Pamma Jatt
Gurlez Akhtar, Korala Maan
The easy, fast & fun way to learn how to sing: 30DaySinger.com
Desi Crew, Desi Crew, Desi Crew, Desi Crew ਵੇ ਗੱਲ ਗੱਲ ਉੱਤੇ ਅੜੀ ਪੁਗੌਨਾ ਲਗਦਾ ਮਾਨਸਾ ਵੱਲ ਦਾ ਹੋ ਅੱਜ ਦੀ ਘੜੀ ਤਾਂ ਟਾਇਮਪੀਸ ਵੀ ਪੁਛਹੇ ਬਿਨਾ ਨਈ ਚਲਦਾ ਵੇ ਮੱਤ ਖੌਰੇ ਤੈਨੂ ਕ੍ਦੋ ਔਣੀ ਮੈਂ ਸੁਖਾਂ ਸੁਖ ਦੀ ਹਾਰੀ ਸੌਖੀ ਪੁਗਣੀ ਨੀ ਵੈਲੀ ਜੱਟ ਨਾਲ ਯਾਰੀ ਸੌਖੀ ਪੁਗਣੀ ਨੀ ਵੈਲੀ ਜੱਟ ਨਾਲ ਯਾਰੀ ਨੀ ਸੌਖੀ ਪੁਗਣੀ ਨੀ ਹੋ ਚੜੀ ਗੁੱਡੀ ਤੇਰੀ ਡੋਰ ਕਸੂਤੀ ਜਾਣਾ ਖਬਰੂ ਕੱਟਦਾ ਹੋ ਕੱਲਾ ਕਿਹ੍ੜਾ ਮੈਂ ਪੁੱਤ ਜੱਟ ਦਾ ਧਰ ਪੈਰ ਨੀ ਪਿਛਹੇ ਪੱਟਦਾ ਹੋ ਪੇਂਚਾ ਪ੍ਯਾਰ ਦਾ ਪਾ ਲੇਯਾ ਜੱਟ ਨੇ ਜਾ ਮਰ ਜੁ ਜਾ ਮਾਰੂ ਨੀ ਅਣਖੀ ਜੱਟ ਕੂੜੇ ਚੂਰੀ ਨਾਲ ਨਾ ਸਾਰੁ ਅਣਖੀ ਜੱਟ ਕੂੜੇ ਚੂੜੀ ਨਾਲ ਨਾ ਸਾਰੁ ਨੀ ਅਣਖੀ ਜੱਟ ਕੂੜੇ ਪੱਕੀ ਪਈ ਜੁ ਨੀ ਕਚੇਰੀ ਨਾਲ ਯਾਰੀ ਜੱਟ ਦੇ ਪ੍ਯਾਰ ਬਦਲੇ ਵੇ ਸਾਕ ਮੋਡ ਦੇ ਜੱਟਾ ਮੈਂ ਤੇਰੇ ਕਰਕੇ ਨਾਲ ਨਾਲ ਰਖ ਨਾਰ ਨੂ ਮੈਥੋਂ ਮਂਡੀ ਨਾ ਪਤੈ ਕੂੜੇ ਜਾਣੀ ਜੱਟ ਨਾ ਵਿਚਾਰ ਬਦਲੇ ਵੇ ਮੈਨੂ ਹਾਂ ਤਾਂ ਤੂ ਕਰ ਇਕ ਵਾਰੀ ਔਖੀ ਸੌਖੀ ਅੱਪੇ ਸਾਰ ਲੂੰ ਹੋ ਵੇਖ ਕੇ ਤੈਨੂ ਸਾਹ ਜਿਹਾ ਰੁਕ੍ਦਾ ਦਿਲ ਵੀ ਦੂਣਾ ਧੜਕੇ ਮੰਨ ਵਿਚ ਤਾਂ ਕੂੜੇ ਕਖ ਨੀ ਜੱਟ ਦੇ ਆਖ ਤੇ ਲਾਲੀ ਰੜਕੇ ਹੋ ਟੋਹਰ ਕਡ਼ੀ ਤਾਂ ਮਾ ਡੇਯਾ ਪੁੱਤਾਂ ਜਾਂਦਾ ਸੀ ਸਬ ਲੁੱਟਦਾ ਮੈਂ ਤੇਰੇ ਆਸ਼ਿਕਾਂ ਨੂ ਘੇਰ ਘੇਰ ਕੇ ਕੁੱਟਦਾ ਨੀ ਤੇਰੇ ਆਸ਼ਿਕਾਂ ਨੂ ਘੇਰ ਘੇਰ ਕੇ ਕੁੱਟਦਾ ਨੀ ਤੇਰੇ ਆਸ਼ਿਕਾਂ ਨੂ ਵੇ ਬਚ ਕੇ ਰਹੀ ਤੂ ਅਕਕੇ ਫਿਰਦੇ ਚੱਕ ਲੈਣਗੇ ਤੈਨੂ ਕੋਰਲਾ ਆਏ ਪਕਾ ਟਿਕਾਣਾ ਮੁੰਡਾ ਮਾਨਾ ਦਾ ਕਿਹੰਦੇ ਮੈਨੂ ਪਮਮਾ ਜੱਟ ਵੀ ਅਕਕੇਯਾ ਫਿਰਦਾ ਕਿਸੇ ਦਾ ਖੋਪੜ ਖੋਲੁ ਨੀ ਅੱਗ ਦੀ ਨਾਰ ਕੂੜੇ ਬਿਨਾ ਬਣਾਯਾ ਬੋਲੂ ਨੀ ਅੱਗ ਦੀ ਨਾਰ ਕੂੜੇ ਬਿਨਾ ਬਣਾਯਾ ਬੋਲੂ ਨੀ ਅੱਗ ਦੀ ਨਾਰ ਕੂੜੇ ਵੇ ਟਾਉਨ ਸਾਡੇ ਵਿਚ ਚਰਚਾ ਤੇਰੀ ਨਿੱਤ ਹੀ ਚਲਦੀ ਰਿਹੰਦੀ ਸੱਤੋਂ ਜਿਹੜੀ ਉਚੀ ਉੱਡ’ਦੀ ਆ ਗੁੱਤ ਤੇ ਜੱਟ ਦੇ ਫੈਂਦੀ ਵੇ ਥਾਣੇਦਾਰ ਤੈਨੂ ਲੈਜੂ ਫਡ ਕੇ Fire ਨੀ ਖਡਾ ਛਡ’ਦਾ ਨੀ ਜੱਟ ਦੀ ਫੜਕੀ ਤੇ ਦੇਖੀ ਲਾਬੂ ਉਠਦਾ ਨੀ ਜੱਟ ਦੀ ਫੜਕੀ ਤੇ ਦੇਖੀ ਲਾਬੂ ਉਠਦਾ ਨੀ ਜੱਟ ਦੀ ਫੜਕੀ ਤੇ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Pamma Jatt Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/2783961/Gurlez+Akhtar/Pamma+Jatt>.
Discuss the Pamma Jatt Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In