Paapi [Explicit]

Rangrez Sidhu, Sidhu Moose Wala

1 fan

Sidhu Moose Wala

Sidhu Moose Wala (born 13 January 1990) is an Indian singer, lyricist and actor associated with Punjabi music and Punjabi cinema. He started his career with writing the lyrics of the song "License" sung by Ninja, and began his singing career on a duet song titled "G Wagon". Moose Wala is also famous for his rivalry with Karan Aujla, both have been replying each other through their songs. more »


4:30
#1

 Watch: New Singing Lesson Videos Can Make Anyone A Great Singer

A Yo,The Kidd

ਓ ਸੋਚ ਅੰਬਰਾਂ ਤੋਂ ਉਚੀ ਜੱਟ Range ਵਿਚੋਂ ਬਾਹਰ
ਵੇਖ ਕਰਦੇ ਆ cop follow ਮੇਰੀ ਕਾਲੀ ਕਾਰ,
ਹੁੰਦੇ ‘6’ ਮਹੀਨੇ ਅੰਦਰ ਤੇ ‘6’ ਮਹੀਨੇ ਬਾਹਰ,
ਬੀਬਾ jail’ਆਂ ਨਾਲ ਜੱਟਾਂ ਦੇ ਤਾਂ ਮੁੱਢੋਂ ਹੀ ਪ੍ਯਾਰ.
ਹਾਂ ! ਹਾਂ ! ਉਚੇ ਲੁਚੇ ਸੁਚੇ ਸਾਡੇ ਸਾਰੇ ਹੀ ਕਿਰਦਾਰ,
ਰਖੇ ਗੱਡੀਆਂ ਤੋਂ ਮਿਹਿੰਗੇ ਕੋਲ ਦੇਖ ਹਥਿਆਰ
ਨਾ! ਨਾ! I Dont't give a f*ck ਮੈਥੋਂ ਖਾਂਦੇ ਜਿਹੜੇ ਖਾਰ,
ਓ ਪਾਪੀਆਂ ਦਾ ਪਾਪੀ Rangrez ਤੇਰਾ ਯਾਰ.
ਜਿਥੇ ਕੀਤਾ ਦਿਲ ਜਾਕੇ ਲੈਕੇ ਦੇਖ ਲਈ
ਨਾਮ ਹੀ ਆ ਕਾਫੀ ਏਹੋ ਜੱਟ ਦੀ ਪਛਾਣ ਨੀ ,
ਓ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ  ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ  ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ  ਨੀ,
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ  ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ  ਨੀ.

Cleopatra ਜੀ beauty ਤੇਰੀ ਮਾਰਦੀ current
ਮੇਰੇ ਯਾਰ ਖੜ੍ਹੇ ਪਿਛੇ ਜੱਟ ਸਾਂਭਦਾ front
ਵੈਰੀ ਕਰਦੇ ਆ ਸ਼ੁਰੂ ਅਸੀ ਕਰੀਦਾ ਆ ਅੰਤ ਨੀ
Canada ਵਿਚ ਬੈਠਾ ਯਾਰੀ ਕਰਦਾ warrant  ਨੀ,
ਹੋ ਮੇਰੇ ਫੰਡੇ ਆ clear ਮੈਂ ਖੇਡਾਂ ਨਾ stunt
ਹੁਣ ਪੱਕੇ ਆ ਨਿਸ਼ਾਨੇ ਕਦੇ ਹੁੰਦੇ ਸੀ grunt
ਦੇਖ ਘਰੋਂ ਕੱਢ ਕੱਢ ਵੈਰੀ  ਕਰੀਦੇ ਆ hunt
ਸਾਡੀ ਬੋਲ-ਬਾਣੀ ਰੁਖੀ ਲੋਕੀ ਆਖਦੇ blunt
ਹੋ ਬੜਿਆਂ  ਦੀ ਹਿਕ਼ ਵਿਚੋਂ ਤੀਰ ਲੰਘਣਾ
ਨਿਸ਼ਾਨੇ ਉੱਤੇ ਦੇਖ ਰਖੀ ਫਿਰਦਾ ਕਮਾਨ ਨੀ,
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ  ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ  ਨੀ
ਹੋ  ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ  ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ  ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ  ਨੀ (ਓ ਦਿਲ ਦਾ ਨੀ ਮਾੜਾ!)

ਓ feeling ਆਂ ਮੈਂ ਚਕਦਾ ਨੀ ਫੁਕਰੀ ਦੇ ਪਖ ਦਾ ਨੀ,
ਬਣ’ਦਾ ਵਰੋਲਾ ਕਿਹੜਾ  ਦਸ ਹੁਣ ਡੱਕਦਾ ਨ,
ਓ ਪੀਂਡੇ  ਉੱਤੇ ਪਾਏ ਭਾਵੇਂ ਲੀੜੇ ਸਾਡੇ ਗੋਰੀਏ
ਦੱਬ 45 ਲੱਗਾ 14.5 ਲਾਖ ਦਾ.
ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਐ
ਜੁੱਸੇ ਤੇ ਜਵਾਨੀ ਐ ਤੇ ਜੇਬਾਂ ਵਿਚ note  ਐ
ਨੀ ਬੰਦਾ ਮੈਂ front  ਦਾ ਨੀ, ਫਿਕਰ ਨਾ ਅੰਤ ਨੀ
ਲੈਣ’ਗੇ revenge  ਆਪੇ ਪਿਛੇ ਮੇਰੇ ਬੌਤ ਐ
ਵੈਰੀ ਕਿਹੰਦਾ ਚਿਹਰਾ ਮੇਰਾ photo ਜਿਵੇ ਕਾਲ  ਦੀ,
ਭੱਜੂ ਮੁਰੇ ਦੁਨਿਯਾ ਜੋ ਵਹਿਮ  ਫਿਰੇ ਪਾਲਦੀ
ਜਿਨੇ case ਬਾਹਰ  ਮੇਰੇ ਬਸ ਓਹੀ ਯਾਰ ਮੇਰੇ,
Facebook ਵਾਲੀ ਨੀ record ਰਖੀ ਨਾਲ,
ਓ ਚੁੱਪ ਆ ਪਛਾਣ ਸਾਡੀ ਬੌਤਾ ਨਹੀਂ ਓ  ਬੋਲੀਦਾ
ਸਾਡੇ ਕੋਲ ਜਵਾਬ ਆ ਹਰ ਏਕ  ਕਾਵਾਂ ਰੌਲੀ ਦਾ,
ਮਾਨ ਕਿਸੇ ਗੱਲ ਦਾ ਨੀ, ਹੋਣੀ ਵਾਂਗੂ ਟਲਦਾ ਨੀ
ਜ਼ਿੰਦਗੀ ਤੇ ਮੌਤ ਵਿਚ ਫਰਕ ਇੱਕ ਗੋਲੀ ਦਾ,
ਓ ਢਰ ਸਿਰੋਂ ਚੱਲੇ ਕਾਰੋਬਾਰ ਜੱਟ ਦਾ
Sidhu Moose Waala  ਤੇਰਾ ਕੱਢ ਦਾ ਪਰਾਂ ਨੀ,
ਓ  ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ  ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ  ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ  ਨੀ
ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ  ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ  ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ  ਨੀ

ਹੋ ਮੁੰਡਾ nature ਤੋਂ shy ਭਾਵੇਂ ਗੁਫਿਆਂ ਮੱਤ  ਨੀ,
ਮੈਂ ਸ਼ੌਂਕ ਨਾਲ ਚੜਿਆ ਬਿੱਲੋ gold ਦਾ ਮੱਤ
News ਆਂ ਵਿਚ ਰਿਹੰਦਾ ਹੁਣ ਤੇਰੇ ਵਾਲਾ ਜੱਟ,
Feel ਕਰਦੀ ਨਾ medicine ਸਾਡੀ ਮਾਰੀ ਸੱਟ
ਨੇ victorious ਯਾਰ ਮੇਰੇ ਲਾਟ ਜਿਵੇਂ ਅੱਗ,
ਰਿਹੰਦਾ ਯਾਰੀ ਦਾ flag ਸਾਡਾ always up
ਫਿਰ ਨਪਦੇ ਆਂ ਸੀਰਿਯਾਨ ਜੋ ਬਣ’ਦੇ ਆ ਸੱਪ
ਮੇਰੀ fake ਨਾ ਕੋਈ ਗਲ ਆਖੀ ਕੱਲੀ-ਕੱਲੀ ਸਚ,
ਹੋ ਬੋਲਦੇ ਆਂ ਕੱਟ ਥੋੜ੍ਹਾ calm ਰਿਹਣੇ ਆ
ਅੜੀ ਉੱਤੇ ਆ ਜਾਏ ਗਲ ਬਣ’ਦੇ ਤੂਫਾਨ ਨੀ,
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤਾਂ  ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ,
ਯਾਰੀਆਂ ਤੇ ਕਰਦਾ ਆ ਗਬਰੂ ਤੇ ਮਾਨ ਨੀ,
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ,

 Become A Better Singer In Only 30 Days, With Easy Video Lessons!

Written by: Shubhdeep Singh Sidhu, Rangrez Sidhu

Lyrics © Phonographic Digital Limited (PDL)

Lyrics Licensed & Provided by LyricFind

Discuss the Paapi [Explicit] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Paapi [Explicit] Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/2783995/Sidhu+Moose+Wala/Paapi+%5BExplicit%5D>.

    Missing lyrics by Sidhu Moose Wala?

    Know any other songs by Sidhu Moose Wala? Don't keep it to yourself!

    Browse Lyrics.com

    Quiz

    Are you a music master?

    »
    Roger Taylor is the drummer in which band?
    A Pink Floyd
    B Queen
    C The Rolling Stones
    D AC/DC

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sidhu Moose Wala tracks

    On Radio Right Now

    Loading...

    Powered by OnRad.io


    Think you know music? Test your MusicIQ here!