5-7 Yaar
Karan Randhawa
Watch: New Singing Lesson Videos Can Make Anyone A Great Singer
ਓ ਜੌਂਗਾ ਸੋਹਣੀਏ ਤਿਆਰ ਇੱਕ ਕਾਲੇ ਰੰਗ ਦਾ ਇੱਕ ਖੰਡੇ ਨਾਲ ਯਾਰੀ ਜਿਹੜਾ ਵੈਰੀ ਟੰਗਦਾ ਓ ਜੌਂਗਾ ਸੋਹਣੀਏ ਤਿਆਰ ਇੱਕ ਕਾਲੇ ਰੰਗ ਦਾ ਇੱਕ ਖੰਡੇ ਨਾਲ ਯਾਰੀ ਜਿਹੜਾ ਵੈਰੀ ਟੰਗਦਾ ਹੋ ਇੱਕ ਸਿਰ ਧਰ ਟਕੂਆ ਵੀ ਰੱਖਿਆ ਹੋਅ ਇੱਕ ਸਿਰ ਧਰ ਟਕੂਆ ਵੀ ਰੱਖਿਆ ਖੋਲੇ ਸਿਰ ਜਿਹੜਾ ਖਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਲੋਕੀਂ ਕਹਿੰਦੇ ਕੱਬਾ ਜਾ ਸੁਭਾਅ ਜੱਟ ਦਾ ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ ਅੱਖਾਂ ਨੀਲੀਆਂ ਚੋਂ ਨਸ਼ਾ ਕਿੱਥੋਂ ਹੋਣਾ ਸੋਹਣੀਏ ਨੀ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ ਲੋਕੀਂ ਕਹਿੰਦੇ ਕੱਬਾ ਜਾ ਸੁਭਾਅ ਜੱਟ ਦਾ ਕਾਲਾ ਕੁੜਤਾ ਜੋ ਅੱਲੜਾਂ ਦੇ ਦਿਲ ਪੱਟਦਾ ਅੱਖਾਂ ਨੀਲੀਆਂ ਚੋਂ ਨਸ਼ਾ ਕਿੱਥੋਂ ਹੋਣਾ ਸੋਹਣੀਏ ਨੀ ਜਿਹੜਾ ਦੇਸੀ ਦੀਆਂ ਬੋਤਲਾਂ ਦੇ ਡੱਟ ਪੱਟਦਾ ਹੋ ਠੁੱਕ 5-7 ਪਿੰਡਾਂ 'ਚ ਨੀ ਸੋਹਣੀਏ ਹੋਅ. ਹੋ ਠੁੱਕ 5-7 ਪਿੰਡਾਂ 'ਚ ਨੀ ਸੋਹਣੀਏ ਨੀ ਮਾਰ ਬਾਡਰਾਂ ਤੋਂ ਪਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਜੱਟ ਵਾਦੀ ਰੱਖੇ ਹੋਏ ਆ ਰੂਲ ਬੱਲੀਏ ਬਾਕੀ ਥੋੜੇ ਅੜਬ ਅਸੂਲ ਬੱਲੀਏ ਗੱਲ ਕਹਿ ਕੇ ਮੋੜਨੀ ਤਾਂ ਲਿਖੀ ਹੀ ਨਹੀਂ ਨੀ ਜਿਹੜੇ ਅਸੀਂ ਪੜ੍ਹੇ ਆਂ ਸਕੂਲ ਬੱਲੀਏ ਜੱਟ ਵਾਦੀ ਰੱਖੇ ਹੋਏ ਆ ਰੂਲ ਬੱਲੀਏ ਬਾਕੀ ਥੋੜੇ ਅੜਬ ਅਸੂਲ ਬੱਲੀਏ ਗੱਲ ਕਹਿ ਕੇ ਮੋੜਨੀ ਤਾਂ ਲਿਖੀ ਹੀ ਨਹੀਂ ਨੀ ਜਿਹੜੇ ਅਸੀਂ ਪੜ੍ਹੇ ਆਂ ਸਕੂਲ ਬੱਲੀਏ ਹੋ ਟੋਪੀ ਬਾਜ਼ੀਆਂ ਤੋਂ ਜੱਟ ਤੇਰਾ ਦੂਰ ਆ ਹੋਓ ਟੋਪੀ ਬਾਜ਼ੀਆਂ ਤੋਂ ਜੱਟ ਤੇਰਾ ਦੂਰ ਆ ਨੀ ਬਸ ਕੱਲੇ ਇਕਰਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਤੈਨੂੰ ਮੈਥੋਂ ਮਿਲਣਾ ਨੀ ਟੈਮ ਸੋਹਣੀਏ ਕਿਤੇ ਹੋਰ ਲਾ ਲੀ ਤੈਨੂੰ ਹੋ ਜੂ ਵਹਿਮ ਸੋਹਣੀਏ ਹੈਪੀ ਰਾਏਕੋਟੀ ਉੱਤੋਂ ਹੋਰ ਸ੍ਹਾਬ ਦਾ ਨੀ ਜਿਹੜਾ ਗੁੱਸੇ ਵਿੱਚ ਕਰਦਾ ਨੀ ਰਹਿਮ ਸੋਹਣੀਏ ਤੈਨੂੰ ਮੈਥੋਂ ਮਿਲਣਾ ਨੀ ਟੈਮ ਸੋਹਣੀਏ ਕਿਤੇ ਹੋਰ ਲਾ ਲੀ ਤੈਨੂੰ ਹੋ ਜੂ ਵਹਿਮ ਸੋਹਣੀਏ ਹੈਪੀ ਰਾਏਕੋਟੀ ਉੱਤੋਂ ਹੋਰ ਸ੍ਹਾਬ ਦਾ ਨੀ ਜਿਹੜਾ ਗੁੱਸੇ ਵਿੱਚ ਕਰਦਾ ਨੀ ਰਹਿਮ ਸੋਹਣੀਏ ਨੀ ਯਾਰੀ ਸਿਰੇ ਤਾਂਈਂ ਉਹਨਾਂ ਦੀ ਐ ਪੁੱਗਦੀ ਹੋ ਓਓ ਨੀ ਯਾਰੀ ਸਿਰੇ ਤਾਂਈਂ ਉਹਨਾਂ ਦੀ ਐ ਪੁੱਗਦੀ ਜਿਹੜਾ ਬੰਦਾ ਐਤਬਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ ਹੋ ਮੁੰਡਾ ਅੱਲੜਾਂ ਤੋਂ ਰੱਖਦਾ ਏ ਫਾਸਲੇ ਨੀ ਬਸ 5-7 ਯਾਰ ਰੱਖਦਾ
The easy, fast & fun way to learn how to sing: 30DaySinger.com
Written by: Happy Raikoti, Laddi Gill
Lyrics © RALEIGH MUSIC PUBLISHING
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"5-7 Yaar Lyrics." Lyrics.com. STANDS4 LLC, 2024. Web. 15 May 2024. <https://www.lyrics.com/lyric-lf/3361445/Karan+Randhawa/5-7+Yaar>.
Discuss the 5-7 Yaar Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In