Mehnge Suit
Gurlez Akhtar, Nawab
Become A Better Singer In Only 30 Days, With Easy Video Lessons!
ਕਟਿਯਾਰ ਦੀ ਤੂ ਇਕ ਲੈਦੇ ਕੰਗਣੀ ਫੇਰ ਜੱਟਾ ਤੇਰੇ ਨਾ ਕਕਰਾਯੁ ਰੌ ਮੰਗਣੀ ਇੰਨੀ ਵੀ ਨਾ ਕਰ ਤੂ ਕੰਜੂਸੀ ਮੁੰਡੇਯਾ ਏਦਦਾਂ ਨਯੋ ਜੱਟੀ ਨਾਲ ਲਾਇਫ ਲੰਗਣੀ ਓ ਕੋਕੇ ਚ ਨਗ ਜੜ੍ਹਵਾ ਦੇ ਦੇਵੇ ਜੁੱਤੀ ਵੀ ਕਸੂਰੀ ਪੈਰੀ ਪਾ ਦੇਵੇ ਪੈਰੀ ਪਾ ਦੇਵੇ ਮਜਜਾ ਪੱਟੀ ਨੂ Heavy ਜੇ ਦੁਪੱਟੇ ਨਾਲ ਝਾਂਜੜਾ ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ ਮਿਹਿੰਗੇ ਸੂਟ ਜਚ੍ਦੇ ਆ ਸੋਹਣੀਏ ਤੈਨੂ ਨਖਰੇ ਆ ਨਾਲ ਪੱਟੀ ਨੂ ਵੇ Heavy ਜੇ ਦੁਪੱਟੇ ਨਾਲ ਝਾਂਜੜਾ ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ ਹੋ ਏਰਿਯਾ ਚ ਪੂਰੀ ਸਰਦਾਰੀ ਸੋਹਣੀਏ ਗਬਰੂ ਨੇ ਦੇਖ ਛਡੇ ਤਾਰੀ ਸੋਹਣੀਏ ਪਿਹਲਾ ਚੌਕ ਕੁੜ੍ਤਾ ਪਜਾਮਾ ਕਾਲਾ ਨੀ ਦੂਜਾ ਸ਼ੌਕ ਘੋਡੇ ਦੀ ਸਵਾਰੀ ਸੋਹਣੀਏ London ਦਾ ਗੇੜਾ ਵੀ ਲਵਾ ਡੁੰਗਾ South hall ਸ਼ਾਪਿਂਗ ਕਰਾ ਡੁੰਗਾ ਪੈਰੀ ਕੋਹਿਨੂਰ ਧਰੂ ਗੋਰੀਏ ਤੇਰੇ fashion trending ਆ ਚ ਰਿਹਿਣਗੇ ਜੱਟ ਹੀਰੇਯਾ ਚ ਮੜੂ ਗੋਰੀਏ ਓ ਚਕਵਾ style ਮੇਰਾ ਅੱਤ ਵੇ Match ਤੇਰੇ ਨਾਲ ਕਰੂ ਸੋਹਣੇਯਾ ਤੇਰੇ fashion trending ਆ ਚ ਰਿਹਿਣਗੇ ਜੱਟ ਹੀਰੇਯਾ ਚ ਹੀਰੇਯਾ ਚ The Boss ਓ Tom Ford ਕਰਦੀ ਏ ਸੂਟ ਫੇਸ ਤੇ ਲਖ ਲਖ ਦੇ ਮੈਂ ਲਾਵਾਂ shade ਵੇ Red Rose ਵਰਗੀ beauty ਵੇਖ ਕ ਵਾਪਰਿਆ ਦੇ ਡਿੱਗ ਦੇ trade ਨੇ ਓ ਨੇਹਰੋ ਪਾਰ ਬੰਗਲਾ ਪਵਾ ਦੇ ਵੇ ਸੋਨੇ ਦਿਆ ਚੂੜੀਆਂ ਛਡਾ ਦੇ ਵੇ ਹੋ ਫਿਰ ਦੇਖੀ ਹੁਸਨਾ ਦੀ ਹੱਟੀ ਨੂ Heavy ਜੇ ਦੁਪੱਟੇ ਨਾਲ ਝਾਂਜੜਾ ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ ਮਿਹਿੰਗੇ ਸੂਟ ਜਚ੍ਦੇ ਆ ਸੋਹਣੀਏ ਤੈਨੂ ਨਖਰੇ ਆ ਨਾਲ ਪੱਟੀ ਨੂ ਵੇ Heavy ਜੇ ਦੁਪੱਟੇ ਨਾਲ ਝਾਂਜੜਾ ਹੋ ਇਕ ਲੈਂਦੇ ਵੇ ਸਰਾਰਾ ਜੱਟੀ ਨੂ ਕਿ ਨਿੱਕਿਆ ਤੂ ਚੀਜ਼ਾ ਦੀ demand ਕਰਦੀ Landlord ਪਿੰਡ ਦੇ ਪੁਰਾਣੇ ਆ ਵੇ heartbeat ਚਲਦੇ repeat ਤੇ ਵੇ ਮੈਂ ਸੁਣਦੀ ਨਵਾਬ ਤੇਰੇ ਗਾਨੇ ਆ ਨੈਣ ਦੋਵੇ ਭਾਰੇ ਨੇ ਸ਼ਰਾਬ ਦੇ ਬੁੱਲ ਤੇਰੇ ਫੁੱਲ ਜੁ ਗੁਲਾਬ ਦੇ ਕੇਰ ਹੁਸਨਾ ਦੀ ਕਰੂ ਗੋਰੀਏ ਤੇਰੇ fashion trending ਆ ਚ ਰਿਹਿਣਗੇ ਜੱਟ ਹੀਰੇਯਾ ਚ ਮੜੂ ਗੋਰੀਏ ਓ ਚਕਵਾ style ਮੇਰਾ ਅੱਤ ਵੇ Match ਤੇਰੇ ਨਾਲ ਕਰੂ ਸੋਹਣੇਯਾ ਤੇਰੇ fashion trending ਆ ਚ ਰਿਹਿਣਗੇ ਜੱਟ ਹੀਰੇਯਾ ਚ ਮੜੂ ਗੋਰੀਏ ਹਾ Paris ਦੇ ਕੰਨਾ ਚ ਜੋ ਪਾਏ ਝੁਮਕੇ ਮਾਰੇ ਕਰਦੇ ਮਿਆਮੀ ਤਕ ਮਰਜਾਣੇਯਾ ਵੇ ਚਾਰ ਨੋਟ ਮੇਰੇ ਉੱਤੋ ਵਾਰ ਤਾ ਸਹੀ ਆ ਗੱਲਾਂ ਨਾਲ ਸਾਰ੍ਦਾ ਆਏ ਤੂ ਤਾ ਰਾਨੇਯਾ ਰਾਣਾ ਗੋਲ੍ਡ ਦਾ ਕੋਕਾ ਤੈਨੂ ਪਾਔਗਾ ਗੁਲਾਬੀ ਰੰਗ ਤੇ ਗੁਲਾਬੀ ਨੋਟ ਲਾਔਗਾ ਮੁੱਲ ਨਖਰੇ ਦਾ ਭਰੂ ਗੋਰੀਏ ਤੇਰੇ fashion trending ਆ ਚ ਰਿਹਿਣਗੇ ਜੱਟ ਹੀਰੇਯਾ ਚ ਮੜੂ ਗੋਰੀਏ ਓ ਚਕਵਾ style ਮੇਰਾ ਅੱਤ ਵੇ Match ਤੇਰੇ ਨਾਲ ਕਰੂ ਸੋਹਣੇਯਾ ਤੇਰੇ fashion trending ਆ ਚ ਰਿਹਿਣਗੇ ਜੱਟ ਹੀਰੇਯਾ ਚ ਮੜੂ ਗੋਰੀਏ
The easy, fast & fun way to learn how to sing: 30DaySinger.com
Written by: Raana
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Mehnge Suit Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/5135131/Gurlez+Akhtar/Mehnge+Suit>.
Discuss the Mehnge Suit Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In