4 By 4 [Remix]

Shipra Goyal, Dj Rink

0 fans

Shipra Goyal

Shipra Goyal is an Indian singer, popular for her songs like "Ishq Bulava", "Angreji Wali Madam", "Ungli", "Tutti Bole Wedding Di", "Yadaan Teriyaan", "Lovely VS PU", "Mainu Ishq Lagaa" and "Paro". more »


2:50
#2

 The easy, fast & fun way to learn how to sing: 30DaySinger.com

4 by

4 by

ਤੂ lease ਤੇ flat ਲੈਕੇ ਹਵਾ ਜੀ ਬਣਾਵੇ
੪੦ ਕਿੱਲੇ ਪੈਲ਼ੀ ਨਾਲ਼ ਜੱਟੀ ਮੌਜਾਂ ਮਾਨੇ
ਤੂ lease ਤੇ flat ਲੈਕੇ ਹਵਾ ਜੀ ਬਣਾਵੇ
੪੦ ਚਾਲੀ ਕਿੱਲੇ ਪੈਲ਼ੀ ਨਾਲ਼ ਜੱਟੀ ਮੌਜਾਂ ਮਾਨੇ
ਤੂ lease ਤੇ flat ਲੈਕੇ ਹਵਾ ਜੀ ਬਣਾਵੇ
੪੦ ਚਾਲੀ ਕਿੱਲੇ ਪੈਲ਼ੀ ਨਾਲ਼ ਜੱਟੀ ਮੌਜਾਂ ਮਾਨੇ
ਹੋ ਤੇਰੇ ਵਰਗੀ ਲਗੌਡ ਖਡ਼ ਰਾਹ ਉੱਤੇ ਰਿਹੰਦੀ
ਮੇਰਾ ਰਾਹ ਉਡੀਕਦੀ,
ਹੋ ਜੱਟੀ 4 by
ਹੋ ਜੱਟੀ 4 by 4 ਲੈਕੇ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ
ਹੋ ਜੱਟੀ 4 by 4 ਲੈਕੇ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ

ਓ ਇਕ ਸ਼ੋੰਕ off-roading ਦਾ
ਦੂਜਾ ਮੈਨੂ gym ਦਾ ,
ਤੇ ਤੀਜਾ ਮੈਨੂ ਬਲੇਯਾ ਸ਼ਿਕਾਰ ਦਾ
ਤੂ ਲੈਕੇ dummy ਪਿਸਤੋਲ
ਐਂਵੇ ਸ਼ਿਅਰ ਦੀ ਮੰਡੀਰ ਉੱਤੇ
ਫਿਰਦਾ ਏ ਫੁਕਰੀ ਜੀ ਮਾਰਦਾ
ਓ ਇਕ ਸ਼ੋੰਕ off-roading ਦਾ
ਦੂਜਾ ਮੈਨੂ gym ਦਾ
ਤੇ ਤੀਜਾ ਮੈਨੂ ਬਲੇਯਾ ਸ਼ਿਕਾਰ ਦਾ
ਤੂ ਲੈਕੇ dummy ਪਿਸਤੋਲ
ਐਂਵੇ ਸ਼ਿਅਰ ਦੀ ਮੰਡੀਰ ਉੱਤੇ
ਫਿਰਦਾ ਏ ਫੁਕਰੀ ਜੀ ਮਾਰਦਾ
ਮੇਰੇ ਪੈ ਗਯਾ ਜੇ ਪਿਛੇ
ਕਿਸੇ ਘੈਂਟ ਜੇ ਬੰਦੇ ਨਾ ਤੇਤੋ ਹੋਣੀ ਰੀਸ ਨੀ.
ਹੋ ਜੱਟੀ 4 by
ਹੋ ਜੱਟੀ 4 by 4 ਲੈਕੇ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ
ਹੋ ਜੱਟੀ 4 by 4 ਲੈਕੇ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ

ਹਾਂ ਬਾਪੂ ਮੇਰਾ ਪਿਹਲਾ ਈ ੮੦ ਆਂ ਦੇ ਵਿਚ ਉਨੀ ਪਰਧਾਨ ਜਿਤੇਯਾ
ਹੋ ਕਿੱਦਾਂ ਅਸਲਾ ਚਲੌਣਾ ਤੇ ਸੰਭਾਲਣਾ ਹੈ,
ਬਸ ਓਹਦੇ ਕੋਲੋਂ ਸਿਖੇਯਾ
ਬਾਪੂ ਮੇਰਾ ਪਿਹਲਾ ਈ ੮੦ ਆਂ ਦੇ ਵਿਚ ਉਨੀ ਪਰਧਾਨ ਜਿਤੇਯਾ
ਹੋ ਕਿੱਦਾਂ ਅਸਲਾ ਚਲੌਣਾ ਤੇ ਸੰਭਾਲਣਾ ਹੈ,
ਬਸ ਓਹਦੇ ਕੋਲੋਂ ਸਿਖੇਯਾ
ਹੋ ਕਿਹੰਦਾ ਜ਼ਰਲੀ ਰਕਾਂਨ ਜਾਕੇ ਗੱਡੀ ਦਾ
ਓ ਸਮਝੀ ਨਾ ਕਿਤੋਂ weak ਸੀ
ਹੋ ਜੱਟੀ 4 by
ਹੋ ਜੱਟੀ 4 by 4 ਲੈਕੇ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ
ਹੋ ਜੱਟੀ Range Rover ਆਂ ਦੇ ਵਿੱਚ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ
ਹੋ ਜੱਟੀ Hummer ਆਂ ਦੇ ਵਿਚ ਘੂਮਦੀ ਐ
ਹਵਾ ਜੀਤ ਕਰੇ ਜੀਪ ਦੀ

 Become A Better Singer In Only 30 Days, With Easy Video Lessons!

Written by: AMANJOT SINGH PANWAR, IKWINDER SINGH

Lyrics © Universal Music Publishing Group

Lyrics Licensed & Provided by LyricFind

Discuss the 4 By 4 [Remix] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "4 By 4 [Remix] Lyrics." Lyrics.com. STANDS4 LLC, 2024. Web. 3 Jun 2024. <https://www.lyrics.com/lyric-lf/4246510/Shipra+Goyal/4+By+4+%5BRemix%5D>.

    Missing lyrics by Shipra Goyal?

    Know any other songs by Shipra Goyal? Don't keep it to yourself!

    Watch the song video

    4 By 4 [Remix]

    3.7M
    29,830     3,089

    Browse Lyrics.com

    Quiz

    Are you a music master?

    »
    The song "Adore You" is performed by?
    A Shawn Mendes
    B Harry Styles
    C Justin Bieber
    D Billie Eilish

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Shipra Goyal tracks

    On Radio Right Now

    Loading...

    Powered by OnRad.io


    Think you know music? Test your MusicIQ here!