰੇ ਰਿਹਾ ਕਰ ਵੇ ਨਹੀਂ ਤਾਂ ਮੈਂ ਬੰਦ ਕਰ door ਦੇਣੇ ਆ ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ ਰਹਿਣ ਦੇ ਤੂੰ ਜੱਟਾਂ ਹੱਥ ਜੋੜ ਦੇਣੇ ਆ ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ ਤੋੜ ਦੇਣੇ ਆ ਤੋੜ ਦੇਣੇ ਆ ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣ ਆ ਤੋੜ ਦੇਣੇ ਆ ਤੋੜ ਦੇਣੇ ਆ Sukh Sanghera
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Don't Worry Lyrics." Lyrics.com. STANDS4 LLC, 2024. Web. 8 Jun 2024. <https://www.lyrics.com/lyric-lf/2771881/Gurlez+Akhtar/Don%27t+Worry>.
Discuss the Don't Worry Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In