Mahoul

Gurnam Bhullar

0 fans

Gurnam Bhullar

Gurnam Bhullar is an Indian singer, actor and lyricist associated with Punjabi language music and films. He is best known for his single Diamond released in 2018. more »


3:14

 Watch: New Singing Lesson Videos Can Make Anyone A Great Singer

ਹੋ ਜੱਟ ਜਮ ਦਾ ਈ ਨੀ

ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ call ਏ
ਸਾਡੇ ਨਾਲ ਅਦੀਆ ਦੇ ਪੈਂਦੇ ਫੁੱਲ  ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੋਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੋਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ  ਨਾਲ ਅੱਡਿਆ ਦੇ ਪੈਂਦੇ ਫੁੱਲ  ਛਾਨਣੇ  ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ backbone ਯਾਰ ਜਿਹਦੇ ਖੜਦੇ front ਨੀ
ਗੱਲ ਮੂਹੋਂ ਨਿਕਲੀ ਚ ਹੁੰਦਾ ਆਏ current ਨੀ
ਹੋ backbone ਯਾਰ ਜਿਹਦੇ ਖੜ’ਦੇ front ਨੀ
ਗੱਲ ਮੂਹੋਂ ਨਿਕਲੀ ਚ ਹੁੰਦਾ ਆਏ current ਨੀ
ਹੋ ਅਰਜਨ ਤੇਰਾ billboard ਉੱਤੇ ਚਲਦਾ
ਮੱਲੋ ਮੱਲੀ ਜੱਟ ਜਾਂਦਾ ਕਾਲਜੇ  ਨੂ ਮਾਲਦਾ
ਹੋ ਪੈਸੇ ਵਾਲੀ ਗੱਲ ਸਾਡੇ  ਸਾਮਨੇ ਸਵੌਲ ਏ
ਅੱਡੀ ਉੱਤੇ ਆਏ ਨੂ ਤਾਂ ਨੇਹਰ ਵੀ ਮਖੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ  ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ  ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ

ਜੱਟ ਦਾ ਮਾਹੌਲ ਏ ਨੀ

ਥੱਲਿਆ ਵੀ ਕੀਤੇ ਓਹ੍ਦਿ ਕਾਲੀ ਥਾਰ ਥਾਲਦੀ
ਸਡ਼ਕਾਂ ਨੂ ਚੜ ਨੀ ਓ ਛਾਤੀਆਂ  ਤੇ ਚਲਦੀ
ਥੱਲਿਆ ਵੀ ਕੀਤੇ ਓਹ੍ਦਿ ਕਾਲੀ ਥਾਰ ਥਾਲਦੀ
ਸਡ਼ਕਾਂ ਨੂ ਛਡ ਨੀ ਓ ਛਾਤੀਆਂ  ਤੇ ਚਲਦੀ
ਪੇਗ ਛੱਤ ਹੁੰਦੀ ਆ ਤੇ ਚਾਲ ਬਿੱਲੋ ਕੋਯੀ ਨਾ
ਮੁਲਾਕਾਤ ਵੈਲਿਯਨ ਨਾਲ ਸਾਮਨੇ ਜੇ ਹੋਯੀ ਨਾ
ਕੂਚ ਦਾ ਗਏ  ਟੌਟ ਬਿੱਲੋ ਗੱਬਰੂ ਦੇ ਕੌਲ ਏ
ਜਿਵੇਈਂ ਨੀ ਕੀਟਾਣੂ  ਆ ਨੂੰ ਚੱਕਦਾ  Deatol ਆ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ  ਨਾਲ ਅੱਡਿਆ ਦੇ ਪੈਂਦੇ ਫਲ ਚਹਾਂਨ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ  ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਸਾਡੇ  ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ

Ordinance weapon ਆਂ ਦੇ ਕਰਦੇ ਮੁਕਾਬਲੇ
ਕਿਹਦੀ ਆ ਮਜ਼ਾਲ ਓਹ੍ਦਿ ਚੱਕਣੀ ਭੀ ਟਾਲ ਜੇ
Ordinance weapon ਆਂ ਦੇ ਕਰਦੇ ਮੁਕਾਬਲੇ
ਕਿਹਦੀ ਆ ਮਜ਼ਾਲ ਓਹ੍ਦਿ ਚੱਕਣੀ ਭੀ ਟਾਲ ਜੇ
ਹੋ ਮਿਲਿਆ ਨੀ ਜਾਣਾ ਕਦੇ ਓਹ੍ਦਿ ਗਲਬਾਤ ਦਾ
ਰੀਜ਼ਨ ਹੁੰਦਾ ਏ ਨੀ ਓ ਵੈਰਿਆ ਦੇ ਰਾਤ ਦਾ
ਭਜਨਾ ਪਵੌਂ ਨੂ ਬਥੇਰੀ ਇੱਕੋ ਕੌਲ ਏ
ਅੰਤਿਆ ਦੀ ਹਿੰਦ ਓਹਦੇ ਲਾਈ ਤਾਂ football ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫੁੱਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ

 Become A Better Singer In Only 30 Days, With Easy Video Lessons!

Written by: Arjan Virk

Lyrics © Phonographic Digital Limited (PDL)

Lyrics Licensed & Provided by LyricFind

Discuss the Mahoul Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Mahoul Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/4529062/Gurnam+Bhullar/Mahoul>.

    Missing lyrics by Gurnam Bhullar?

    Know any other songs by Gurnam Bhullar? Don't keep it to yourself!

    Browse Lyrics.com

    Quiz

    Are you a music master?

    »
    What band released a song with the lyrics "Cause I was sent to warn you the devil's right beside you"?
    A Smith & Myers
    B Pop Evil
    C Shinedown
    D Silent Theory

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurnam Bhullar tracks

    On Radio Right Now

    Loading...

    Powered by OnRad.io


    Think you know music? Test your MusicIQ here!