Red Rose
Dilpreet Dhillon
Struggling with Red Rose? Become a better singer in 30 days with these videos!
ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ (red rose ਨੀ) ਏ ਫੁੱਲਾ ਫਾਲਾਂ ਆਲੇ ਹੋਣੇ ਸਾਥੋਂ chose ਨੀ (chose ਨੀ) ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ ਏ ਫੁੱਲਾ ਫਾਲਾਂ ਆਲੇ ਹੋਣੇ ਸਾਥੋਂ chose ਨੀ ਖੁੱਲੇ ਸ਼ੇਰ ਵਾਂਗ ਜੱਟ ਦੇਵੇ ਗੇੜੀਆਂ ਨਾਲ seat ਉੱਤੇ ਪਯੀ ਆ ਕਲੇਜੇ ਠਾਰਨੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ ਚੱਕ ਦੇ ਨੀ time ਅੱਡੇਆਂ ਤੇ ਖੜ੍ਹ ਕੇ ਦੇਈਏ ਮੁੱਛ ਨੂੰ ਮਰੋੜਾ Harley ਤੇ ਚੜ੍ਹ ਕੇ ਓ ਚੱਕ ਦੇ ਨੀ time ਅੱਡੇਆਂ ਤੇ ਖੜ੍ਹ ਕੇ ਦੇਈਏ ਮੁੱਛ ਨੂੰ ਮਰੋੜਾ Harley ਤੇ ਚੜ੍ਹ ਕੇ Fit ਨਹੀਓ ਬੈਠ੍ਦੇ ਅਸੂਲ ਜੱਟ ਦੇ ਛੱਡ ਸਾਡਾ ਖੇੜਾ ਕੋਈ ਹੋਰ ਚਾਰ ਲੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ Red rose ਨੀ ਭਾਲਦੀ ਏ ਸਾਡੇ ਕੋਲੋ red rose ਨੀ ਜੋ ਭਾਲਦੀ privacy ਨਾਰ ਚਕਵੀ ਓ ਨਈ ਓ ਸਾਡੇ ਵੱਸ ਦੀ ਇੱਕੋ ਚੁਲ੍ਹੇ ਉੱਤੇ ਬਾਪੂ ਨਾਲ ਖਾਵਾ ਫੁਲਕੇ ਤੇ ਬੇਬੇ ਰਹੇ ਹੱਸਦੀ ਜੋ ਭਾਲਦੀ privacy ਨਾਰ ਚਕਵੀ ਓ ਨਈ ਓ ਸਾਡੇ ਵੱਸ ਦੀ ਇੱਕੋ ਚੁਲ੍ਹੇ ਉੱਤੇ ਬਾਪੂ ਨਾਲ ਖਾਵਾ ਫੁਲਕੇ ਤੇ ਬੇਬੇ ਰਹੇ ਹੱਸਦੀ ਕੱਡੇ ਨਈ ਊ ਜਣੇ ਮਾਪੇ ਕਦੇ ਦਿਲ ਚੋਂ ਇਕ ਗੱਲ ਬਿੱਲੋ ਨੀ ਤੂ ਮੰਨ ਧਾਰ ਲਈ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ Soldier ਆਖਦੇ ਨਿਯਾਣੇ ਬਲੀਏ ਨੀ ਦੁੱਗਾਂ ਵਾਲੇ Gill ਨੂ Light ਨਾ ਲੈਜੀ ਮਰਜਾਣੀਏ ਨੀ ਕਿੱਤੇ ਦਿੱਤੀ ਸਾਡੀ ਢਿੱਲ ਨੂ ਓ Soldier ਆਖਦੇ ਨਿਯਾਣੇ ਬਲੀਏ ਨੀ ਦੁੱਗਾਂ ਵਾਲੇ Gill ਨੂ Light ਨਾ ਲੈਜੀ ਮਰਜਾਣੀਏ ਨੀ ਕਿੱਤੇ ਦਿੱਤੀ ਸਾਡੀ ਢਿੱਲ ਨੂ ਢਿੱਲੋ’ਆਂ ਦਾ ਮੁੰਡਾ ਏ ਦੁਨਾਲੀ ਵਰਗਾ ਬਾਹਲੇ ਨਈ ਓ ਰਖੇ ਇੱਕੋ ਇਕ ਯਾਰ ਨੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਪਿਆਰ ਪਯੁਰ ਹੋਣੇ ਨੀ ਅੜਬ ਜੱਟਾਂ ਤੋਂ ਹੱਡ ਭੰਨਣੇ ਕਿਸੇ ਦੇ ਬਿੱਲੋ ਹਾਕ ਮਾਰਲੀ ਕਿੱਥੋਂ ਭਾਲਦੀ ਏ ਸਾਡੇ ਕੋਲੋ red rose ਨੀ Red rose ਨੀ ਭਾਲਦੀ ਏ ਸਾਡੇ ਕੋਲੋ red rose ਨੀ
Struggling with Red Rose? Become a better singer in 30 days with these videos!
Written by: DEEP JANDU, GILL DUGGAN WALA
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Red Rose Lyrics." Lyrics.com. STANDS4 LLC, 2024. Web. 27 May 2024. <https://www.lyrics.com/lyric-lf/3622851/Dilpreet+Dhillon/Red+Rose>.
Discuss the Red Rose Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In