Darshan
Dilpreet Dhillon, Deepak Dhillon
Struggling with Darshan? Become a better singer in 30 days with these videos!
Desi Crew Desi Crew Desi Crew ਓ ਉੱਠ ਕੇ ਸਵੇਰੇ ਬਿੱਲੋ ਥੋੜਾ ਨੇਹਰੇ ਨੇਹਰੇ ਬਿੱਲੋ ਮਿਲਣ ਤੂੰ ਆਜਾ ਮੈਨੂੰ ਓ ਕਰਕੇ ਨੀ ਜੇਰੇ ਬਿੱਲੋ ਓ ਉੱਠ ਕੇ ਸਵੇਰੇ ਬਿੱਲੋ ਥੋੜਾ ਨੇਹਰੇ ਨੇਹਰੇ ਬਿੱਲੋ ਮਿਲਣ ਤੂੰ ਆਜਾ ਮੈਨੂੰ ਕਰਕੇ ਨੀ ਜੇਰੇ ਬਿੱਲੋ ਕੁਝ ਸੁਣ ਜਾ ਕੁਝ ਕਹਿਜਾ ਓ ਦਰਸ਼ਨ ਮਿੱਤਰਾ ਨੂੰ ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ ਓ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ ਹਾਏ you are so sweet ਓ ਦੇਖੇ ਬਿਨਾਂ ਤੈਨੂੰ ਜੱਟਾਂ ਮੇਰਾ ਵੀ ਨਾਂ ਸਰਦਾ ਵੇ ਤੈਥੋਂ ਕਾਹਦਾ ਪਰਦਾ ਵੇ ਦਿਲ ਬੜਾ ਕਰਦਾ ਵੇ ਦੇਖੇ ਬਿਨਾਂ ਤੈਨੂੰ ਜੱਟਾਂ ਮੇਰਾ ਵੀ ਨਾਂ ਸਰਦਾ ਵੇ ਤੈਥੋਂ ਕਾਹਦਾ ਪਰਦਾ ਵੇ ਦਿਲ ਬੜਾ ਡਰਦਾ ਵੇ ਤੇਰੇ ਮੋਢੇ ਉੱਤੇ ਸਿਰ ਰੱਖ ਬਹਿਜਾ ਵੇ ਝਾਕਾ ਹੁਸਨਾਂ ਦਾ ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ ਹੁਸਨਾਂ ਦਾ ਹੁਸਨਾਂ ਦਾ ਓ ਗੱਲਾਂ ਚਿੱਤ ਕਰੇ ਬਹਿਕੇ ਕਰਾ ਤੇਰੇ ਨਾਲ ਨੀ ਨਵੀ ਨਵੀ ਲੱਗੀ ਪਹਿਲਾ ਕਾਲਜ ਦਾ ਸਾਲ ਨੀ ਹੱਥਾਂ ਵਿਚ ਹੱਥ ਪਾਕੇ ਸੁਣੀ ਜਾਵਾ ਤੇਰੀਆਂ ਮੈਂ ਮੁੱਛ ਉੱਤੇ ਹੱਥ ਅੱਖ 24/7 ਲਾਲ ਨੀ ਨੈਣਾ ਬਿੱਲਿਆ ਚ ਦੇਖਦਾ ਹੀ ਰਹਿ ਜਾ ਨੀ ਓ ਦਰਸ਼ਨ ਮਿੱਤਰਾ ਨੂੰ ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ ਹੁਣ ਤੁਸੀ ਮੇਰੀ ਜਾਨ ਲੈਣੀ ਐ ਪਾਵਾ ਸੁਰਮਾ ਬਰੀਕ ਜੱਟਾਂ ਮੋਟੀ ਮੋਟੀ ਅੱਖ ਤੇਰੀ ਟੌਹਰ ਕੱਢੇ ਵੱਟ ਇਹਦੇ ਵਿਚ ਵੀ ਨਾਂ ਸ਼ੱਕ ਡਰ ਦੁਨੀਆ ਤੋਂ ਲੱਗੇ ਅਜੇ ਪਰਦੇ ਈ ਰੱਖ ਘਰੇ ਕਰਲੀ ਜੇ ਗੱਲ ਹੋਜੂ ਪੱਕੀ ਪੱਕ ਠਕ ਸਾਰੀ ਉਮਰ ਲੀ ਤੇਰੀ ਹੋਕੇ ਰਹਿਜਾ ਵੇ ਝਾਕਾ ਹੁਸਨਾਂ ਦਾ ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ ਹੁਸਨਾਂ ਦਾ ਹੁਸਨਾਂ ਦਾ ਹਾ ਹੋਜਾ ਲਾਡੀ ਚਾਹਲ ਦੀ ਤੇ ਜੱਟ ਹੋਜੂ ਤੇਰਾ ਖੜ ਖੜ ਵੇਖੂ ਸਾਰਾ ਪਿੰਡ ਦੱਦਹੇੜਾ ਹਾ ਸਿਰੇ ਦੀ ਹਸੀਨ ਵੇ ਸ਼ੌਕੀਨ ਤੇਰੇ ਹਾਣ ਦੀ Fashion freak ਥੋੜੀ ਹੁਸਨ ਬਥੇਰਾ ਠੇਠ ਬੋਲੀ ਮਾਲਵਈਆਂ ਵਾਲਾ ਲਹਿਜਾ ਨੀ ਓ ਦਰਸ਼ਨ ਮਿੱਤਰਾ ਨੂੰ ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ ਓ ਦਰਸ਼ਨ ਮਿੱਤਰਾ ਨੂੰ ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਲੈ ਜਾ ਵੇ ਝਾਕਾ ਹੁਸਨਾਂ ਦਾ ਨਿਰਣੇ ਕਾਲਜੇ ਦੇ ਜਾ ਓ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ ਨਿਰਣੇ ਕਾਲਜੇ ਦੇ ਜਾ ਓ ਦਰਸ਼ਨ ਮਿੱਤਰਾ ਨੂੰ ਮਿੱਤਰਾ ਨੂੰ ਮਿੱਤਰਾ ਨੂੰ
Struggling with Darshan? Become a better singer in 30 days with these videos!
Citation
Use the citation below to add these lyrics to your bibliography:
Style:MLAChicagoAPA
"Darshan Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/5518756/Dilpreet+Dhillon/Darshan>.
Discuss the Darshan Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In