Khaas Bande

Bohemia, Gagan Kokri

0 fans

Bohemia


3:00

 Watch: New Singing Lesson Videos Can Make Anyone A Great Singer

ਚਮਕਦੇ rim top ਦੀਆ ਗੱਡੀਆਂ
ਸਾਰੇ ਮੁੰਡਿਆਂ ਚ ਵੈਰ
ਕਿਹੰਦੇ ਰਾਜਾ ਪ੍ਯਾਰ ਕ੍ਯੂਂ ਪਾਏ

ਅਥਣੇ ਜੇ ਕੰਢੀ ਦੀ ਆ ਟੌਰ ਬੱਲੀਏ
ਕਰੀ ਗੋਰ ਬੱਲੀਏ ਮਿੱਤਰਾ ਦੀ ਗੱਲ ਦੀ
ਪੱਕੇ ਹੀ Mohali ਵਾਲੇ ਹੁੰਦੇ route ਨੀ
ਸਾਨੂ ਪੂਰੀ ਛੂਟ  ਨੀ Police ਨਾ ਖੱਲ ਦੀ
ਉੱਤੋਂ ਸਸਤੀ ਐ ਦਾਰੂ ਸ਼ਹਿਰ Chandigarh ਦੀ
ਸੜ ਜਾਂਦੀ ਲੜਦੀ ਅਖ ਬਣਗੀ radar ਨੀ
ਬਣ ਗਈ radar ਨੀ

ਹੋ ਚਮਕਦੇ rim top ਦੀਆ ਗੱਡੀਆਂ
Peg ਦੀਆ ਨੱਢੀਆਂ ਵਿਚ ਬੈਠੇ ਯਾਰ ਨੀ
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖ਼ਾਰ ਨੀ

ਸਾਰੇ ਮੁੰਡਿਆਂ ਚ ਵੈਰ
ਉੱਤੋਂ ਕਹਿੰਦੇ ਰਾਜਾ ਪਿਆਰ ਕਿਊ ਪਾਏ
ਮੇਥੋ ਰੋਟੀ ਲੈ ਲੈ ਵੈਰੀ ਮੇਰਾ ਖਾਰ ਕਿਊ ਖਾਏ
ਲਹਿਰ ਤੇ ਆਏ ਤੇ ਲੈਂਦੇ ਵਾਰੀ ਕੱਖ ਨੀ ਛੱਡਣਾ
ਪਰ ਜਾਣ ਵੀ ਹਾਜਿਰ ਜਦੋਂ ਰਾਜਾ ਦੇਣ ਤੇ ਆਏ
ਪਿੰਡ ਦੇ ਮੁੰਡੇ ਖਾਲੀ ਘੁੱਮਣ ਨੀ ਆਏ ,ਵੇ ਰੱਬ
ਸਚੀ-ਮੁਛਿ ਦੇ ਇਥੇ ਡੇਰੇ ਬਣਾਏ
ਨਾਲੇ ਮੁੰਡੀਏ ਜਿਹੜੇ ਨਾਲ ਮੇਰੇ ਪਿੰਡਾਂ ਚ ਪਾਕੇ
ਫਿਰ hoodie , California ਚ ਫਿਰਾਂ ਕੁੜਤੇ ਪਾਏ
Bank acconut , relax ਗੱਲਾਂ
ਮਗਰ Billu call ਕਰੇ ਜੇ ਕੇਂਦਾ ਨਾਲ ਮੇਰੇ “Gagan Kokri”
ਅੱਪਾਂ ਗੱਡੀ ਚ G-wagon ਤੇਰੀ ਪਾ ਤੀ  navigation
Ready ਹੋ ਜਾ ਵੀ go pick you up
Come ਮੈਂ ਕਯਾ Lets go

ਅਨਾਰਕਲੀ ਸੁਤ ਨੀ ਤੂੰ ਪਾਈ ਫਿਰਦੀ
ਪਿੱਛੇ ਲਈ ਫਿਰਦੀ ਬਿੱਲੋ ਸਾਰਾ town ਨੀ
ਸੁਰਮਾਂ ਤਾ ਬਣ ਗਯਾ ਸੱਪ ਬੱਲੀਏ
Come up ਬੱਲੀਏ ਰੰਗ ਆ brown ਨੀ
(ਰੰਗ ਆ brown ਨੀ )
ਅਨਾਰਕਲੀ ਸੁਤ ਨੀ ਤੂੰ ਪਾਈ ਫਿਰਦੀ
ਪਿੱਛੇ ਲਈ ਫਿਰਦੀ ਬਿੱਲੋ ਸਾਰਾ town ਨੀ
ਸੁਰਮਾਂ ਤਾ ਬਣ ਗਯਾ ਸੱਪ ਬੱਲੀਏ
Come up ਬੱਲੀਏ ਰੰਗ ਆ brown ਨੀ

ਹੋ ਜੱਟਾਂ ਦਿਆਂ  ਮੁੰਡਿਆਂ ਤੋਂ ਰਹਿ ਬਚ ਕੇ
ਨਾ ਕੋਲੋਂ ਲੱਗ ਹੱਸ ਕੇ
ਲੱਭਦੇ ਸ਼ਿਕਾਰ ਨੀ ਲੱਭਦੇ ਸ਼ਿਕਾਰ ਨੀ
(ਲੱਭਦੇ ਸ਼ਿਕਾਰ ਨੀ)

ਹੋ ਚਮਕਦੇ rim top ਦੀਆ ਗੱਡੀਆਂ
Peg ਦੀਆ ਨੱਢੀਆਂ ਵਿਚ ਬੈਠੇ ਯਾਰ ਨੀ
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖ਼ਾਰ ਨੀ

ਹੋ ਚਮਕਦੇ rim top

ਸਾਰੇ ਮੁੰਡਿਆਂ ਚ ਵੈਰ

ਚਮਕਦੇ rim top

ਉੱਤੋਂ ਕਹਿੰਦੇ ਰਾਜਾ ਪਿਆਰ ਕਿਊ ਪਾਏ

ਬਕ ਦੀਆ ਥੱਲੇ Range ਕਾਲੀ ਬੱਲੀਏ
ਕਿੱਲੇ 40 ਬੱਲੀਏ ਜੱਟ ਕਿਥੋਂ ਦੱਬ ਜਏ
ਕੁਰਤੇਯਾ ਵਿਚ ਵੇਖ ਪੈਂਦੇ ਵਟ ਨੀ
ਥੋੜਾ ਪਿੱਛੇ ਹੱਟ ਨੀ ਘੋੜੇ ਨਾਲ ਦੱਬ ਦੇ
ਬਕ ਦੀਆ ਥੱਲੇ Range ਕਾਲੀ ਬੱਲੀਏ
ਕਿੱਲੇ 40 ਬੱਲੀਏ ਜੱਟ ਕਿਥੋਂ ਦੱਬ ਜਏ
ਕੁਰਤੇਯਾ ਵਿਚ ਵੇਖ ਪੈਂਦੇ ਵਟ ਨੀ
ਥੋੜਾ ਪਿੱਛੇ ਹੱਟ ਨੀ ਘੋੜੇ ਨਾਲ ਦੱਬ ਦੇ

Gill ਤਲਵਾਰ ਬੜੇ ਅੱਖਾਂ ਨਾਲ ਥਾਰੇ ਯਾਰ ਰਖੇ  ਚਾਰ ਨੀ

ਹੋ ਚਮਕਦੇ rim top ਦੀਆ ਗੱਡੀਆਂ
Peg ਦੀਆ ਨੱਢੀਆਂ ਵਿਚ ਬੈਠੇ ਯਾਰ ਨੀ
ਹੱਥਾਂ ਵਿਚ ਕੰਚ ਦੇ glass ਬੱਲੀਏ
ਬੰਦੇ ਖਾਸ ਬੱਲੀਏ ਵੈਰੀ ਖਾਂਦੇ ਖ਼ਾਰ ਨੀ

ਸਾਰੇ ਮੁੰਡਿਆਂ ਚ ਵੈਰ

Randy J,Randy J

ਸਾਰੇ ਮੁੰਡਿਆਂ ਚ ਵੈਰ

Randy J,Randy J

ਕਿਊ ਵਜਦਾ ਫਿਰ Kokri ਵਾਲਾ ਜੱਟ

 The easy, fast & fun way to learn how to sing: 30DaySinger.com

Written by: GILL TALWARA, RANDY J

Lyrics © Royalty Network, Sony/ATV Music Publishing LLC

Lyrics Licensed & Provided by LyricFind

Discuss the Khaas Bande Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Khaas Bande Lyrics." Lyrics.com. STANDS4 LLC, 2024. Web. 6 May 2024. <https://www.lyrics.com/lyric-lf/2784620/Bohemia/Khaas+Bande>.

    Missing lyrics by Bohemia?

    Know any other songs by Bohemia? Don't keep it to yourself!

    Watch the song video

    Khaas Bande

    15M
    228.9K     5,568

    Browse Lyrics.com

    Quiz

    Are you a music master?

    »
    "Oh here she comes, watch out boy she'll chew you up, Oh here she comes, she's a ________".
    A man eater
    B a cheater
    C real beater
    D mad creature

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Bohemia tracks

    On Radio Right Now

    Loading...

    Powered by OnRad.io


    Think you know music? Test your MusicIQ here!