Ik Shahar Hai
Sukhwinder Singh
Become A Better Singer In Only 30 Days, With Easy Video Lessons!
ਏ ਚਾਰ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਇਕ ਸ਼ਹਰ ਹੈ Anandpur ਰਮਣੀਕ ਨੇ ਨਜ਼ਾਰੇ ਇਸ ਸ਼ਹਰ ਦੇ ਗਗਨ ਤੇ ਜਗ੍ਦੇ ਨੇ ਚਾਰ ਤਾਰੇ ਹੱਸੇ Anandpur ਤੋ ਖੁਲ ਕੇ ਜਿਨਾ ਲੁਟਾਏ ਤਾਰੇ ਆਕਾਸ਼ ਤੋ ਏ ਧਰਤੀ ਸਜੋਣ ਆਏ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਉਮਾਰਾ ਨਿਆਣੀਆਂ ਨੇ ਖੇਡਾਂ ਨਿਆਰੀਆਂ ਨੇ ਬਚਪਨ ਦਿਯਾ ਹੁੰਨੇ ਤੋ ਅਰਸ਼ੀ ਉਡਾਰੀਆਂ ਨੇ ਚਾਰਾ ਨੇ ਬਾਲ ਬੰਦੇ ਜਲਵੇ ਬੜੇ ਦਿਖਾਏ ਧਰਤੀ ਨੇ ਚਾਰ ਗੋਬਿੰਦ ਫਿਰ ਗੋਧ ਵਿਚ ਖਿਡਾਏ ਓਹੂ ਹੋ ਹੋ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਸਾਹਿਬਜ਼ਾਦੇ ਨੌਵੇਂ ਗੁਰੂ ਦੀ ਨਗਰੀ ਦਸਵੇ ਗੁਰੂ ਦਾ ਘਰ ਹੈ ਏ ਖਾਲ੍ਸੇ ਦੀ ਵਾਸੀ ਚੜਦੀ ਕਲਾ ਦਾ ਦਰ ਹੈ ਜੋ ਚਾਰ ਗੀਤ ਐਥੇ ਗੋਬਿੰਦ ਗੁਰੂ ਨੇ ਗਾਏ ਅਨੰਦੁ ਦੀ ਪੂਰੀ ਨੇ ਓ ਗੀਤ ਗਨ ਗੁੰਣਾਏ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਏ ਚਾਰ ਸਾਹਿਬਜ਼ਾਦੇ (ਸਾਹਿਬਜ਼ਾਦੇ) ਏ ਚਾਰ ਸਾਹਿਬਜ਼ਾਦੇ
Become A Better Singer In Only 30 Days, With Easy Video Lessons!
Written by: HARRY BAWEJA, RABINDER SINGH MASROOR
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Ik Shahar Hai Lyrics." Lyrics.com. STANDS4 LLC, 2024. Web. 29 Apr. 2024. <https://www.lyrics.com/lyric-lf/3321146/Sukhwinder+Singh/Ik+Shahar+Hai>.
Discuss the Ik Shahar Hai Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In