Moti Punn
Tanishq Kaur
The easy, fast & fun way to learn how to sing: 30DaySinger.com
ਜਿੱਦਣ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆ ਇੰਜ ਲੱਗੇ ਮੈਨੂੰ ਖੁਸ਼ੀਆਂ ਤੂੰ ਨਾਲ ਹੀ ਲੇ ਆਇਆ ਜਿੱਦਣ ਦਾ ਤੂੰ ਮੇਰੀ ਜ਼ਿੰਦਗੀ 'ਚ ਆਇਆ ਇੰਜ ਲੱਗੇ ਮੈਨੂੰ ਖੁਸ਼ੀਆਂ ਤੂੰ ਨਾਲ ਹੀ ਲੇ ਆਇਆ ਚੰਨ ਵਾਂਗੂ ਕਰਦਾ glow face ਮੇਰਾ ਹਾਏ, ਤੱਕ ਲਾਂ ਜਦੋਂ ਮੈਂ ਤੇਰਾ ਮੂੰਹ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (MixSingh) ਗੁੱਸਾ ਕਦੇ ਵੇਖਿਆ ਨਹੀਂ ਤੇਰੇ ਮੁੱਖ 'ਤੇ ਗੱਲ ਹਾਸਿਆਂ ਦੇ ਨਾਲ ਟਾਲ ਦਿੱਨਾ ਏ (ਹਾਸਿਆਂ ਦੇ ਨਾਲ ਟਾਲ ਦਿੱਨਾ ਏ) ਗ਼ਲਤੀ ਵੀ ਹੋ ਜੇ, ਪਿਆਰ ਨਾਲ ਸਮਝਾਵੇ ਗੱਲ ਰੌਲ਼ੇ-ਗੌਲ਼ੇ ਵਾਲੀ ਸਾੜ ਦਿੱਨਾ ਏ ਗੁੱਸਾ ਕਦੇ ਵੇਖਿਆ ਨਹੀਂ ਤੇਰੇ ਮੁੱਖ 'ਤੇ ਗੱਲ ਹਾਸਿਆਂ ਦੇ ਨਾਲ ਟਾਲ ਦਿੱਨਾ ਏ ਗ਼ਲਤੀ ਵੀ ਹੋ ਜੇ, ਪਿਆਰ ਨਾਲ ਸਮਝਾਵੇ ਗੱਲ ਰੌਲ਼ੇ-ਗੌਲ਼ੇ ਵਾਲੀ ਸਾੜ ਦਿੱਨਾ ਏ ਹੋ, ਗਿਆ ਇਸ਼ਕ ਤੇਰੇ ਦੇ ਵਿੱਚ ਰੰਗਿਆ ਜੰਗ ਸੰਧੂਆ ਜੱਟੀ ਦਾ ਲੂੰ-ਲੂੰ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ) ਹੋ, ਮੈਨੂੰ ਲਗਦਾ ਮੈਂ ਦੁਨੀਆ 'ਤੇ ਸਾਰੀਆਂ ਤੋਂ lucky ਐਨੀ ਕਦਰ ਕਰੇ ਤੂੰ ਮੇਰੇ ਪਿਆਰ ਦੀ ਕਹਿੰਦੀਆਂ ਸਹੇਲੀਆਂ ਵੇ, "ਜੋੜੀ ਪੂਰੀ ਬੰਬ ਸੱਚੀ ਸਿਰਾ ਤੇਰੇ ਵਾਲੇ ਸਰਦਾਰ ਜੀ" (ਸਿਰਾ ਤੇਰੇ ਵਾਲੇ ਸਰਦਾਰ ਜੀ) ਹੋ, ਮੈਨੂੰ ਲਗਦਾ ਮੈਂ ਦੁਨੀਆ 'ਤੇ ਸਾਰੀਆਂ ਤੋਂ lucky ਐਨੀ ਕਦਰ ਕਰੇ ਤੂੰ ਮੇਰੇ ਪਿਆਰ ਦੀ ਕਹਿੰਦੀਆਂ ਸਹੇਲੀਆਂ ਵੇ, "ਜੋੜੀ ਪੂਰੀ ਬੰਬ ਸੱਚੀ ਸਿਰਾ ਤੇਰੇ ਵਾਲੇ ਸਰਦਾਰ ਜੀ" ਸੁਣ ਕੇ ਸਿਫ਼ਤ ਸੰਗ ਜਾਨੀਆਂ ਵੱਧ ਮੇਰੇ ਤੋਂ ਕਰੇ ਵੇ ਮੇਰਾ ਤੂੰ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ) ਵਾਦਾ ਕਦੇ ਅੱਜ ਤਕ ਟੁੱਟਣ ਨਹੀਂ ਦਿੱਤਾ ਦਿਲ ਤੋੜਨਾ ਤਾਂ ਗੱਲ ਬੜੀ ਦੂਰ ਦੀ (ਤੋੜਨਾ ਤਾਂ ਗੱਲ ਬੜੀ ਦੂਰ ਦੀ) ਰਾਜਿਆਂ ਦੇ ਵਾਂਗੂ ਤੈਨੂੰ ਸੋਹਣਿਆ ਮੈਂ ਰੱਖਾਂ ਇੱਕੋ ਇਹ ਤਮੰਨਾ ਤੇਰੀ ਹੂਰ ਦੀ ਵਾਦਾ ਕਦੇ ਅੱਜ ਤਕ ਟੁੱਟਣ ਨਹੀਂ ਦਿੱਤਾ ਦਿਲ ਤੋੜਨਾ ਤਾਂ ਗੱਲ ਬੜੀ ਦੂਰ ਦੀ ਰਾਜਿਆਂ ਦੇ ਵਾਂਗੂ ਤੈਨੂੰ ਸੋਹਣਿਆ ਮੈਂ ਰੱਖਾਂ ਇੱਕੋ ਇਹ ਤਮੰਨਾ ਤੇਰੀ ਹੂਰ ਦੀ ਸੱਤ ਜਨਮਾਂ ਲਈ ਰੱਬ ਤੋਂ ਲਿਖਾ ਲਈ ਹਾਏ, ਜੱਟਾ ਵੇ ਜੱਟੀ ਨੇ ਤੇਰੀ ਰੂਹ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ ਖੌਰੇ ਕਿਹੜੇ ਮੋਤੀ ਪੁੰਨ ਕੀਤੇ ਹੋਣੇ ਆਂ ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ (ਜਿਹੜਾ ਲਿਖਿਆ ਲੇਖਾਂ ਦੇ ਵਿੱਚ ਤੂੰ)
Watch: New Singing Lesson Videos Can Make Anyone A Great Singer
Written by: HARMEET SINGH, JUNG SANDHU
Lyrics © Songtrust Ave
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Moti Punn Lyrics." Lyrics.com. STANDS4 LLC, 2024. Web. 5 Jun 2024. <https://www.lyrics.com/lyric-lf/3455910/Tanishq+Kaur/Moti+Punn>.
Discuss the Moti Punn Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In