Download
The Landers, Gurlez Akhtar
Watch: New Singing Lesson Videos Can Make Anyone A Great Singer
Please listen carefully! ਸ਼ਕਲ ਤੋਂ ਲੱਗੇ ਤੂ ਸਿਆਣਾ ਮੁੰਡੇਯਾ ਅਕਲ ਤੋਂ ਲੱਗੇ ਮੈਨੂ ਪੈਦਲ ਹੀ ਤੂ ਕੇੜੀਆਂ ਓ ਗੱਲਾਂ ਜਿਹਦਾ ਰੋਬ ਰਖਦਾ ਕੇੜੀ ਜੇਬ ਉੱਤੇ ਟੰਗੇ medal ਨੇ ਤੂ ਹੱਟੇਯਾ ਨੀ ਤੈਨੂ ਮੈਂ ਹਟਾ ਕੇ ਵੇਖੇਯਾ ਓ ਯਾਦ ਏ ਜਲੀਲ on road ਕੀਤਾ ਸੀ Oh my goodness! ਹਾਂ ! ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਸ਼ਕਲ ਤੋਂ ਲੱਗੇ ਤੂ ਸਿਆਣੀ ਕੁੜੀਏ ਅਕਲ ਤੋਂ ਕੱਚੇ ਜੀ ਉਧਾਰੀ ਲਗਦੀ ਅੱਛਾ! ਹਾਲਤ ਐ ਤੇਰੀ ਨੀ Maruti ਵਰਗੀ ਤੈਨੂ ਐ ਭੁਲੇਖਾ ਤੂ Ferrari ਲਗਦੀ ਪਿਹਲਾਂ ਕੀ ਸੀ ਤੈਨੂ ਸਮਝਾ ਕੇ ਰਖੇਯਾ ਰਬ ਸੁਖ ਰੱਖੇ ਤੇਰਾ ਗੁਣ ਬਨੁਗੀ ਅੱਗੇ ਹਾਂ ! ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ ਮੈਨੂ ਤੇਰੇ ਚ ਵੀ downloading error ਲੱਗੇ ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ ਮੈਨੂ ਤੇਰੇ ਚ ਵੀ downloading error ਲੱਗੇ That was delicious! ਵੇ ਤੋੜ ਦੇਵਾਂ hand ਜਿਹੜਾ hand ਫੜ ਦਾ ਵੇ ਖੜਾ ਖੜਾ ਗਬਰੂ ਮੈਂ hang ਕਰਦਾ Chandigarh, Delhi ਏ ਤੇ Bombay ਹੈ ਕੀ ਮੇਰੇ ਉੱਤੇ ਸਾਰਾ England ਮਰਦਾ ਹਾ ਹਾ ਹਾ ਕੁੱਤਾ ਪਾਲ ਲੋ, ਬਿੱਲੀ ਪਾਲ ਲੋ ਸੱਪ ਪਾਲ ਲੋ, Dinosaur ਪਾਲ ਲੋ ਇੱਕੋ ਹੀ ਸਲਾਹ ਤਾਨੂ ਮੋਹਤਰਮਾ ਹਥ ਬੰਨੇ ਐਡਾ ਵੱਡਾ ਵਿਹਮ ਨਾ ਪਾਲੋ ਹਾਂ ! ਇੱਕੋ ਹੀ ਸਲਾਹ ਤਾਨੂ ਮੋਹਤਰਮਾ ਹਥ ਬੰਨੇ ਐਡਾ ਵੱਡਾ ਵਿਹਮ ਨਾ ਪਾਲੋ ਇੱਕੋ ਹੀ ਸਲਾਹ ਤਾਨੂ ਮੋਹਤਰਮਾ ਹਥ ਬੰਨੇ ਐਡਾ ਵੱਡਾ ਵਿਹਮ ਨਾ ਪਾਲੋ Yo Mr VGrooves! ਮੰਗਵੀ ਗੱਡੀ ਤੇ ਉੱਤੇ ਗੇੜੇ ਲੌਂਦਾ ਸੀ ਜਾਣ ਜਾਣ ਚੌਡ਼ ਕਰਕੇ ਸੀ ਲੰਗਦਾ ਕਰਤੀ ਸ਼ਿਕਾਯਤ ਮੋੜ ਤੇ ਸੀ ਕਿਹਰੇਆ ਫਿਰਦਾ ਸੀ ਕਾਹਤੋਂ ਫਿਰ ਮਾਫੀ ਮੰਗਦੈ ਅੱਜ ਵੀ ਤੂ ਹਵਾ ਕਰਨੋ ਨੀ ਹਟਦੈ ਓਦੋ ਹੱਥ ਜੋੜ ਯਾਦ god ਕੀਤਾ ਸੀ ਹਾਂ ! ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ ਮੰਗਣ ਤੋਂ ਪਿਹਲਾਂ ਮਰਨਾ ਹੈ ਮਨਜ਼ੂਰ ਗੱਡੀਆਂ ਦਾ ਕੀ ਆ ਘਰੇ ੧੦ ਖੜੀ ਆ ੧੧ ਨੇ truck ਉੱਤੇ ੧੨ ਕੋਠੀਆਂ ਕੱਲੀ ਕੱਲੀ ਕੋਠੀ ਅੱਗੇ bus ਖੜੀ ਆ (ਝੂਠ) ਸੋਨੇ ਦਾ ਸ਼ੋਕੀਨ ਉਂਝ ਕੱਟ ਗਬਰੂ ਪਰ ਕੱਲਾ ਕੱਲਾ ਬੋਲ ੨੪ ਕੈਰਟ ਲੱਗੇ ਓ ਬਸ ਕਰਜਾ ਫੁਕਰੀਆਂ ਨਾਂ ਮਾਰ ਹਾਂ ! ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ ਮੈਨੂ ਤੇਰੇ ਚ ਵੀ downloading error ਲੱਗੇ (ਹਾਂ) ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ ਮੈਨੂ ਤੇਰੇ ਚ ਵੀ downloading error ਲੱਗੇ (ਹਾਂ) ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਪੈਦਾ ਹੋਇਆ ਸੀ ਯਾ download ਕੀਤਾ ਸੀ (ਹਾਂ) ਜਿਹੋ ਜੀਆਂ ਗੱਲਾਂ ਨੀ ਤੂ ਕੁੜੀਏ ਕਰੇ ਕਿਹੋ ਜੀਆਂ ਗੱਲਾਂ ਵੇ ਤੂ ਮੁੰਡੇਯਾ ਕਰੇ ਜਿਹੋ ਜੀਆਂ ਗੱਲਾਂ ਨੀ ਤੂ ਕਿਹੋ ਜੀਆਂ ਗੱਲਾਂ ਵੇ ਤੂ ਜਿਹੋ ਜੀਆਂ (ਕਿਹੋ ਜੀਆਂ) ਜਿਹੋ ਜੀਆਂ (ਕਿਹੋ ਜੀਆਂ)
Struggling with Download? Become a better singer in 30 days with these videos!
Written by: DJ SUKETU, MR. V GROOVES, RABH SUKH RAKHY
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Download Lyrics." Lyrics.com. STANDS4 LLC, 2024. Web. 29 May 2024. <https://www.lyrics.com/lyric-lf/3455953/The+Landers/Download>.
Discuss the Download Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In