Dil
Ninja
Become A Better Singer In Only 30 Days, With Easy Video Lessons!
ਊ ਉ ਉ ਓ ਓ ਓ ਓ ਓ ਓ ਓ ਮੈਂ ਦਿਲ ਰੱਖਤਾ ਤੇਰੇ ਕਦਮਾਂ ਚ , ਤੂੰ ਚੱਕ ਤਾਂ ਸਹੀ ,ਤੂੰ ਚੱਕ ਤਾਂ ਸਹੀ , ਏਹ ਨਾਮ ਤੇਰਾ ਹੀ ਲੈਂਦਾ ਰਹਿੰਦਾ , ਤੂੰ ਸੁਣ ਤਾਂ ਸਹੀ , ਤੂੰ ਸੁਣ ਤਾਂ ਸਹੀ , ਮੈਂ ਪੂਰਾ ਸਾਲ Wait ਕਰਦਾ ਸੀ , ਤੇਰੀ ਹਾਂ ਦੀ Wait ਕਰਦਾ ਸੀ ਮੈਂ ਪੂਰਾ ਸਾਲ Wait ਕਰਦਾ ਸੀ , ਤੇਰੀ ਹਾਂ ਦੀ Wait ਕਰਦਾ ਸੀ , ਮੈਨੂੰ ਲੱਗਦਾ ਰਹਿੰਦਾ ਸੀ ਡਰ , ਤੇਰੇ ਪਿੱਛੇ ਲੱਗੀ Line ਦਾ , ਵੇਖੀ ਅੱਜ ਨਾਂ ਨਾ ਕਰ ਦਈਂ , ਅੱਜ ਦਿਨ Valentine ਦਾ , ਵੇਖੀ ਅੱਜ ਨਾਂ ਨਾ ਕਰ ਦਈਂ , ਅੱਜ ਦਿਨ Valentine ਦਾ ਤੇਰੇ ਘਰ ਦੀ ਬਾਰੀ ਖੁਲਦੀ ਸੀ , ਓਸੇ ਥਾਂ ਰੁਕ ਜਾਂਦਾ ਸੀ , ਵਿਚੋਂ ਵੇਖ ਕੇ ਸੋਹਣਾ ਮੁਖ , ਮੇਰਾ ਸਾਹ ਰੁਕ ਜਾਂਦਾ ਸੀ , ਵਿਚੋਂ ਵੇਖ ਕੇ ਸੋਹਣਾ ਮੁਖ , ਮੇਰਾ ਸਾਹ ਰੁਕ ਜਾਂਦਾ ਸੀ . ਏਹ ਦੂਰੀ ਨੂੰ hate ਕਰਦਾ ਸੀ , ਏਹ ਮਿਲਨੇ ਦੀ wait ਕਰਦਾ ਸੀ , ਏਹ ਦੂਰੀ ਨੂੰ hate ਕਰਦਾ ਸੀ , ਮਿਲਨੇ ਦੀ Wait ਕਰਦਾ ਸੀ ਤੂੰ ਸਮਝ ਸਕੀ ਨਾ ਮਤਲਬ ਮੇਰੇ ਦਿਤੇ sign ਦਾ , ਵੇਖੀ ਅੱਜ ਨਾਂ ਨਾਂ ਕਰ ਦੇਈ , ਅੱਜ ਦਿਨ Valentine ਦਾ ਵੇਖੀ ਅੱਜ ਨਾਂ ਨਾਂ ਕਰ ਦੇਈ , ਅੱਜ ਦਿਨ Valentine ਦਾ ਨਾ ਸੋਨੇ ਦੀ ring, Diamond ਦਾ ਨਾ , ਕ਼ੋਈ ਕੋਕਾ ਦੇ ਸਕਦਾ , ਬੱਸ ਮੈਂ ਤਾਂ ਤੈਨੂੰ , ਉਮਰਾਂ ਦੇ ਲਈ ਖੁਸ਼ੀਆਂ ਦੇ ਸਕਦਾ ਬੱਸ ਮੈਂ ਤਾਂ ਤੈਨੂੰ , ਉਮਰਾਂ ਦੇ ਲਈ ਖੁਸ਼ੀਆਂ ਦੇ ਸਕਦਾ ਹੈ ਯਕੀਨ ਤਾਂ ਹਾਮੀ ਭਰਦੇ , ਨਿਰਮਾਨ ਦੇ ਨਾ ਜਿੰਦ ਕਰਦੇ , ਹੈ ਯਕੀਨ ਤਾਂ ਹਾਮੀ ਭਰਦੇ , ਨਿਰਮਾਨ ਦੇ ਨਾ ਜਿੰਦ ਕਰਦੇ , ਮੈਨੂੰ ਚੜ੍ਹਿਆ ਤੇਰਾ ਪਿਆਰ , ਹਾਏ ਨੀ ਜਿਵੈਂ ਨਸ਼ਾ wine ਦਾ , ਵੇਖੀ ਅੱਜ ਨਾਂ ਨਾ ਕਰ ਦੇਈ , ਅੱਜ ਦਿਨ Valentine ਦਾ ਵੇਖੀ ਅੱਜ ਨਾਂ ਨਾ ਕਰ ਦੇਈ , ਅੱਜ ਦਿਨ Valentine ਦਾ
Become A Better Singer In Only 30 Days, With Easy Video Lessons!
Written by: Nirmaan
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Dil Lyrics." Lyrics.com. STANDS4 LLC, 2024. Web. 9 May 2024. <https://www.lyrics.com/lyric-lf/5253279/Ninja/Dil>.
Discuss the Dil Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In