Akdaan
Gurlez Akhtar, Dilpreet Dhillon
Struggling with Akdaan? Become a better singer in 30 days with these videos!
Desi Crew ,Desi Crew Desi Crew ,Desi Crew ਵੇ ਬੋਲਦੀ ਨਹੀਂ ਜੱਟੀ, ਨੱਖਰਾ ਈ ਬੋਲਦੈ ਓ, ਮੁੰਡਾ ਹਾਸਿਆਂ ਦੇ ਵਿੱਚੋਂ ਮਿੱਠੀਆਈ ਡੋਲਦੈ ਓ, ਬੋਲਦੀ ਨਹੀਂ ਜੱਟੀ, ਨੱਖਰਾ ਈ ਬੋਲਦੈ ਓ, ਮੁੰਡਾ ਹਾਸਿਆਂ ਦੇ ਵਿੱਚੋਂ ਮਿੱਠੀਆਈ ਡੋਲਦੈ ਮੈਂ ਰੰਗ ਚੁੰਨੀ ਨੂੰ ਕਰਾਇਆ ਅੱਠਵਾਂ ਤੇ ਵੈਲੀ matching ਕਰਾਉਣ ਜਾਣਦੈ ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ ਤੇ ਜੱਟ ਆਕੜਾਂ ਪੁਗਾਉਣ ਜਾਣਦੈ ਹਾਏ, ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ ਤੇ ਜੱਟ ਆਕੜਾਂ ਪੁਗਾਉਣ ਜਾਣਦੈ ਵੇ ਮੇਰੇ ਲੁਧਿਆਣੇ ਸ਼ਹਿਰ ਤੋਂ print ਸੂਟ ਆਉਂਦੇ ਨੇ ਓ, ਟੌਰੀ ਜੱਟ ਸਾਰੇ ਪਟਿਆਲੇ ਚੋਂ ਫਿਰਾਉਂਦੇ ਨੇ ਓ, ਚਰਚੇ ਸੁਣੀ ਮੈਂ hit ਜੋੜੀ Dilpreet ਦੀ Batth ਹੋਣੀ ਲਿੱਖ ਦੇ ਤੇ Dhillon ਹੋਣੀ ਗਾਉਂਦੇ ਨੇ ਵੇ ਗੁੱਟ ਫੜੂ ਕੋਈ ਦਲੇਰ ਗੱਭਰੂ Dhillon ਹਿੱਕ ਨਾਲ ਲਾਉਣ ਜਾਣਦੈ ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ ਤੇ ਜੱਟ ਆਕੜਾਂ ਪੁਗਾਉਣ ਜਾਣਦੈ ਹਾਏ, ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ ਤੇ ਜੱਟ ਆਕੜਾਂ ਪੁਗਾਉਣ ਜਾਣਦੈ ਵੇ over clever ਆ ਤੋਂ ਜੱਟੀ ਨੂੰ allergy ਓਏ, ਹੁੱਕਮ ਸੁਣਾਉਂਦਾ ਜੱਟ ਪੁੱਛਦਾ ਨਹੀਂ ਮਰਜ਼ੀ ਸਹੇਲੀਆਂ ਨੇ ਕੀਤੀ ਆ demand ਤੈਨੂੰ ਲਹਿੰਗੇ ਦੀ ਓ, ਪੱਕਾ ਹੀ ਬਿੱਠਾਦੂੰ ਥੋਡੀ PG ਮੂਹਰੇ ਦਰਜੀ ਵੇ ਮਹਿੰਗਾ ਇਸ਼ਕ ਕਮਾਉਣਾ ਚੋਬਰਾ ਤੇ ਮੁੰਡਾ ਯਾਰੀਆਂ ਕਮਾਉਣ ਜਾਣਦੈ ਹਾਏ, ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ ਤੇ ਜੱਟ ਆਕੜਾਂ ਪੁਗਾਉਣ ਜਾਣਦੈ ਵੇ ਸ਼ੋਂਕ ਨਾਰ ਦਾ ਹਰੇਕ ਪੁਗਦੈ ਤੇ ਜੱਟ ਆਕੜਾਂ ਪੁਗਾਉਣ ਜਾਣਦੈ
Struggling with Akdaan? Become a better singer in 30 days with these videos!
Written by: DESI CREW, NARINDER BATTH
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Akdaan Lyrics." Lyrics.com. STANDS4 LLC, 2024. Web. 28 May 2024. <https://www.lyrics.com/lyric-lf/3326743/Gurlez+Akhtar/Akdaan>.
Discuss the Akdaan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In