Hadd Torhda
Gurlez Akhtar, Harjot
Watch: New Singing Lesson Videos Can Make Anyone A Great Singer
ਖਹਿੰਦੇ ਰੋਡ ਕੋਈ ਸਕਦਾ ਨੀ ਪੱਟ ਖਹਿੰਦੇ ਰੋਡ ਨਲ ਟੱਕ ਕੋਈ ਸਕਦਾ ਨੀ ਪੱਟ ਹੋ ਜੱਟ ਰਹਿੰਦੇ ਆ ਮੋਹਾਲੀ ਪੈਂਦੇ ਸਰੀ ਤੱਕ ਹੱਥ (ਸਰੀ ਤੱਕ ਹੱਥ) ਹੋ ਖਹਿੰਦੇ ਰੋਡ ਨਲ ਟੱਕ ਕੋਈ ਸਕਦਾ ਨੀ ਪੱਟ ਹੋ ਜੱਟ ਰਹਿੰਦੇ ਆ ਮੋਹਾਲੀ ਪੈਂਦੇ ਸਰੀ ਤੱਕ ਹੱਥ (ਸਰੀ ਤੱਕ ਹੱਥ) ਵੀ ਕਿਹੜੀ ਗੱਲੋਂ ਮੋਢਿਆ ਤੋਂ ਫਿਰੇ ਥੁੱਕਦਾ ਵੀਜੇ ਪਾਰ ਦੇ ਲਵਾਉਦਾ ਘੋੜਾ ਬੱਤੀ ਬੋਰ ਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ(ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ) ਆ ਵੀ randy ਰਖ ਫੇਰ ਬੀਟ ਓਏਹੋ ਸੂਟ ਨਾਭੇ ਤੋ ਸਿਵਾਇਆ ਸਾਰਾ ਚੰਡੀਗੜ੍ਹ ਪੱਟ ਤਾ (ਚੰਡੀਗੜ੍ਹ ਪੱਟ ਤਾ) ਓ ਜੱਟ ਕੋਲੇ ਠੇਕਾ ਤੇਰੇ ਪਤਲੇ ਜੇ ਲੱਕ ਦਾ (ਪਤਲੇ ਜੇ ਲੱਕ ਦਾ) ਸੂਟ ਨਾਭੇ ਤੋ ਸਿਵਾਇਆ ਸਾਰਾ ਚੰਡੀਗੜ੍ਹ ਪੱਟ ਤਾ ਜੱਟ ਕੋਲੇ ਠੇਕਾ ਤੇਰੇ ਪਤਲੇ ਜੇ ਲੱਕ ਦਾ (ਪਤਲੇ ਜੇ ਲੱਕ ਦਾ) ਵੇ ਫੁੱਲ ਦੇ ਕੇ ਫਸਣੀ ਨਾ ਫੁੱਲ ਵਰਗੀ ਗਲ ਕਹਿੰਦਾ straight ਠਰਕਾ ਨੀ ਭੋਰਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ (ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ) ਵੇ ਟਪ ਗੀ ਆ 18 ਵਾ ਤੇ 42 ਦਿਲ ਤੋੜ ਤੇ (42 ਦਿਲ ਤੋੜ ਤੇ) ਓ ਗਿਣਤੀ ਨਾ ਕੋਈ ਅਸੀ ਕਿਨੇ ਸਾਕ ਮੋੜ ਤੇ (ਸਾਕ ਮੋੜ ਤੇ) ਵੇ ਟਪ ਗੀ ਆ 18 ਵਾ ਤੇ 42 ਦਿਲ ਤੋੜ ਤੇ ਗਿਣਤੀ ਨਾ ਕੋਈ ਅਸੀ ਕਿਨੇ ਸਾਕ ਮੋੜ ਤੇ ਕਿਨੇ ਸਾਕ ਮੋੜ ਤੇ ਕਿਨੇ ਸਾਕ ਮੋੜ ਤੇ ਭਰੀ ਸੂਰਮੇ ਨਾ ਅਖ ਬੰਦਾ ਮਾਰ ਦਿੰਦੀ ਆ ਨੀ ਭਨੇ ਚਨੇ ਢੂਕ ਮਿਤ੍ਰਾ ਦੀ ਟੋਰ ਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ ( ਫਿਰਦਾ ਏ ਹੱਡ ਤੋੜਦਾ) ਓ ਗਿਲ ਤਲਵਾੜੇ ਏਨਾ Feel ਕਾਹਤੋਂ ਚੱਕਦਾ ਹੋ ਅੱਜ ਦਾ ਤਾ ਚੱਲੇ ਟਾਇਮ ਮਿੱਤਰਾਂ ਦੇ ਪੱਖ ਦਾ (ਮਿੱਤਰਾਂ ਦੇ ਪੱਖ ਦਾ) ਵੇ ਗਿਲ ਤਲਵਾੜੇ ਏਨਾ Feel ਕਾਹਤੋਂ ਚੱਕਦਾ ਅੱਜ ਦਾ ਤਾ ਚੱਲੇ ਟਾਇਮ ਮਿੱਤਰਾਂ ਦੇ ਪੱਖ ਦਾ (ਮਿੱਤਰਾਂ ਦੇ ਪੱਖ ਦਾ) ਵੇ ਤੇਰੇ ਕਿੱਲਿਆ ਦੇ ਨਾਲੋਂ ਮੇਰੇ ਮਹਿੰਗੇ ਸ਼ੌਕ ਨੇ ਜੱਟ ਪੂਰ ਦੂ ਗਾ ਸਾਰੇ ਫੋਕੀਆ ਨੀ ਰੋੜ ਦਾ (ਰੋੜ ਦਾ) ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ ਹੋ ਪੱਟਣੇ ਨੂੰ ਫਿਰਦਾ ਏ ਰੂਂ ਵਰਗੀ ਨੀ ਜੱਟ ਨਖਰੇ ਤੇਰੇ ਦਾ ਫਿਰੇ ਮੁੱਲ ਮੋਡ਼ ਦਾ ਵੇ ਜੱਟਾ ਜੱਟੀ ਫਿਰਦੀ ਏ ਦਿਲ ਤੋੜਦੀ ਜੱਟ ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ (ਤੇਰੇ ਪਿੱਛੇ ਫਿਰਦਾ ਏ ਹੱਡ ਤੋੜਦਾ)
Become A Better Singer In Only 30 Days, With Easy Video Lessons!
Written by: Gill Talwara
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Hadd Torhda Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/4246431/Gurlez+Akhtar/Hadd+Torhda>.
Discuss the Hadd Torhda Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In