Oh Kyu Ni Jaan Ske
Ninja
Become A Better Singer In Only 30 Days, With Easy Video Lessons!
ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਰਾਹਾਂ ਦੇ ਵਿਚ ਕੱਲੇਆਂ ਨੂ ਆਸ਼ਿਕ਼ ਪਾਗਲ ਝਲੇਯਾ ਨੂ ਰਾਹਾਂ ਦੇ ਵਿਚ ਕੱਲੇਆਂ ਨੂ ਆਸ਼ਿਕ਼ ਪਾਗਲ ਝਲੇਯਾ ਨੂ ਨਾ ਪਿਹਿਚਾਣ ਸ੍ਕੇ.. ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਆ ਆ ਆ ... ਹਸਦੇ ਹਸਦੇ ਕ੍ਯੋਂ ਰੋ ਪਏ ਦੋ ਨੈਨਾ ਦੇ ਜੋੜੇ ਵਾਦਿਆਂ ਤੋਂ ਓ ਮਾਫੀ ਲੈ ਗਏ ਛੱਲੇ ਮੁੰਦੀਆਂ ਮੋੜ ਗਏ ਹਸਦੇ ਹਸਦੇ ਕ੍ਯੋਂ ਰੋ ਪਏ ਦੋ ਨੈਨਾ ਦੇ ਜੋੜੇ ਵਾਦਿਆਂ ਤੋਂ ਓ ਮਾਫੀ ਲੈ ਗਏ ਛੱਲੇ ਮੁੰਦੀਆਂ ਮੋੜ ਗਏ ਹਂਜੁਆਂ ਦੇ ਵਿਚ ਰੁੜੇਆਂ ਦੀ ਨਾਲ ਜੁਦਾਈਆਂ ਜੁੜਿਆ ਦੀ ਹਂਜੁਆਂ ਦੇ ਵਿਚ ਰੁੜੇਆਂ ਦੀ ਨਾਲ ਜੁਦਾਈਆਂ ਜੁੜਿਆ ਦੀ ਅੱਲਾਹ ਹੀ ਬਸ ਖੈਰ ਕਰੇ.. ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਪ੍ਯਾਰ ਹੀ ਮੰਗੇਯਾ ਸੀ ਓਹਦੇ ਤੋਂ ਦੇਕੇ ਦੁਖ ਓ ਹਜ਼ਾਰ ਗਏ ਕਿੱਥੋਂ ਲੱਭਾਂ ਖੁਦ ਨੂ ਮੈਂ ਜਿਓੰਦੇ ਜੀ ਹੀ ਓ ਮਾਰ ਗਏ ਪ੍ਯਾਰ ਹੀ ਮੰਗੇਯਾ ਸੀ ਓਹਦੇ ਤੋਂ ਦੇਕੇ ਦੁਖ ਓ ਹਜ਼ਾਰ ਗਏ ਕਿੱਥੋਂ ਲੱਭਾਂ ਖੁਦ ਨੂ ਮੈਂ ਜਿਓੰਦੇ ਜੀ ਹੀ ਓ ਮਾਰ ਗਏ Yadi ਤੈਨੂ ਯਾਦ ਆਉ ਜਦ ਜ਼ਿੰਦਗੀ ਵਿਚ ਰਾਤ ਆਉ Yadi ਤੈਨੂ ਯਾਦ ਆਉ ਜਦ ਜ਼ਿੰਦਗੀ ਵਿਚ ਰਾਤ ਆਉ ਤੂ ਨਾ ਕਦੇ ਮੇਰੇ ਵਾਂਙ ਮਰੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ ਓ ਕ੍ਯੋਂ ਨਈ ਜਾਣ ਸ੍ਕੇ ਕਿੰਨਾ ਪ੍ਯਾਰ ਸੀ ਨਾਲ ਓਹਦੇ
Become A Better Singer In Only 30 Days, With Easy Video Lessons!
Citation
Use the citation below to add these lyrics to your bibliography:
Style:MLAChicagoAPA
"Oh Kyu Ni Jaan Ske Lyrics." Lyrics.com. STANDS4 LLC, 2024. Web. 13 May 2024. <https://www.lyrics.com/lyric-lf/3356908/Ninja/Oh+Kyu+Ni+Jaan+Ske>.
Discuss the Oh Kyu Ni Jaan Ske Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In