Necklace
Gurneet Dosanjh
The easy, fast & fun way to learn how to sing: 30DaySinger.com
Desi Crew Desi Crew Desi Crew ਵੇ ਚੰਗੀ ਲੱਗਦੀ ਨਾ ਤੈਨੂ ਮਰਗਾਬੀ ਜਿਹੀ ਟੌਰ ਵੇ ਹੋ ਲੱਗਦਾ ਏ relation ਤੋਂ ਹੋ ਗਿਆ ਏ ਤੂੰ ਬੋਰ ਵੇ ਵੇ ਚੰਗੀ ਲੱਗਦੀ ਨਾ ਤੈਨੂ ਮਾਰਗਾਬੀ ਜਿਹੀ ਟੌਰ ਵੇ ਲੱਗਦਾ ਏ relation ਤੋਂ ਹੋ ਗਿਆ ਏ ਤੂੰ ਬੋਰ ਵੇ ਵੇ ਵਾਰਦਾਤ ਤੇਤੋਂ ਕ਼ੋਈ ਵੇ ਕਦੇ ਟਾਲ ਨਹੀਓ ਹੋਇ ਵੇ ਵਾਰਦਾਤ ਤੇਤੋਂ ਕ਼ੋਈ ਕਦੇ ਟਾਲ ਨਹੀਓ ਹੋਇ ਮੇਰਾ ਕਹਿਣਾ ਹਰਿ ਵਾਰੀ ਤੈਥੋਂ ਟਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ ਰਾਣੀ ਹਾਰ ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ necklace ਵੇ cotton ਦੇ ਨਾਲ ਕਾਰੇ ਸਾਫ ਬੇਰੀਲਾਂ ਖ਼ਿਆਲ ਮੇਰੇ ਨਾਲ ਵੱਧ ਰੱਖਦਾ ਬੰਦੂਕ ਦਾ ਉਹ ਮੇਰੇ ਕੰਨ ਸੁਣਨੇ ਹੋਏ ਸੋਨੇ ਤੋਂ ਬਗੈਰ ਜੱਟਾ ਪਿੱਤਲ ਤੇ ਰਹਿਣਾ ਏ ਤੂੰ ਪੈਸਾ ਫੁਕਦਾ ਵੇ ਕਿੱਤੇ outing ਤੇ ਲੈਜਾ ਵੇ ਘੜੀ ਕੋਲ ਮੇਰੇ ਬੇਹਜਾ ਵੇ ਕਿੱਤੇ outing ਤੇ ਲੈਜਾ ਘੜੀ ਕੋਲ ਮੇਰੇ ਬੇਹਜਾ ਵੇ ਤੂੰ ਸ਼ਰਮ ਹੀ ਲਾਤੀ ਵੇ ਕਮਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ ਰਾਣੀ ਹਾਰ ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ necklace ਵੇ ਕਰਦੇ demand ਪੂਰੀ ਜੱਟਾ ਤੂੰ ਜੱਟੀ ਦੀ ਟੌਰ ਸਹੇਲੀਆਂ ਚ ਬਣ ਜੂਗੀ ਮੇਰੀ ਵੇ ਹੋਰ ਸੋਹਣੀ ਲੱਗੂ ਹਾਰ ਹੀਰਿਆਂ ਦਾ ਪਾਕੇ ਭਾਵੇਂ ਹੀਰਿਆਂ ਤੋਂ ਮਹਿੰਗੀ ਹੋਰ ਤੇਰੀ ਵੇ ਵੇ ਲੈਣੇ ਝੁਮਕੇ ਵੀ ਦੋ ਵੇ ਗੱਲ ਸੁਣਾ ਔਰਤ ਹੋ ਵੇ ਲੈਣੇ ਝੁਮਕੇ ਵੀ ਦੋ ਦੇਖੀ ਕਰਦੀ ਨਾ ਨੋ ਸੋਹਣੀ ਲੱਗੂ ਜੇਹਾ ਤੋਂ ਰੰਗ ਸੁਹਾ ਲਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ ਰਾਣੀ ਹਾਰ ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ necklace ਹੋ ਲਾਰਾ ਲਾਰਾ ਲਾਰਾ ਲਾਰਾ ਲਾਰਾ ਲਾਰਾ ਵੇ ਸੁਨਲੇ dosanjha ਵਾਲਿਆਂ ਵੇ ਸੁਨਲੇ dosanjha ਵਾਲਿਆਂ ਜੇ ਮੈਂ ਹੁੰਦੀ ਨਾ ਤੂੰ ਮਰਦਾਂ ਕੁਵਾਰਾ ਵੇ ਆਪ ਰੱਖੇ ਮਹਿਣਗੀਆਂ ਗੁੰਨਾ ਵੇ ਆਪ ਰੱਖੇ ਮਹਿਣਗੀਆਂ ਗੁੰਨਾ ਤੈਥੋਂ ਸਾਰਿਆਂ ਨੀ ਮੇਰੇ ਲਈ ਸ਼ਰਾਰਾ ਵੇ Paris ਨੂੰ ਛੱਡ ਵੇ ਤੂੰ terrace ਤੇ ਲੈਜਾ ਬਹਿਕੇ ਤਾਰਿਆਂ ਦੀ ਚਾਮੇਂ ਮਾਰ ਗੱਲਾਂ ਵੇ ਮੂਸਾਪੁਰੀਆ ਤੂੰ ਨਾਲ ਰੱਖੇ ਯਾਰ ਬੈੱਲੀ ਸਾਰੇ ਮੈਨੂੰ ਮਿਲਣ ਤੂੰ ਆਇਆ ਕਰ ਕੱਲਾ ਵੇ ਕਰ feeling realise ਵੇ ਕੋਈ ਦੇਦੇ surprise ਵੇ ਕਰ feeling realise ਵੇ ਕੋਈ ਦੇਦੇ surprise Out mind ਤੇਰੈ ਚੋਂ ਮੇਰਾ ਖਿਆਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ ਰਾਣੀ ਹਾਰ ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ ਵੇ ਮੈਨੂੰ necklace ਹੋ necklace ਮੰਗਦੀ ਨੂੰ ਸਾਲ ਹੋ ਗਿਆ ਵੇ ਤੈਥੋਂ necklace
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Necklace Lyrics." Lyrics.com. STANDS4 LLC, 2024. Web. 3 Jun 2024. <https://www.lyrics.com/lyric-lf/4992949/Gurneet+Dosanjh/Necklace>.
Discuss the Necklace Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In