Loaded
Ninja, Gurlez Akhtar
Become A Better Singer In Only 30 Days, With Easy Video Lessons!
ਵੇ ਕੀਦੀ ਬੁੱਕਲ ਚ ਜਾਕੇ ਓ ਲੁੱਕ ਗਏ ਨੀ ਮੈਂ ਸ਼ੁਰੂ ਹੋਇਆ ਓ ਸਾਲੇ ਮੁੱਕ ਗਏ ਓ ਡਾਰ ਡਾਵਾਂ ਦੀ ਤੂ ਜੱਟਾਂ ਬਾਜ਼ ਵੇ ਮੈਂ ਕਿੱਤੀ ਗਲਤੀ ਜੋ ਤੇਰੇ ਕੋਲੇ ਹਾਂ ਜੇ ਫਸੇ ਹੋਣੇ ਸਿੰਘ ਕਿਸੇ ਤਗੜੇ ਨਾ ਨੀ ਵੇ ਮੈਂ ਹੁਸਨ ਨਾ ਲੈਸ ਨੀ ਮੈਂ ਅਸਲੇ ਨਾ ਨੀ ਆਂਖੀ ਜੱਟ ਨਾ ਜੇ ਵੈਰੀ ਸਾਲੇ ਮਸਲੇ ਨਾ ਨੀ ਵੇ ਮੈਂ ਹੁਸਨ ਨਾ ਲੈਸ ਨੀ ਮੈਂ ਅਸਲੇ ਨਾ ਨੀ ਕੱਲ ਪਿੱਤਲ ਲੇ ਆਯਾ ਵੇ ਤੂ ਤੋਲ ਕੇ ਚਾਹੇ 20 ਸੇਹਲੀ ਹੁਣ ਮੈਨੂ ਬੋਲ ਜੇ ਕੱਲ ਪਿੱਤਲ ਲੇ ਆਯਾ ਵੇ ਤੂ ਤੋਲ ਕੇ ਚਾਹੇ 20 ਸੇਹਲੀ ਹੁਣ ਮੈਨੂ ਬੋਲ ਜੇ ਕ੍ਯੂਂ ਸਬਰਾਂ ਦੇ ਬੰਧ ਵੇ ਤੂ ਤੋੜੀ ਫਿਰਦਾ ਨੀ ਹੁਣ ਬਾਹਾਂ ਦੇ ਨੀ ਕੱਫ ਜੱਟ ਮੋੜੀ ਫਿਰਦਾ ਬੋਲ ਗਯਾ ਕੂਘੂ ਹੁਣ ਖਤਰੇ ਦਾ ਨੀ ਵੇ ਮੈਂ ਹੁਸਨ ਨਾ ਲੈਸ ਨੀ ਮੈਂ ਅਸਲੇ ਨਾ ਨੀ ਆਂਖੀ ਜੱਟ ਨਾ ਜੇ ਵੈਰੀ ਸਾਲੇ ਮਸਲੇ ਨਾ ਨੀ ਵੇ ਮੈਂ ਹੁਸਨ ਨਾ ਲੈਸ ਨੀ ਮੈਂ ਅਸਲੇ ਨਾ ਨੀ ਓ ਬੱਲੇ ਬੱਲੇ ਬੱਲੇ... ਕੋਈ ਉਹਵੀ ਤਾ ਵੇ ਕਾਰਵਾਈ ਪੌਣਗੇ ਨੀ ਕਿੱਥੋਂ ਜਿਗਰੇ ਖਰੀਦ ਮੁੱਲ ਲਯੌਣਗੇ ਕੋਈ ਉਹਵੀ ਤਾ ਵੇ ਕਾਰਵਾਈ ਪੌਣਗੇ ਨੀ ਕਿੱਥੋਂ ਜਿਗਰੇ ਖਰੀਦ ਮੁੱਲ ਲਯੌਣਗੇ Malak ਵਾਲੇਆ ਨਾ ਕੋਈ ਰਾਜ਼ੀਨਾਮਾ ਕਰਨਾ ਨੀ ਸਿੱਟ ਧਰਤੀ ਤੇ ਗੋੱਡਾ ਹਿੱਕ ਉੱਤੇ ਧਰਨਾ ਵਹਿਮ ਚੱਕ ਦੂੰਗਾ ਮੰਨਾ ਵਿੱਚੋਂ ਬਦਲੇ ਦਾ ਨੀ ਵੇ ਮੈਂ ਹੁਸਨ ਨਾ ਲੈਸ ਨੀ ਮੈਂ ਅਸਲੇ ਨਾ ਨੀ ਆਂਖੀ ਜੱਟ ਨਾ ਜੇ ਵੈਰੀ ਸਾਲੇ ਮਸਲੇ ਨਾ ਨੀ ਵੇ ਮੈਂ ਹੁਸਨ ਨਾ ਲੈਸ ਨੀ ਮੈਂ ਅਸਲੇ ਨਾ ਨੀ
Struggling with Loaded? Become a better singer in 30 days with these videos!
Written by: Pardeep Malak
Lyrics © NOVECORE LICENSING (USA) LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Loaded Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/3326958/Ninja/Loaded>.
Discuss the Loaded Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In