Selfie

Nick Sandhu, Ripandeep Sambhi

0 fans

Nick Sandhu

Hargurnek Singh Sandhu (born January 26, 1962 in Jamsher Khas, Jalandhar, Punjab, India), known as "Nick" or "Niki", is a former field hockey defender. Sandhu participated in two consecutive Summer Olympics for Canada, starting in 1984. After having finished in tenth position in Los Angeles, California, the resident of Vancouver, British Columbia ended up in eleventh place without h the Men's National Team in the Seoul Games. more »


3:01

 Struggling with Selfie? Become a better singer in 30 days with these videos!

Selfie ਕਰਾਉਣੀ ਰੀਝ ਯਾਰ ਦੀ ,
Apsy Singh
ਹਾ ਹਾ ਹਾ  ਆ ਆ ਆ

ਬਹੁਤ ਤੇਰਿਆਂ ਪੁਗਾਈਆਂ  ਇਕ ਸਾਡੀ ਏ ਅਧੂਰੀ ,
ਨਾਂ ਨੁਕਰਾਂ ਤੋਹ ਬਿਨਾਂ ਬੀਬਾ ਕਰ ਦੇਵੀ ਪੂਰੀ
Yo check it out now
ਬਹੁਤ ਤੇਰਿਆਂ ਪੁਗਾਈਆਂ ,ਇਕ ਸਾਡੀ ਏ ਅਧੂਰੀ ,
ਨਾਂ ਨੁਕਰਾਂ ਤੋਹ ਬਿਨਾਂ ਬੀਬਾ ਕਰ ਦੇਵੀ ਪੂਰੀ

ਦੇਖੀ ਮੋੜ੍ਹੀ , ਨਾਂ ਮੋੜੀ ਨਾਂ ਸੋਹਣੀਏ ,
ਗੱਲ ਅੱਖੀਂ ਹੋਈ ਅਜ਼ੀਜ਼ ਯਾਰ ਦੀ ,
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ ,
ਬਿੱਲੋ selfie ਕਰਾਉਣੀ ਰੀਝ ਯਾਰ ਦੀ ,
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ ,
ਬਿੱਲੋ selfie ਕਰਾਉਣੀ ਰੀਝ ਯਾਰ ਦੀ

ਮੈਨੂੰ ਪਤਾ ਏ ਤੂੰ ਬੈਗ ਵਿਚ ਰੱਖਦੀ ,
ਪਾ ਕੇ selfie stick ਗੋਰੀਏ ,
ਸਾਡੇ ਨਾਲ ਨਾਂ ਕਾਰਵੈਂ ਹੋਰ ਦੱਸਦੇ ,
ਕਰੇ ਕਿਦੇ ਨਾਂ click ਗੋਰੀਏ ,
ਕਿਦੇ ਨਾਂ click ਗੋਰੀਏ
ਮੈਨੂੰ ਪਤਾ ਏ ਤੂੰ ਬੈਗ ਵਿਚ ਰੱਖਦੀ ,
ਪਾ ਕੇ selfie stick ਗੋਰੀਏ ,
ਸਾਡੇ ਨਾਲ ਨਾਂ ਕਾਰਵੈਂ ਹੋਰ ਦੱਸਦੇ ,
ਕਰੇ ਕਿਦੇ ਨਾਂ click ਗੋਰੀਏ ,
ਤੇਰੇ ਪਿਆਰ ਚ ਬਿਮਾਰ ਹੋਇਆ ਫਿਰਦਾ ,
ਸਾਰ ਪੁੱਛ ਲੇ ਮੇਰੀਜ਼ ਯਾਰ ਦੀ ,

ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ ,
ਬਿੱਲੋ selfie ਕਰਾਉਣੀ ਰੀਝ ਯਾਰ ਦੀ ,
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ ,
ਬਿੱਲੋ selfie ਕਰਾਉਣੀ ਰੀਝ ਯਾਰ ਦੀ ,

ਨਾ ਨਾ ਨਾ ਨਾ ਨਾ

ਮੋਗੇ ਵਾਲੇ ਨੂੰ ਤੂੰ ਜਦੋਂ Sorry ਕਹਿ ਗਈ ,
ਨੀ ਉਹ ਕੱਖਾਂ ਨਾਲੋਂ ਹੌਲਾ ਹੋਕੇ ਬੇਹ ਗਿਆ ,
ਇਕ ਦਿੱਲੀ ਅਰਮਾਨ ਸੀ ਅਮਰ ਦਾ ,
ਤੇਰੇ ਕਰਕੇ ਅਧੂਰਾ ਉਹਵੀ ਰਹ ਗਿਆ ,
ਕਰਕੇ ਅਧੂਰਾ ਉਹਵੀ ਰਹ ਗਿਆ
ਮੋਗੇ ਵਾਲੇ ਨੂੰ ਤੂੰ ਜਦੋਂ sorry ਕਹਿ ਗਈ ,
ਨੀ ਉਹ ਕੱਖਾਂ ਨਾਲੋਂ ਹੌਲਾ ਹੋਕੇ ਬੇਹ ਗਿਆ ,
ਇਕ ਦਿੱਲੀ ਅਰਮਾਨ ਸੀ ਅਮਰ ਦਾ ,
ਤੇਰੇ ਕਰਕੇ ਅਧੂਰਾ ਉਹਵੀ ਰਹ ਗਿਆ ,
ਹੁਨ ਕੱਲੇ ਹੀ ਕਰਈਏ ਬੀਬਾ selfie,
ਨੀ ਤੂੰ ਮੰਨੀ ਨਾਂ please ਯਾਰ ਦੀ

ਮੇਰੇ ਲੱਕ ਦੇ ਦੁਵਾਲੇ ਹੱਥ ਰੱਖ ਕੇ ,
ਹੁਨ selfie ਕਰਾਉਣੀ ਰੀਝ ਯਾਰ ਦੀ
ਮੇਰੇ ਲੱਕ ਦੇ ਦੁਵਾਲੇ ਹੱਥ ਰੱਖ ਕੇ ,
ਹੁਨ selfie ਕਰਾਉਣੀ ਰੀਝ ਯਾਰ ਦੀ
ਮੇਰੇ ਲੱਕ ਦੇ ਦੁਵਾਲੇ ਹੱਥ ਰੱਖ ਕੇ ,
ਹੁਨ selfie ਕਰਾਉਣੀ ਰੀਝ ਯਾਰ ਦੀ

 Become A Better Singer In Only 30 Days, With Easy Video Lessons!

Written by: Amar Kavi

Lyrics © Phonographic Digital Limited (PDL)

Lyrics Licensed & Provided by LyricFind

Discuss the Selfie Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Selfie Lyrics." Lyrics.com. STANDS4 LLC, 2024. Web. 1 Jun 2024. <https://www.lyrics.com/lyric-lf/5613452/Nick+Sandhu/Selfie>.

    Missing lyrics by Nick Sandhu?

    Know any other songs by Nick Sandhu? Don't keep it to yourself!

    Browse Lyrics.com

    Quiz

    Are you a music master?

    »
    What year was the album "Please Please Me" by the Beatles released?
    A 1978
    B 1982
    C 1967
    D 1963

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Nick Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!