Rambo
Akay
The easy, fast & fun way to learn how to sing: 30DaySinger.com
ਸੌਦਾ ਜ਼ਿੰਦਗੀ ਬਚਨੇ ਕਾ ਨਹੀਂ ਜ਼ਿੰਦਗੀ ਤਬਾਹ ਕਰਨੇ ਕਾ ਹੂਵਾ ਤਾ ਔਰ ਯੇ ਤਬਾਹੀ ਹੋਕੜ ਹੀ ਰਹੇਗੀ Western Pendu ਪੈਰਾਂ ਸਣੇ ਝਾਂਜਰਾਂ ਦੇ ਸ਼ੋਰ ਰੁਕ ਜਾਂਦੇ ਨੇ ਵੈਲਿਆ ਦੇ ਰਖੇ 30 bore ਲੁਕ ਜਾਂਦੇ ਨੇ ਅੱਲ੍ਹੜਾਂ crush ਰਖਡਿਆ ਨਾਲੇ ਤਕ ਦਿਆ ਜੈਰੀ ਜੈਰੀ ਜੈਰੀ ਜੈਰੀ ਕਿਹੰਦਿਆ ਨਾ ਥ੍ਕਦਿਆ ਸੂਰਜਾਂ ਨੂ ਤਾਲਦੇ ਆ ਦਿਨੇ ਬੱਲੇਯਾ ਓ ਰਾਤੀ ਵਕ਼ਤ ਪਾ ਦੀਏ ਚਾਨਣਾ ਨੂ ਹੋ ਕੱਬੇ ਯਾਰ ਨੇ ਕਬਿਆ gun ਆ ਹਥ ਲਵੌਂਦੀਯਾ ਕੰਨਾ ਨੂ ਵੈਰੀਆਂ ਨੂ ਮੌਤ ਆ ਦਿਸ੍ਦੇ Rambo ਦਿਸ੍ਦੇ ਰੰਨਾਂ ਨੂ ਹੋ ਕੱਬੇ ਯਾਰ ਨੇ ਕਬਿਆ gun ਆ ਹਥ ਲਵੌਂਦੀਯਾ ਕੰਨਾ ਨੂ ਵੈਰੀਆਂ ਨੂ ਮੌਤ ਆ ਦਿਸ੍ਦੇ Rambo ਦਿਸ੍ਦੇ ਰੰਨਾਂ ਨੂ Rambo.. Rambo ਖਡ਼ੀ ਖਡ਼ੀ ਡੋਲਦੀ ਏ ,ਅਖਾਂ ਨਾਲ ਬੋਲਦੀ ਏ ਅੱਲ੍ਹੜੇ ਆ ਦੁਨਿਯਾ ਵੀ ਭੁੱਲੀ ਫਿਰਦੀ ਸਾਜਰੇ ਦੀ ਹੋਈ ਕਿਹੰਦੇ ਘਰੋਂ ਆ ਰਵਾਨਾ ਕੁੜੀ Dolce Gabbana ਜਿਹੀ ਡੁਲੀ ਫਿਰਦੀ ਜੱਟ ਪਰਿਯਾ ਲਾਯੀ heaven ਦਾ gate ਹੋ ਗਯਾ ਮੁੰਡਾ ਕੁੜੀਯਾ ਦਾ ਬਾਹਲਾ favorite ਹੋ ਗਯਾ ਲਾਡ ਜਹੇ ਕਰਦੇ ਔਂਦੇ ਨਾ ਬੇਬੇ ਦੇ ਲਾਡਲੇ son ਆਂ ਨੂ ਹੋ ਕੱਬੇ ਯਾਰ ਨੇ ਕਬਿਆ gun ਆ ਹਥ ਲਵੌਂਦੀਯਾ ਕੰਨਾ ਨੂ ਵੈਰੀਆਂ ਨੂ ਮੌਤ ਆ ਦਿਸ੍ਦੇ Rambo ਦਿਸ੍ਦੇ ਰੰਨਾਂ ਨੂ ਹੋ ਕੱਬੇ ਯਾਰ ਨੇ ਕਬਿਆ gun ਆ ਹਥ ਲਵੌਂਦੀਯਾ ਕੰਨਾ ਨੂ ਵੈਰੀਆਂ ਨੂ ਮੌਤ ਆ ਦਿਸ੍ਦੇ Rambo ਦਿਸ੍ਦੇ ਰੰਨਾਂ ਨੂ ਓ ਤੇਰਾ ਨਖੜਾ ਵੀ ਅੱਤ ਮੂਹਰੇ ਆਪੇ ਝੁਕਣਾ ਤੇਰੀ ਆਕਡਾ ਨੂ ਦੇਖੀ ਲਾ ਲਾਕੇ ਸੁੱਟਣਾ ਹੋ ਆਥੜੀ ਏ ਅਤਰੇ ਦੇ ਖਾਬ ਨਾ ਤੂ ਦੇਖ ਮੁੰਡਾ ਕਿਹੰਦਿਆ ਕਹੌਂਦੀਯਾ ਦਾ ਹੋਯ ਸੁਪਨਾ A Kay A Kay ਕਿਹੰਦੇ ਕੋਲ matte ਕਾਲੀ viper ਡੁੱਲ ਕਾਲੇ ਰੀਂ ਕੱਲੀ ਰਾਖੀ ਮੈਂ sniper ਨਾਰਾਂ ਨਾਲ ਥੋਡਾ ਥੋਡਾ nicely behave ਕਰਾਂ ਵੈਰੀਆਂ ਲਯੀ ਚੱਟੋ ਪੈਰ ਰਿਹੰਦਾ ਮੁੰਡਾ hyper A Kay ਪੱਤੇਯਾ ਨੀ ਜਾਣਾ ਏ achieve ਹੌਗਾ ਐਂਵੇ ਜਣੀ ਖਣੀ ਦੇ ਨਾ ਏ ਕਰੀਬ ਹੌਗਾ Respect ਰੰਣਾ ਦੀ ਪੂਰੀ ਏ ਨਾ prefer ਕਰਾ ਮੈਂ fun ਆਂ ਨੂ ਹੋ ਕੱਬੇ ਯਾਰ ਨੇ ਕਬਿਆ gun ਆ ਹਥ ਲਵੌਂਦੀਯਾ ਕੰਨਾ ਨੂ ਵੈਰੀਆਂ ਨੂ ਮੌਤ ਆ ਦਿਸ੍ਦੇ Rambo ਦਿਸ੍ਦੇ ਰੰਨਾਂ ਨੂ ਹੋ ਕੱਬੇ ਯਾਰ ਨੇ ਕਬਿਆ gun ਆ ਹਥ ਲਵੌਂਦੀਯਾ ਕੰਨਾ ਨੂ ਵੈਰੀਆਂ ਨੂ ਮੌਤ ਆ ਦਿਸ੍ਦੇ Rambo ਦਿਸ੍ਦੇ ਰੰਨਾਂ ਨੂ
The easy, fast & fun way to learn how to sing: 30DaySinger.com
Written by: JERRY, WESTERN PENDUZ
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Rambo Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/3347825/Akay/Rambo>.
Discuss the Rambo Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In