Jatt Ban
J Preet
Watch: New Singing Lesson Videos Can Make Anyone A Great Singer
Desi Crew , Desi Crew , Desi Crew , Desi Crew ਸੂਰਮੇ ਚ ਸੰਗ ਜਿਵੇ ਚੀਨ ਵਾਲੀ ਕੰਧ ਨੀ ਹੋ ਗਏ ਚੁਪ-ਚਾਪ ਗੋਲੀ ਕੱਢ ਦੇ ਸੀ ਸੰਧ ਨੀ ਹੋ ਗਯੀ ਚਰਚਾ ਸਾਰੇ town ਵਿਚ ਜਿਵੇ ਰੌਲਾ ਕਰਦੇ little bit ਦਸ ਕੀਹਦਾ ਕਾਲਜਾ ਠਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਚਮਕੇ ਰੰਗ ਤੇਰੇ pink pink ਜੇ ਵੈਲੀ ਖੜਕੇ ਪਿੱਟੇ ਨੀ ਗੱਡੀ ਸਾਡੀ ਤੇ ਲਾਲ ਲਾਲ ਜੇ bonnet ਉੱਤੇ ਚ੍ਹਿੱਟੇ ਨੀ ਵੈਰੀਆਂ ਦੀ ਡਾਰ ਨੂ ਪਵਾਵੇ ਕੀਕਲੀ ਕਰਦੀ ਚਲਾਕੀ ਜਿਵੇ ਗੋਲੀ ਨਿਕਲੀ ਮਾਰਦੀ ਨਿਸ਼ਾਨੇ ਪਿੱਤਲ ਤੇ ਪਿੱਤਲੀ ਕੋਈ ਉੱਡ ਦਾ ਅਮਬਰੋਂ ਤਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਜੁੱਤੀ ਟਿੱਲੇ ਦੀ ਲਿਸ਼ਕਾਂ ਤਾਰਾਂ ਕਾਰਨਾਮੇ ਦੇ ਸੂਟ-ਆਂ ਦੇ ਵੱਡੀਆਂ ਵੱਡੀਆਂ gun ਆਂ ਵਾਲੇ ਪੁਛਦੇ ਰਾਹ boutique ਆਂ ਦੇ ਬਣ-ਬਣ ਮਜਨੂ ਨੇ ਰਿਹਿੰਦੇ ਘੁਮਦੇ ਤੇਰਿਯਾਨ ਨੀ ਪੈਦੀਆਂ ਫਿਰਦੇ ਆ ਚੁੰਮਦੇ ਸਾਰਿਆਂ ਦੇ ਹੋਏ ਆ ਦਿਮਾਗ ਸੁਨ ਜੇ ਤੂ ਕੀਹਦੇ ਨਾਲ ਜ਼ਿੰਦਗੀ ਗੁਜ਼ਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਅੱਗਨ ਉੱਤੇ ਅਤਰ ਫਲੇਲਾ, ਫਾਇਦਾ ਖੱਟੇ ਲਾਹੇ ਦਾ ਕਾਰਾ ਕੋਈ ਵੱਡਾ ਹੋਨੈ ਨਾ ਲੱਗੂ ਮਸ਼ਰਾਏ ਦਾ ਗਿੱਲ ਗਿੱਲ ਗਿੱਲ ਗਿੱਲ ਫਿਰੇ ਟੋਲਦੀ ਮੀਡੀਯਾ ਰਕਾਨੇ ਨ੍ਯੂਜ਼ ਫੋਲਦੀ Ajnali Ajnali ਫਿਰੇ ਬੋਲਦੀ ਪਕਾ ਦਿਲ Rony ਤੇ ਹਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ ਠੇਕੇਆਂ ਤੋਂ ਜੱਟ ਕਰੇ ban ਗੋਰੀਏ ਅੱਖਾਂ ਨਾਲ ਸ਼ਰਾਬਾਂ ਚਾੜੇਂਗੀ ਕਰਦੀ ਏ ਕਮ ਤੂ ਨਜਾਇਜ ਅੱਲੜੇ ਮੈਨੂੰ ਲਗਦਾ ਜੱਟਾਂ ਦੇ ਪੁੱਤ ਮਾਰੇਂਗੀ
Struggling with Jatt Ban? Become a better singer in 30 days with these videos!
Written by: Rony Ajnali, Gill Machhrai
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Jatt Ban Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/5135049/J+Preet/Jatt+Ban>.
Discuss the Jatt Ban Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In